
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਭਾਰਤ ਨਾਲ ਮੁਫ਼ਤ ਵਪਾਰ ਸਮਝੌਤੇ ਉੱਤੇ ਆਪਣੀਆਂ ਸ਼ਰਤਾਂ ਰੱਖੀਆਂ, ਸਮਰਥਨ ਤੋਂ ਪਹਿਲਾਂ
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ ਭਾਰਤ ਨਾਲ ਮੁਫ਼ਤ ਵਪਾਰ ਸਮਝੌਤੇ ਉੱਤੇ ਆਪਣੀਆਂ ਸ਼ਰਤਾਂ ਰੱਖੀਆਂ, ਸਮਰਥਨ ਤੋਂ ਪਹਿਲਾਂਪ੍ਰਦੀਪ ਚਿੱਜੜ ਆਕਲੈਂਡ :- 17 ਫਰਵਰੀ 2026 ਨਿਊਜ਼ੀਲੈਂਡ ਨੇ ਭਾਰਤ ਨਾਲ ਮੁਫ਼ਤ ਵਪਾਰ ਸਮਝੌਤੇ ਦੀ ਪੁਸ਼ਟੀ ਕੀਤੀਇਹ ਸਮਝੌਤਾ ਅਗਲੇ ਸਾਲ ਦੇ ਪਹਿਲੇ ਅੱਧ ਵਿੱਚ ਸਾਈਨ…
-
ਨਿਊਜ਼ੀਲੈਂਡ ਭਰ ‘ਚ ਖਰਾਬ ਮੌਸਮ ਦੀਆਂ ਚੇਤਾਵਨੀਆਂ ਜਾਰੀ, ਪੰਜ ਇਲਾਕਿਆਂ ਵਿੱਚ ਐਮਰਜੈਂਸੀ ਘੋਸ਼ਿਤ
ਹੋਰ ਪੜ੍ਹੋ: ਨਿਊਜ਼ੀਲੈਂਡ ਭਰ ‘ਚ ਖਰਾਬ ਮੌਸਮ ਦੀਆਂ ਚੇਤਾਵਨੀਆਂ ਜਾਰੀ, ਪੰਜ ਇਲਾਕਿਆਂ ਵਿੱਚ ਐਮਰਜੈਂਸੀ ਘੋਸ਼ਿਤਪ੍ਰਦੀਪ ਚਿੱਜੜ ਆਕਲੈਂਡ :- 16 ਫਰਵਰੀ 2026 ਨਿਊਜ਼ੀਲੈਂਡ ਦੇ ਕੇਂਦਰੀ ਹਿੱਸਿਆਂ ‘ਚ ਭਾਰੀ ਮੀਂਹ ਤੇ ਤੂਫ਼ਾਨੀ ਮੌਸਮ ਦੀ ਉਮੀਦ ਹੈ, ਜਿਸ ਕਾਰਨ ਕਈ ਚੇਤਾਵਨੀਆਂ ਤੇ…
-
ਭਾਰਤ ਨਾਲ ਮੁਫ਼ਤ ਵਪਾਰ ਸਮਝੌਤੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ Chris Hipkins ਦਾ ਕਹਿਣਾ।
ਹੋਰ ਪੜ੍ਹੋ: ਭਾਰਤ ਨਾਲ ਮੁਫ਼ਤ ਵਪਾਰ ਸਮਝੌਤੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ Chris Hipkins ਦਾ ਕਹਿਣਾ।ਪ੍ਰਦੀਪ ਚਿੱਜੜ ਆਕਲੈਂਡ :- 15 ਫਰਵਰੀ 2026 ਲੇਬਰ ਪਾਰਟੀ ਦਾ ਕਹਿਣਾ ਹੈ ਕਿ ਭਾਰਤ ਨਾਲ ਹੋਣ ਵਾਲੇ ਮੁਫ਼ਤ ਵਪਾਰ ਸਮਝੌਤੇ (Free Trade Agreement) ‘ਤੇ ਸਹਿਮਤੀ…
-
ਉੱਤਰੀ ਟਾਪੂ ‘ਤੇ ਬਿਜਲੀ ਤੇ ਤੂਫ਼ਾਨੀ ਮੀਂਹ ਦਾ ਖ਼ਤਰਾ
ਹੋਰ ਪੜ੍ਹੋ: ਉੱਤਰੀ ਟਾਪੂ ‘ਤੇ ਬਿਜਲੀ ਤੇ ਤੂਫ਼ਾਨੀ ਮੀਂਹ ਦਾ ਖ਼ਤਰਾਪ੍ਰਦੀਪ ਚਿੱਜੜ ਆਕਲੈਂਡ :- 13 ਫਰਵਰੀ 2026 ਉੱਤਰੀ ਟਾਪੂ ਅੱਜ ਸਵੇਰੇ ਤੋਂ ਹੀ ਤੂਫ਼ਾਨਾਂ ਅਤੇ ਤੇਜ਼ ਮੀਂਹ ਨਾਲ ਭਿੱਜਣ ਵਾਲਾ ਹੈ । ਉੱਤਰੀ ਟਾਪੂ ਦੇ…



















