
ਪ੍ਰਦੀਪ ਚਿੱਜੜ
ਆਕਲੈਂਡ:- 09 ਜੂਨ 2026
2026 ਮਹਿਲਾ FIH ਹਾਕੀ ਨੇਸ਼ਨਜ਼ ਕੱਪ 15 ਜੂਨ ਤੋਂ 21 ਜੂਨ 2026 ਤੱਕ ਆਕਲੈਂਡ ਦੇ North Harbour Hockey Stadium ਵਿੱਚ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਮੌਜੂਦਾ ਚੈਂਪੀਅਨ Vantage Black Sticks Women ਸਮੇਤ ਅੱਠ ਅੰਤਰਰਾਸ਼ਟਰੀ ਟੀਮਾਂ ਹਿੱਸਾ ਲੈ ਰਹੀਆਂ ਹਨ। ਜੇਤੂ ਟੀਮ ਨੂੰ ਪ੍ਰਤਿਸ਼ਠਿਤ FIH Hockey Pro League ਵਿੱਚ ਤਰੱਕੀ ਮਿਲੇਗੀ।
ਮੁੱਖ ਜਾਣਕਾਰੀ
ਸਥਾਨ: North Harbour National Hockey Centre
ਤਾਰੀਖਾਂ: 15 ਜੂਨ – 21 ਜੂਨ 2026
ਉਦੇਸ਼: ਜੇਤੂ ਟੀਮ ਨੂੰ FIH ਹਾਕੀ ਪ੍ਰੋ ਲੀਗ ਵਿੱਚ ਪ੍ਰਮੋਸ਼ਨ ਮਿਲੇਗੀ।
ਪ੍ਰਸਾਰਣ: Vantage Black Sticks Women ਦੇ ਸਾਰੇ ਮੈਚ TVNZ+ ‘ਤੇ ਲਾਈਵ ਅਤੇ ਮੁਫ਼ਤ ਦਿਖਾਏ ਜਾਣਗੇ।
ਟੂਰਨਾਮੈਂਟ ਪੂਲ
ਪੂਲ A
India
Japan
United States
Uruguay
ਪੂਲ B
New Zealand
Chile
South Korea
France
ਟਿਕਟਾਂ ਅਤੇ ਹੋਰ ਜਾਣਕਾਰੀ Hockeynz.co.nz ਉੱਪਰ ਉਪਲਬਧ ਹੈ।
ਵੱਖ-ਵੱਖ ਕਿਸਮ ਦੀਆਂ ਟਿਕਟਾਂ ਉਪਲਬਧ ਹਨ:
ਸੈਸ਼ਨ ਪਾਸ
ਡੇ ਪਾਸ
ਵੀਕਐਂਡ ਫਾਈਨਲ ਪਾਸ
ਪੂਰੇ ਟੂਰਨਾਮੈਂਟ ਦਾ ਪਾਸ ।



