
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਸਰਕਾਰ ਵਲੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੀਤੇ ਸਖ਼ਤ ਪ੍ਰਬੰਧ।
ਪ੍ਰਦੀਪ ਚਿੱਜੜ ਆਕਲੈਂਡ:- 10 ਜੁਲਾਈ 2026ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨਿਊਜ਼ੀਲੈਂਡ ਪਹੁੰਚਣਗੇ। ਇਹ ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਯਾਤਰਾ ਹੋਵੇਗੀ। ਮੋਦੀ ਦੀ ਨਿਊਜ਼ੀਲੈਂਡ ਯਾਤਰਾ ਲਈ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਏਅਰ ਨਿਊਜ਼ੀਲੈਂਡ ਦੇ ਫਲਾਈਟ ਅਟੈਂਡੈਂਟ ( cabin crew) ਦੋ ਦਿਨ ( ਅੱਜ ਅਤੇ ਕੱਲ) ਹੜਤਾਲ ਕਰ ਰਿਹੇ ਹਨ
ਹੋਰ ਪੜ੍ਹੋ: ਏਅਰ ਨਿਊਜ਼ੀਲੈਂਡ ਦੇ ਫਲਾਈਟ ਅਟੈਂਡੈਂਟ ( cabin crew) ਦੋ ਦਿਨ ( ਅੱਜ ਅਤੇ ਕੱਲ) ਹੜਤਾਲ ਕਰ ਰਿਹੇ ਹਨਪ੍ਰਦੀਪ ਚਿੱਜੜ ਆਕਲੈਂਡ :- 12 ਫਰਵਰੀ 2026 ਏਅਰਲਾਈਨ ਦੀਆਂ ਬੋਇੰਗ 777 ਅਤੇ 787 ਲੰਬੀ ਦੂਰੀ ਵਾਲੀਆਂ ਉਡਾਨਾਂ ‘ਤੇ ਕੰਮ ਕਰਨ ਵਾਲੀਆਂ ਫਲਾਈਟ ਅਟੈਂਡੈਂਟਾਂ ਨੇ ਤਨਖ਼ਾਹ…
-
ਪਾਪਾਟੋਇਟੋਇ ਚੋਣ ਮੁੜ ਸ਼ੁਰੂ, ਸਖਤ ਸੁਰੱਖਿਆ ਪ੍ਰਬੰਧਾ ਨਾਲ ਵੋਟਿੰਗ ਪ੍ਰਕਿਰਿਆ ਹੋਵੇਗੀPostal voting opens from Monday 9 March to Thursday 9 April 2026.
ਹੋਰ ਪੜ੍ਹੋ: ਪਾਪਾਟੋਇਟੋਇ ਚੋਣ ਮੁੜ ਸ਼ੁਰੂ, ਸਖਤ ਸੁਰੱਖਿਆ ਪ੍ਰਬੰਧਾ ਨਾਲ ਵੋਟਿੰਗ ਪ੍ਰਕਿਰਿਆ ਹੋਵੇਗੀPostal voting opens from Monday 9 March to Thursday 9 April 2026.ਪ੍ਰਦੀਪ ਚਿੱਜੜ ਆਕਲੈਂਡ : – 11 ਫਰਵਰੀ 2026 ਮਾਰਚ (2026) ਮਹੀਨੇ papatoetoe ਲੋਕਲ ਬੋਰਡ ਚੋਣਾਂ ਲਈ ਵੋਟਿੰਗ ਮੁੜ ਖੁਲ੍ਹੇਗੀ, ਕਿਉਂਕਿ ਜ਼ਿਲ੍ਹਾ ਅਦਾਲਤ ਨੇ ਪਿਛਲੇ ਸਾਲ…
-
ਨਿਊਜ਼ੀਲੈਂਡ ਵਿਰੁੱਧ ਅਫ਼ਗਾਨਿਸਤਾਨ ਟੀ20 ਵਰਲਡ ਕੱਪ 2026 ਦਾ ਪਹਿਲਾ ਮੁਕਾਬਲਾ
ਹੋਰ ਪੜ੍ਹੋ: ਨਿਊਜ਼ੀਲੈਂਡ ਵਿਰੁੱਧ ਅਫ਼ਗਾਨਿਸਤਾਨ ਟੀ20 ਵਰਲਡ ਕੱਪ 2026 ਦਾ ਪਹਿਲਾ ਮੁਕਾਬਲਾਪ੍ਰਦੀਪ ਚਿੱਜੜ ਆਕਲੈਂਡ :- 09 ਫਰਵਰੀ 2026 ਨਿਊਜ਼ੀਲੈਂਡ ਨੇ T20 ਕ੍ਰਿਕਟ ਵਰਲਡ ਕੱਪ ਦੇ ਪਹਿਲੇ ਮੈਚ ਨੂੰ ਆਪਣੀ ਝੋਲੀ ਪਾਇਆ।ਅਫ਼ਗਾਨਿਸਤਾਨ ਨੇ ਦਿਨ ਦੀ ਖੇਡ ਵਿੱਚ…
-
Taupo-nui-a-Tia College / school ‘ਚ ਅੱਗ ਲੱਗਣ ਕਰਕੇ ਕੁੱਝ ਦਿਨਾ ਲਈ ਬੰਦ ਰਹੇਗਾ ।
ਹੋਰ ਪੜ੍ਹੋ: Taupo-nui-a-Tia College / school ‘ਚ ਅੱਗ ਲੱਗਣ ਕਰਕੇ ਕੁੱਝ ਦਿਨਾ ਲਈ ਬੰਦ ਰਹੇਗਾ ।ਪ੍ਰਦੀਪ ਚਿੱਜੜ ਆਕਲੈਂਡ :- 09 ਫਰਵਰੀ 2026 Taupo-nui-a-Tia College, school ਕਾਲਜ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਦੋ ਨੌਜਵਾਨਾਂ ‘ਤੇ ਅੱਗ ਲਗਾਉਣ ਦੇ ਦੋਸ਼…

ਸਿਹਤ ਅਤੇ ਖੇਡਾਂ
















