
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support) ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਇਹ ਬਿੱਲ ਸ਼ੁੱਕਰਵਾਰ ਰਾਤ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਇੱਕ ਕੈਬਿਨੇਟ ਮੰਤਰੀ Shane Jones ਦੇ ਕੈਨੇਡਾ ਦੀ ਯਾਤਰਾ ’ਤੇ 63,000 ਡਾਲਰ ਖਰਚੇ ਦਾ ਮਸਲਾ ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਇੱਕ ਕੈਬਿਨੇਟ ਮੰਤਰੀ Shane Jones ਦੇ ਕੈਨੇਡਾ ਦੀ ਯਾਤਰਾ ’ਤੇ 63,000 ਡਾਲਰ ਖਰਚੇ ਦਾ ਮਸਲਾ ।ਪ੍ਰਦੀਪ ਚਿੱਜੜ ਆਕਲੈਂਡ:- 25 ਜੂਨ 2026 ਸ਼ੇਨ ਜੋਨਜ਼ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ। Asian ਭਾਈਚਾਰੇ ਨਾਲ ਇਹਨਾ ਨੂੰ ਨਫਰਤ ਹੈ। ਪਿਛਲੇ ਦਿਨੀ ਆਪਣੇ ਵਿਵਾਦਪੂਰਨ ਬਿਆਨ ਕਾਰਨ…
-
ਭਾਰਤ ਬਨਾਮ ਪਾਕਿਸਤਾਨ ਹਾਕੀ ਮੁਕਾਬਲਾ
ਹੋਰ ਪੜ੍ਹੋ: ਭਾਰਤ ਬਨਾਮ ਪਾਕਿਸਤਾਨ ਹਾਕੀ ਮੁਕਾਬਲਾਪ੍ਰਦੀਪ ਚਿੱਜੜ ਆਕਲੈਂਡ:- 24 ਜੂਨ 2026 Iਅਭਿਸ਼ੇਕ, ਨੀਲਕਾਂਤਾ ਸ਼ਰਮਾ, ਰਾਜਿੰਦਰ ਸਿੰਘ ਅਤੇ ਸੁਖਜੀਤ ਸਿੰਘ ਦੇ ਗੋਲਾਂ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਲੰਡਨ ਦੇ ਲੀ…
-
ਨਿਊਜ਼ੀਲੈਂਡ ਦੀਆਂ ਛੋਟੀਆਂ ਰਾਜਨੀਤਿਕ ਪਾਰਟੀਆ ਦੀ ਲੋਕ ਪ੍ਰੀਅਤਾ ਵਧੀ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀਆਂ ਛੋਟੀਆਂ ਰਾਜਨੀਤਿਕ ਪਾਰਟੀਆ ਦੀ ਲੋਕ ਪ੍ਰੀਅਤਾ ਵਧੀ।ਪ੍ਰਦੀਪ ਚਿੱਜੜਆਕਲੈਂਡ:- 24 ਜੂਨ 20261News-Verian ਸਰਵੇਖਣ: ਤਾਜ਼ਾ ਨਤੀਜਿਆਂ ਵਿੱਚ ਲੇਬਰ ਗਠਜੋੜ ਅੱਗੇ, ਓਪੋਰਚੂਨਿਟੀ ਪਾਰਟੀ 5% ਦੀ ਹੱਦ ਦੇ ਨੇੜੇਜੇ ਅੱਜ ਚੋਣਾਂ ਹੋਣ ਤਾਂ ਮੌਜੂਦਾ ਗਠਜੋੜ…
-
ਨਿਊਜ਼ੀਲੈਂਡ ਵਿੱਚ Elections ਨੇੜੇ ਤੇ ਨਿਤ ਨਵੇ ਮੁੱਦੇ ਉਠਦੇ, ਹੁਣ ਤਾਜਾ ਮੁੱਦਾ ਸੁਪਰਐਨੂਏਸ਼ਨ ਦਾ ।
ਹੋਰ ਪੜ੍ਹੋ: ਨਿਊਜ਼ੀਲੈਂਡ ਵਿੱਚ Elections ਨੇੜੇ ਤੇ ਨਿਤ ਨਵੇ ਮੁੱਦੇ ਉਠਦੇ, ਹੁਣ ਤਾਜਾ ਮੁੱਦਾ ਸੁਪਰਐਨੂਏਸ਼ਨ ਦਾ ।ਪ੍ਰਦੀਪ ਚਿੱਜੜ ਆਕਲੈਂਡ:- 23 ਜੂਨ 2026 ਲੇਬਰ ਪਾਰਟੀ ਦੇ ਲੀਡਰ ਕ੍ਰਿਸ ਹਿਪਕਿਨਜ਼ ਜੇ ਨੈਸ਼ਨਲ ਪਾਰਟੀ ਦੀ ਲੰਬੇ ਸਮੇਂ ਦੀ ਯੋਜਨਾ ਕੀਵੀਸੇਵਰ ਨੂੰ ਲਾਜ਼ਮੀ ਬਣਾਉਣ…



















