ਹੋਲੀ ਮੇਲਾ

NZ INDIAN CULTURAL & WELFARE ASSOCIATION INC.

MEHFIL MEDIA PRODUCTION

ਪ੍ਰਦੀਪ ਚਿੱਜੜ

ਆਕਲੈਂਡ  :- 01 ਮਾਰਚ  2026

ਨਿਊਜ਼ੀਲੈਂਡ  ਦੇ ਸ਼ਹਿਰ  ਆਕਲੈਂਡ ਵਿੱਚ ਅੱਜ  ਹੋਲੀ ਦਾ ਤਿਉਹਾਰ ਮਨਾਇਆ ਗਿਆ। ਜਿਸ  ਵਿੱਚ ਹਰੇਕ ਵਰਗ ਅਤੇ ਵੱਖ-ਵੱਖ  ਭਾਈਚਾਰੇ ਲੋਕਾ ਨੇ ਸ਼ਿਰਕਤ ਕੀਤੀ। ਲੇਬਰ ਪਾਰਟੀ ਤੋ ਮਾਈਕਲ ਵੁਡ  ਅਤੇ Act  ਪਾਰਟੀ ਤੋ ਪਰਮਜੀਤ ਕੌਰ ਪਰਮਾਰ , ਪਾਪਾਟੋਏਟੋਏ ਤੋ ਵਕੀਲ  ਰਾਜ ਪ੍ਰਦੀਪ ਸਿੰਘ ਦੇ ਨਾਲ-ਨਾਲ  ਖੜਕ ਸਿੰਘ ਹੁਣਾ ਹਾਜਰੀ ਲਗਵਾਈ। Grassroots Trust ਤੋ ਕੁੱਝ ਮਹਿਮਾਨ ਆਏ।    NZ INDIAN CULTURAL & WELFARE ASSOCIATION INC.  ਦੇ ਪ੍ਰਧਾਨ  ਕਰਨੈਲ ਬੱਧਨ ਨੇ  ਮੇਲੇ ਵਿੱਚ ਆਏ ਹੋਏ ਲੋਕਾਂ  ਦਾ ਧੰਨਵਾਦ ਅਤੇ ਸਾਰੇ ਮਹਿਮਾਨਾ ਦਾ ਮਾਣ ਸਨਮਾਨ  ਕੀਤਾ।  ਸਟੇਜ  ਤੋ ਵੱਖ-ਵੱਖ ਗਰੁੱਪਾਂ ਨੇ Indian Hollywood  Dance  ਅਤੇ punjabi  ਭੰਗੜੇ ਦੇ ਨਾਲ  ਲੋਕਾਂ ਦਾ ਮਨੋਰੰਜਨ ਕੀਤਾ।