-
ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
Read More: ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026 ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੜ੍ਹੀ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।ਪ੍ਰਦੀਪ ਚਿੱਜੜ ਆਕਲੈਂਡ:- 31 ਅਗਸਤ 2026 ਆਕਲੈਂਡ ਵਿੱਚ ਪੁਲਿਸ ਨੇ ਇੱਕ ਨੇਲ ਸੈਲੂਨ ’ਤੇ ਛਾਪਾ ਮਾਰਿਆ ਹੈ। ਇਹ ਕਾਰਵਾਈ ਇੱਕ ਲੰਬੀ ਅਤੇ ਗੁਪਤ ਜਾਂਚ ਦਾ…
-
ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
Read More: ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ…
-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
National ਪਾਰਟੀ ਦੇ Ex MP ਐਂਡਰੂ ਬੇਲੀ ਹਾਲੇ ਪੂਰੀ ਤਰ੍ਹਾਂ ਸਿਆਸਤ ਤੋਂ ਸਨਿਆਸ ਨਹੀਂ ਲੈ ਰਹੇ
Read More: National ਪਾਰਟੀ ਦੇ Ex MP ਐਂਡਰੂ ਬੇਲੀ ਹਾਲੇ ਪੂਰੀ ਤਰ੍ਹਾਂ ਸਿਆਸਤ ਤੋਂ ਸਨਿਆਸ ਨਹੀਂ ਲੈ ਰਹੇਪ੍ਰਦੀਪ ਚਿੱਜੜ ਆਕਲੈਂਡ :- 03 ਮਾਰਚ 2026 ਐਂਡਰੂ ਬੇਲੀ ਜੋ National ਪਾਰਟੀ ਦੇ Ex MP ਹਨ, ਨੇ ਕਿਹਾ ਹੈ ਕਿ ਉਹ ਮੁੜ ਕਿਸੇ electorate…
-
lithium ਬੈਟਰੀਆਂ ਕਾਰਨ ਕਈ ਕੂੜੇ ਵਾਲੇ ਟਰੱਕਾਂ ਵਿੱਚ ਅੱਗ ਲੱਗਣਾ , ਨਿਊਜ਼ੀਲੈਂਡ ਦੀਆਂ ਕੌਂਸਿਲਾਂ ਚਿੰਤਿਤ
Read More: lithium ਬੈਟਰੀਆਂ ਕਾਰਨ ਕਈ ਕੂੜੇ ਵਾਲੇ ਟਰੱਕਾਂ ਵਿੱਚ ਅੱਗ ਲੱਗਣਾ , ਨਿਊਜ਼ੀਲੈਂਡ ਦੀਆਂ ਕੌਂਸਿਲਾਂ ਚਿੰਤਿਤਪ੍ਰਦੀਪ ਚਿੱਜੜ ਆਕਲੈਂਡ :- 03 ਮਾਰਚ 2026 lithium ਬੈਟਰੀ ਨਾਲ ਸੰਬੰਧਤ ਅੱਗਾਂ ਰੇਟ ਪੇਅਰਾਂ ਦਾ ਪੈਸਾ ਬਰਬਾਦ ਕਰ ਰਹੀਆਂ ਹਨ ਅਤੇ ਕੂੜੇ ਵਾਲੇ ਟਰੱਕ ਡਰਾਈਵਰਾਂ…
-
KiwiSaver ਕਾਨੂੰਨਾਂ ਵਿੱਚ ਤਬਦੀਲੀਆਂ ਦੀ ਤਿਆਰੀ, ਕਿਸਾਨਾਂ ਨੂੰ ਪਹਿਲਾ ਘਰ ਖਰੀਦਣ ਵਿੱਚ ਮਦਦ ਕਰਨ ਲਈ
Read More: KiwiSaver ਕਾਨੂੰਨਾਂ ਵਿੱਚ ਤਬਦੀਲੀਆਂ ਦੀ ਤਿਆਰੀ, ਕਿਸਾਨਾਂ ਨੂੰ ਪਹਿਲਾ ਘਰ ਖਰੀਦਣ ਵਿੱਚ ਮਦਦ ਕਰਨ ਲਈਪ੍ਰਦੀਪ ਚਿੱਜੜ ਆਕਲੈਂਡ :- 03 ਮਾਰਚ 2026 ਨਿਊਜ਼ੀਲੈਂਡ ਦੀ ਵਿੱਤ ਮੰਤਰੀ ਨਿਕੋਲਾ ਵਿਲਿਸ ਨੇ ਘਰ-ਵਿਚ ਰਹਿਣ ਵਾਲੇ ਨੌਕਰੀਪੇਸ਼ਾ ਕਰਮਚਾਰੀਆਂ ਲਈ ਕਿਵੀਸੇਵਰ ਵਿੱਚ ਤਬਦੀਲੀਆਂ ਦਾ…
-
ਹੋਲੀ ਮੇਲਾ
Read More: ਹੋਲੀ ਮੇਲਾNZ INDIAN CULTURAL & WELFARE ASSOCIATION INC. MEHFIL MEDIA PRODUCTION ਪ੍ਰਦੀਪ ਚਿੱਜੜ ਆਕਲੈਂਡ :- 01 ਮਾਰਚ 2026 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੱਜ ਹੋਲੀ ਦਾ…
-
ਨਿਊਜ਼ੀਲੈਂਡ ਵਿੱਚ ਗਰੀਬੀ ਸੰਕਟ ਵਿਚ ਰਹਿ ਰਿਹੇ ਪਰਿਵਾਰਾਂ ਦਾ ਅੱਗੇ ਵਧਣਾ ਅਸੰਭਵ ।
Read More: ਨਿਊਜ਼ੀਲੈਂਡ ਵਿੱਚ ਗਰੀਬੀ ਸੰਕਟ ਵਿਚ ਰਹਿ ਰਿਹੇ ਪਰਿਵਾਰਾਂ ਦਾ ਅੱਗੇ ਵਧਣਾ ਅਸੰਭਵ ।ਬੱਚਿਆ ਦਾ ਭਵਿੱਖ ਵਧੀਆ ਨਹੀ ਦਿਖਾਈ ਦੇ ਰਿਹਾ ਪ੍ਰਦੀਪ ਚਿੱਜੜ ਆਕਲੈਂਡ:- 27 ਫਰਵਰੀ 2026 ਬੱਚਿਆਂ ਦੀ ਗਰੀਬੀ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਕਹਿ ਰਹੇ ਹਨ ਕਿ…















