-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
21 ਦਸੰਬਰ ਪਰਿਵਾਰ ਦਾ ਵਿਛੋੜਾ
Read More: 21 ਦਸੰਬਰ ਪਰਿਵਾਰ ਦਾ ਵਿਛੋੜਾਪ੍ਰਦੀਪ ਚਿੱਜ਼ੜ ਆਕਲੈਂਡ:- 21 ਦਸੰਬਰ 2025 21 ਦਸੰਬਰ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਦਿਨ ਮੰਨਿਆ ਜਾਂਦਾ ਹੈ — ਇਹ ਉਹ ਦਿਨ ਹੈ ਜਦੋਂ ਪਰਿਵਾਰ ਵਿਛੋੜਾ…
-
Muriwai Beach ਕੁੱਝ ਦਿਨਾ ਲਈ ਵਾਹਨ-ਮੁਕਤ ਰਹੇਗਾ
Read More: Muriwai Beach ਕੁੱਝ ਦਿਨਾ ਲਈ ਵਾਹਨ-ਮੁਕਤ ਰਹੇਗਾਪ੍ਰਦੀਪ ਚਿੱਜੜ ਆਕਲੈਂਡ:- 21 ਦਸੰਬਰ 2025Muriwai Beach ਆਉਣ ਵਾਲੀਆ ਛੁੱਟੀਆਂ ਦੇ ਸਮੇਂ ਦੌਰਾਨ ਇੱਕ ਵਾਰ ਫਿਰ ਵਾਹਨ-ਮੁਕਤ ਰਹੇਗਾ। ਇਹ ਸਿਲਸਿਲਾ 2020 ਤੋ ਚਲ ਰਿਹਾ ।…
-
ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸ
Read More: ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸਪ੍ਰਦੀਪ ਚਿੱਜ਼ੜ ਆਕਲੈਂਡ:- 20 ਦਸੰਬਰ 2025 ਅੰਬੇਡਕਰ ਮਿਸ਼ਨ ਸੋਸਾਇਟੀ NZ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸ Franklin: The Centre…
-
Hamilton ਜਿਲਾ ਅਦਾਲਤ ਵਲੋ ਇਕ ਕਾਰੋਬਾਰੀ ਨੂੰ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ।
Read More: Hamilton ਜਿਲਾ ਅਦਾਲਤ ਵਲੋ ਇਕ ਕਾਰੋਬਾਰੀ ਨੂੰ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ।ਪ੍ਰਦੀਪ ਚਿੱਜੜ ਆਕਲੈਂਡ:- 18 ਦਸੰਬਰ 2025 ਇਕ ਕਾਰੋਬਾਰੀ ਮਾਲਕ ਜਿਸ ਨੇ ਕਰਮਚਾਰੀਆਂ ਨੂੰ ਲਗਭਗ $50,000 ਤਨਖ਼ਾਹ ਨਹੀਂ ਦਿੱਤੀ । ਬੁੱਧਵਾਰ ਨੂੰ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ…
-
ਬੋਂਡਾਈ ਬੀਚ ( Bondi Beach Australia)
Read More: ਬੋਂਡਾਈ ਬੀਚ ( Bondi Beach Australia)ਪ੍ਰਦੀਪ ਚਿੱਜੜ ਆਕਲੈਂਡ:- 18 ਦਸੰਬਰ 2025 ਬੋਂਡਾਈ ਬੀਚ ਹਮਲੇ ਦੇ ਦੋਸ਼ੀ ਨਵੀਦ ਅਕਰਮ ‘ਤੇ ਦਹਿਸ਼ਤਗਰਦੀ ਹਮਲੇ ਦੇ ਮਾਮਲੇ ‘ਚ Australia ਪੁਲਿਸ ਵੱਲੋਂ ਗੰਭੀਰ ਦੋਸ਼ ਲਗਾਏ…
-
papatoetoe / Otara ਲੋਕਲ ਬੋਰਡ ਦੀਆ ਹੋਈਆ ਚੋਣਾ ਦੇ ਨਤੀਜੇ ਕੋਰਟ ਵਲੋ ਰੱਦ ਕਰ ਦਿੱਤੇ।
Read More: papatoetoe / Otara ਲੋਕਲ ਬੋਰਡ ਦੀਆ ਹੋਈਆ ਚੋਣਾ ਦੇ ਨਤੀਜੇ ਕੋਰਟ ਵਲੋ ਰੱਦ ਕਰ ਦਿੱਤੇ।ਪ੍ਰਦੀਪ ਚਿੱਜੜ ਆਕਲੈਂਡ:- 16 ਦਸੰਬਰ 2025 ਆਕਲੈਂਡ ਦੇ ਇਲਾਕੇ papatoetoe / Otara ਵਿੱਚ ਵੋਟਰ ਧੋਖਾਧੜੀ ਦੇ ਦਾਵਿਆਂ ਤੋਂ ਬਾਅਦ Manukau District ਦੇ ਜੱਜ ਨੇ ਸਥਾਨਕ…













