
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।
ਪ੍ਰਦੀਪ ਚਿੱਜੜ ਆਕਲੈਂਡ:- 31 ਅਗਸਤ 2026 ਆਕਲੈਂਡ ਵਿੱਚ ਪੁਲਿਸ ਨੇ ਇੱਕ ਨੇਲ ਸੈਲੂਨ ’ਤੇ ਛਾਪਾ ਮਾਰਿਆ ਹੈ। ਇਹ ਕਾਰਵਾਈ ਇੱਕ ਲੰਬੀ ਅਤੇ ਗੁਪਤ ਜਾਂਚ ਦਾ ਹਿੱਸਾ ਸੀ, ਜਿਸ ਰਾਹੀਂ ਪੁਲਿਸ ਨੇ ਦੇਸ਼ ਦੇ ਵੱਡੇ ਕਥਿਤ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਆਕਲੈਂਡ ਵਿੱਚ ਦੋ ਪ੍ਰਦਰਸ਼ਨਾਂ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ
ਹੋਰ ਪੜ੍ਹੋ: ਆਕਲੈਂਡ ਵਿੱਚ ਦੋ ਪ੍ਰਦਰਸ਼ਨਾਂ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾਪ੍ਰਦੀਪ ਚਿੱਜੜ ਆਕਲੈਂਡ:- 31 ਜਨਵਰੀ 2026 ਪੁਲਿਸ ਦਾ ਕਹਿਣਾ ਹੈ ਕਿ ਆਕਲੈਂਡ ਦੇ CBD ਅਤੇ Victoria park ਵਿੱਚ ਅੱਜ ਦੋ ਪ੍ਰਦਰਸ਼ਨ ਹੋਣ ਕਾਰਨ ਟ੍ਰੈਫ਼ਿਕ ਵਿੱਚ…
-
ਡੈਸਟਨੀ ਚਰਚ ਦੇ ਪ੍ਰਦਰਸ਼ਨ ਮਾਰਚ ਦਾ ਮਸਲਾ
ਹੋਰ ਪੜ੍ਹੋ: ਡੈਸਟਨੀ ਚਰਚ ਦੇ ਪ੍ਰਦਰਸ਼ਨ ਮਾਰਚ ਦਾ ਮਸਲਾਪ੍ਰਦੀਪ ਚਿੱਜੜ ਆਕਲੈਂਡ:- 30 ਜਨਵਰੀ 2026 ਆਕਲੈਂਡ ਅਤੇ Tarunga Temple ਦੇ ਨਗਰ ਕੀਰਤਨ ਰੋਕਣ ਤੋ ਬਾਅਦ ਬ੍ਰਾਇਨ ਤਮਾਕੀ ਨੇ ਹੁਣ ਆਕਲੈਂਡ ਦੇ ਹਾਰਬਰ ਬ੍ਰਿਜ਼ ‘…
-
ਪਰਿਵਾਰ ਸਕੂਲ ਦੀ ਯੂਨੀਫਾਰਮ ਤੇ ਸਟੇਸ਼ਨਰੀ ਨੂੰ ਲੇ ਕੇ ਪ੍ਰੇਸ਼ਾਨ
ਹੋਰ ਪੜ੍ਹੋ: ਪਰਿਵਾਰ ਸਕੂਲ ਦੀ ਯੂਨੀਫਾਰਮ ਤੇ ਸਟੇਸ਼ਨਰੀ ਨੂੰ ਲੇ ਕੇ ਪ੍ਰੇਸ਼ਾਨਪ੍ਰਦੀਪ ਚਿੱਜੜ ਆਕਲੈਂਡ:- 30 ਜਨਵਰੀ 2026 ਨਿਊਜ਼ੀਲੈਂਡ ਦੇ ਬਹੁਤ ਸਾਰੇ ਪਰਿਵਾਰ ਸਕੂਲ ਦੀ ਯੂਨੀਫਾਰਮ ਤੇ ਸਟੇਸ਼ਨਰੀ ਲਈ Donation ’ਤੇ ਨਿਰਭਰ ਹਨ ਕਿਉ ਕਿ ਸਕੂਲ ਦੀ …
-
ਆਕਲੈਂਡ ਕੌਂਸਲ ਦਾ ਨਵਾਂ ਕਦਮ , AI TECHNOLOGY ਦੀ ਹੋਵੇਗੀ ਵਰਤੋ
ਹੋਰ ਪੜ੍ਹੋ: ਆਕਲੈਂਡ ਕੌਂਸਲ ਦਾ ਨਵਾਂ ਕਦਮ , AI TECHNOLOGY ਦੀ ਹੋਵੇਗੀ ਵਰਤੋਪ੍ਰਦੀਪ ਚਿੱਜੜ ਆਕਲੈਂਡ:- 29 ਜਨਵਰੀ 2026 ਆਕਲੈਂਡ ਕੌਂਸਲ ਵੱਲੋਂ Rubbish bin ਅਤੇ Recycling bin ਵਿੱਚ ਸਹੀ ਸਮਾਨ ਨਾ ਸੁਟਣ ਦੀਆਂ ਗਲਤੀਆਂ ਦੀ ਲਾਗਤ ਘਟਾਉਣ ਲਈ…


















