
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਦੱਖਣੀ ਆਕਲੈਂਡ ਦੇ ਇਲਾਕੇ ਵਾਟਲ ਡਾਊਨਜ਼ ਵਿੱਚ ਕੱਲ ਦੁਪਹਿਰ ਵੇਲੇ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਡਬਲ ਹੋਮਿਸਾਈਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਜਾਂ ਮੁਲਜ਼ਮਾਂ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਭਾਰਤ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ ਦਾ ਮੁਕਾਬਲਾ
ਹੋਰ ਪੜ੍ਹੋ: ਭਾਰਤ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ ਦਾ ਮੁਕਾਬਲਾਪ੍ਰਦੀਪ ਚਿੱਜੜ ਆਕਲੈਂਡ:- 24/ਅਕਤੂਬਰ 2025ਪ੍ਰਤੀਕਾ ਰਾਵਲ ਅਤੇ ਸਮ੍ਰਿਤੀ ਮੰਧਾਨਾ ਦੀਆਂ ਸੈਂਚਰੀਆਂ ਨਾਲ ਭਾਰਤ ਮਹਿਲਾ ਟੀਮ ਦੀ 53 ਦੋੜਾ ਨਾਲ ਜਿੱਤ, ਸੈਮੀਫਾਈਨਲ ਲਈ ਕਵਾਲੀਫਾਈ ਕੀਤਾ।ਭਾਰਤ ਨੇ…
-
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 33ਵਾਂ ਟੂਰਨਾਮੈਂਟ
ਹੋਰ ਪੜ੍ਹੋ: ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 33ਵਾਂ ਟੂਰਨਾਮੈਂਟਪ੍ਰਦੀਪ ਚਿੱਜੜਆਕਲੈਂਡ:- 23 ਅਕਤੂਬਰ 2025ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 33ਵਾਂ ਟੂਰਨਾਮੈਂਟ 26 ਅਕਤੂਬਰ ਲੇਬਰ ਵੀਕਐਂਡ ਤੇ ਕਰਵਾਇਆ ਜਾ ਰਿਹਾ ਹੈ। ਪੰਜਾਬੀ ਦਰਪਣ ਦੀ ਟੀਮ…
-
ਹੜਤਾਲ 23 ਅਕਤੂਬਰ ਨੂੰ ਹੀ ਹੋਵੇਗੀ ਪਰ ਕੁੱਝ ਤਬਦੀਲੀਆਂ ਦੇ ਨਾਲ
ਹੋਰ ਪੜ੍ਹੋ: ਹੜਤਾਲ 23 ਅਕਤੂਬਰ ਨੂੰ ਹੀ ਹੋਵੇਗੀ ਪਰ ਕੁੱਝ ਤਬਦੀਲੀਆਂ ਦੇ ਨਾਲਪ੍ਰਦੀਪ ਚਿੱਜੜ22 ਅਕਤੂਬਰ 2025 ਬਹੁਤ ਸਾਰੀਆਂ ਸਰਕਾਰੀ ਖੇਤਰਾਂ ਦੀਆਂ ਯੂਨੀਅਨਾਂ ਕਹਿ ਰਹੀਆਂ ਹਨ ਕਿ ਵੀਰਵਾਰ 23 ਅਕਤੂਬਰ ਦੀ “ਮੇਗਾ ਹੜਤਾਲ” ਤਹਿ ਸਮੇਂ ਅਨੁਸਾਰ ਹੋਵੇਗੀ, ਹਾਲਾਂਕਿ…
-
ਮਹਿਲਾ ਕ੍ਰਿਕਟ ਵਿਸ਼ਵ ਕੱਪ
ਹੋਰ ਪੜ੍ਹੋ: ਮਹਿਲਾ ਕ੍ਰਿਕਟ ਵਿਸ਼ਵ ਕੱਪ22/10/2025ਪ੍ਰਦੀਪ ਚਿੱਜੜ ਦੱਖਣੀ ਅਫ਼ਰੀਕਾ ਦੀ ਲਗਾਤਾਰ ਪੰਜਵੀਂ ਜਿੱਤ ਦੱਖਣੀ ਅਫ਼ਰੀਕਾ 312/9 (40 ਓਵਰਾਂ ਵਿੱਚ) — (ਵੋਲਵਾਰਡ 90, ਕੈਪ 68, ਸੰਧੂ 3-45)ਪਾਕਿਸਤਾਨ 83/7 (20 ਓਵਰਾਂ ਵਿੱਚ)…


















