-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
ਪਾਪਾਟੋਏਟੋਏ , OTARA ਚੋਣ ਨਤੀਜਿਆ ਦਾ ਮਾਮਲਾ ਠੰਡਾ ਹੋਣ ਦਾ ਨਾਂ ਨਹੀ ਲੇ ਰਿਹਾ।
Read More: ਪਾਪਾਟੋਏਟੋਏ , OTARA ਚੋਣ ਨਤੀਜਿਆ ਦਾ ਮਾਮਲਾ ਠੰਡਾ ਹੋਣ ਦਾ ਨਾਂ ਨਹੀ ਲੇ ਰਿਹਾ।ਪ੍ਰਦੀਪ ਚਿੱਜੜ ਆਕਲੈਂਡ:- 10 ਦਸੰਬਰ 2025 ਲੋਕਾਂ ਨੂੰ ਚੋਣਾਂ ਵਿੱਚ ਕੁੱਝ ਗਲਤ ਹੋਣ ਦਾ ਅੰਦਾਜ਼ਾ ਛੇਤੀ ਲੱਗ ਜਾਂਦਾ। ਪਾਪਾਟੋਏਟੋਏ-ਓਟਾਰਾ ਖੇਤਰ ਦੀਆਂ ਚਾਰਾਂ ਬੋਰਡ ਸੀਟਾਂ ਇੱਕ…
-
ਆਕਲੈਂਡ ਦੀਆਂ ਰੇਲ ਸੇਵਾਵਾ ਕੁੱਝ ਸਮੇ ਲਈ ਬੰਦ ਰਹਿਣਗੀਆਂ
Read More: ਆਕਲੈਂਡ ਦੀਆਂ ਰੇਲ ਸੇਵਾਵਾ ਕੁੱਝ ਸਮੇ ਲਈ ਬੰਦ ਰਹਿਣਗੀਆਂਪ੍ਰਦੀਪ ਚਿੱਜੜ ਆਕਲੈਂਡ :- 10 ਦਸੰਬਰ 2025 ਆਕਲੈਂਡ ਦੀਆਂ ਰੇਲ ਸੇਵਾਵਾ ਅਗਲੇ ਸਾਲ ਤੋ ਲਗਭਗ ਇੱਕ ਮਹੀਨੇ ਲਈ ਬੰਦ ਰਹਿਣਗੀਆਂ।ਅਗਲੇ ਸਾਲ ਦੇ ਪਹਿਲੇ ਮਹੀਨੇ ਦੇ…
-
Product Recall
Read More: Product Recallਪ੍ਰਦੀਪ ਚਿੱਜੜ ਆਕਲੈਂਡ:- 09 ਦਸੰਬਰ 2025 Kmart ਆਪਣੇ ਕੁੱਝ Product Recall ਕਰ ਰਿਹਾ ਹੈ। K mart ਦਾ ਕਹਿਣਾ ਹੈ ਕਿ ਸਾਡੇ ਗਾਹਕਾਂ ਅਤੇ ਟੀਮ ਮੈਂਬਰਾਂ…
-
ਬੱਚਿਆ ਨੂੰ ਸਰਕਾਰੀ ਸਕੀਮ ਅਧੀਨ ਦਿਤੇ ਜਾਣ ਵਾਲੇ ਭੋਜਨ ਦਾ ਮਸਲਾ
Read More: ਬੱਚਿਆ ਨੂੰ ਸਰਕਾਰੀ ਸਕੀਮ ਅਧੀਨ ਦਿਤੇ ਜਾਣ ਵਾਲੇ ਭੋਜਨ ਦਾ ਮਸਲਾਪ੍ਰਦੀਪ ਚਿੱਜੜ ਆਕਲੈਂਡ:- 08 ਦਸੰਬਰ 2025 ਪਿਛਲੇ ਕੁੱਝ ਦਿਨਾ ਤੋ Christchurch ਦੇ ਇੱਕ ਸਕੂਲ ਵਿੱਚ ਬੱਚਿਆ ਨੂੰ ਸਰਕਾਰੀ ਸਕੀਮ ਅਧੀਨ ਦਿਤੇ ਜਾਣ ਵਾਲੇ ਭੋਜਨ ਦਾ…
-
69 ਵੇਂ ਪ੍ਰੀਨਿਰਵਾਣ ਦਿਵਸ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਨਮਨ।
Read More: 69 ਵੇਂ ਪ੍ਰੀਨਿਰਵਾਣ ਦਿਵਸ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਨਮਨ।ਪ੍ਰਦੀਪ ਚਿੱਜੜ ਆਕਲੈਂਡ:- 07 ਦਸੰਬਰ 2025 ਬੀਤੇ ਸ਼ਾਮ 06/12/2025 ਨੂੰ ਅੰਬੇਡਕਰ ਮਿਸ਼ਨ ਸੋਸਾਇਟੀ NZ ਵਲੋਂ ਮੀਟਿੰਗ ਅਤੇ ਡਿਨਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ…
-
NZ ਇੰਡੀਅਨ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ INC ਵਲੋ ਲੋਹੜੀ ਮੇਲਾ ਦਾ ਪੋਸਟਰ ਰਿਲੀਜ਼ ਕੀਤਾ
Read More: NZ ਇੰਡੀਅਨ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ INC ਵਲੋ ਲੋਹੜੀ ਮੇਲਾ ਦਾ ਪੋਸਟਰ ਰਿਲੀਜ਼ ਕੀਤਾਪ੍ਰਦੀਪ ਚਿੱਜੜ ਆਕਲੈਂਡ:- 06 ਦਸੰਬਰ 2025ਮਹਿਫ਼ਲ ਮੀਡੀਆ ਪ੍ਰੋਡਕਸ਼ਨ ਵੱਲੋਂ ਲੋਹੜੀ ਮੇਲੇ ਦਾ ਪੋਸਟਰ ਰਿਲੀਜ਼ ਕਰਨ ਤੋ ਪਹਿਲਾ ASSOCIATION ਦੇ ਪ੍ਰਧਾਨ ਕਰਨੈਲ ਬੱਧਣ ਹੁਣਾ ਨੇ ਪ੍ਰੋਗਰਾਮ…













