
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support) ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਇਹ ਬਿੱਲ ਸ਼ੁੱਕਰਵਾਰ ਰਾਤ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਸਰਕਾਰ ਦੀ ਵਿਰੋਧੀ ਧਿਰ, ਲੇਬਰ ਪਾਰਟੀ ਨੇ ਆਪਣੀਆ ਕੁੱਝ ਨੀਤੀਆਂ ਜਨਤਕ ਕੀਤੀਆ
ਹੋਰ ਪੜ੍ਹੋ: ਨਿਊਜ਼ੀਲੈਂਡ ਸਰਕਾਰ ਦੀ ਵਿਰੋਧੀ ਧਿਰ, ਲੇਬਰ ਪਾਰਟੀ ਨੇ ਆਪਣੀਆ ਕੁੱਝ ਨੀਤੀਆਂ ਜਨਤਕ ਕੀਤੀਆਪ੍ਰਦੀਪ ਚਿੱਜੜ ਆਕਲੈਂਡ:- 10 ਜੂਨ 2026 ਲੇਬਰ ਪਾਰਟੀ ਦੇ ਨੇਤਾ Chris Hipkins ਅੱਜ ਬੁੱਧਵਾਰ ਨੂੰ ਜੀਵਨ-ਯਾਪਨ ਦੀ ਵਧਦੀ ਲਾਗਤ (Cost of Living) ਬਾਰੇ ਇੱਕ ਨਵੀਂ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹੋਣ ਜਾ ਰਿਹਾ ਮਹਿਲਾ FIH ਹਾਕੀ ਨੇਸ਼ਨਜ਼ ਕੱਪ।⁸
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹੋਣ ਜਾ ਰਿਹਾ ਮਹਿਲਾ FIH ਹਾਕੀ ਨੇਸ਼ਨਜ਼ ਕੱਪ।⁸ਪ੍ਰਦੀਪ ਚਿੱਜੜ ਆਕਲੈਂਡ:- 09 ਜੂਨ 2026 2026 ਮਹਿਲਾ FIH ਹਾਕੀ ਨੇਸ਼ਨਜ਼ ਕੱਪ 15 ਜੂਨ ਤੋਂ 21 ਜੂਨ 2026 ਤੱਕ ਆਕਲੈਂਡ ਦੇ North Harbour Hockey Stadium…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੇ ਦੱਖਣੀ ਤੱਟ ‘ਤੇ ਰਹਿਣ ਵਾਲੇ ਸੈਂਕੜੇ ਲੋਕਾਂ ਲਈ ਆਪਣੇ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਦੇ ਦੱਖਣੀ ਤੱਟ ‘ਤੇ ਰਹਿਣ ਵਾਲੇ ਸੈਂਕੜੇ ਲੋਕਾਂ ਲਈ ਆਪਣੇ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ।ਪ੍ਰਦੀਪ ਚਿੱਜੜ ਆਕਲੈਂਡ:09 ਜੂਨ 2026 ਵੈਲਿੰਗਟਨ ਵਿੱਚ ਖਰਾਬ ਮੌਸਮ ਕਾਰਨ ਕੁੱਕ ਸਟ੍ਰੇਟ ਫੈਰੀ ਸੇਵਾਵਾਂ ਰੱਦ, 10.5 ਮੀਟਰ ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ, ਲੋਕਾਂ ਨੂੰ…
-
ਨਿਊਜ਼ੀਲੈਂਡ ਦੇ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦਾ ਅੱਜ ਸਲਾਨਾ ਇਜਲਾਸ ਹੋਇਆ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦਾ ਅੱਜ ਸਲਾਨਾ ਇਜਲਾਸ ਹੋਇਆ।ਸਰਬ ਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ ਪ੍ਰਦੀਪ ਚਿੱਜੜ ਆਕਲੈਂਡ :- 07 ਜੂਨ 2026ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦੀ ਪ੍ਰਬੰਧਕ ਕਮੇਟੀ ਦੀ AGM …



















