
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤੀ ਨੋਟਿਸ ਮੁਤਾਬਕ ਰਾਹਲ ਦਾ ਮੌਜੂਦਾ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਇਕ ਵੱਡੇ ਬੈਂਕ ਨੇ Home loan ਦੀਆ ਵਿਆਜ ਦਰਾਂ ਵਿੱਚ ਕੀਤਾ ਵਾਧਾ
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਇਕ ਵੱਡੇ ਬੈਂਕ ਨੇ Home loan ਦੀਆ ਵਿਆਜ ਦਰਾਂ ਵਿੱਚ ਕੀਤਾ ਵਾਧਾਪ੍ਰਦੀਪ ਚਿੱਜੜ ਆਕਲੈਂਡ :- 16 ਦਸੰਬਰ 2025 ਰਿਜ਼ਰਵ ਬੈਂਕ ਨੇ ਪਿਛਲੇ ਸਮੀਖਿਆ ਵਿੱਚ OCR ਵਿੱਚ ਕਟੋਤੀ ਕੀਤੀ ਸੀ । ਬੈਕਾ ਨੂੰ ਨਹੀਂ ਲੱਗਦਾ ਕਿ ਹੋਰ…
-
ਸਿਡਨੀ ਬੋਂਡਾਈ ਬੀਚ ਗੋਲੀਕਾਂਡ
ਹੋਰ ਪੜ੍ਹੋ: ਸਿਡਨੀ ਬੋਂਡਾਈ ਬੀਚ ਗੋਲੀਕਾਂਡਪ੍ਰਦੀਪ ਚਿੱਜੜ ਆਕਲੈਂਡ:- 15 ਦਸੰਬਰ 2025 Australia ਦੇ ਸਹਿਰ ਸਿਡਨੀ ਬੋਂਡਾਈ ਬੀਚ ਗੋਲੀਕਾਂਡ ਦਹਿਸ਼ਤਗਰਦ ਹਮਲੇ ‘ਚ ਬਾਰਾਂ ਮੌਤਾਂ ਦੀ ਪੁਸ਼ਟੀ।ਸਿਡਨੀ ਦੇ ਬੋਂਡਾਈ ਬੀਚ ‘ਤੇ ਕੱਲ੍ਹ…
-
ਨਿਊਜ਼ੀਲੈਂਡ ਵਲੋ 3G Network ਨੂੰ ਅਲਵਿਦਾ।
ਹੋਰ ਪੜ੍ਹੋ: ਨਿਊਜ਼ੀਲੈਂਡ ਵਲੋ 3G Network ਨੂੰ ਅਲਵਿਦਾ।ਪ੍ਰਦੀਪ ਚਿੱਜੜ ਆਕਲੈਂਡ:- 15 ਦਸੰਬਰ 2025 ਨਿਊਜ਼ੀਲੈਂਡ ਵਿੱਚ 3G Network ਬੰਦ ਹੋਣ ਜਾ ਰਿਹਾ। ਬਹੁਤ ਸਾਰੇ ਫੋਨ ਕੰਮ ਕਰਨਾ ਬੰਦ ਕਰ ਦੇਣਗੇ । ਮਾਰਚ 2026…
-
ਸ਼ਰਾਬ ਦੇ ਨਾਲ – ਨਾਲ ਬਾਕੀ ਨਸ਼ਿਆ ਦੀ ਵੀ ਸੋਮਵਾਰ ਤੋ ਜਾਂਚ ਸ਼ੁਰੂ ਹੋ ਜਾਵੇਗੀ।
ਹੋਰ ਪੜ੍ਹੋ: ਸ਼ਰਾਬ ਦੇ ਨਾਲ – ਨਾਲ ਬਾਕੀ ਨਸ਼ਿਆ ਦੀ ਵੀ ਸੋਮਵਾਰ ਤੋ ਜਾਂਚ ਸ਼ੁਰੂ ਹੋ ਜਾਵੇਗੀ।ਪ੍ਰਦੀਪ ਚਿੱਜੜ ਆਕਲੈਂਡ:- 13 ਦਸੰਬਰ 2025 ਆਉਣ ਵਾਲੇ ਸੋਮਵਾਰ ਤੋਂ ਵੈਲਿੰਗਟਨ ਵਿੱਚ ਸਭ ਤੋ ਪਹਿਲਾ ਪੁਲਿਸ ਵਲੋ ਸੜਕ ਕਿਨਾਰੇ ਉਹਨਾ ਨਸ਼ਿਆ ਦੀ ਵੀ ਜਾਂਚ ਸ਼ੁਰੂ…



















