
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਹਮਿਲਟਨ
ਹੋਰ ਪੜ੍ਹੋ: ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਹਮਿਲਟਨਪ੍ਰਦੀਪ ਚਿੱਜੜ ਆਕਲੈਂਡ:- 29 ਮਾਰਚ 2026 ਬੀਤੀ ਸ਼ਾਮ ਵਾਏ ਕਾਟੋ ਸ਼ਹੀਦ ਆਜਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਹਮਿਲਟਨ ਵੱਲੋਂ ਸ਼ਹੀਦ ਭਗਤ ਸਿੰਘ ਜੀ ਤੇ…
-
ਨਿਊਜ਼ੀਲੈਂਡ ਸਰਕਾਰ ਨੇ ਨਵੇਂ ਚਾਰ ਫਿਊਲ ਫੇਜ਼ਾਂ ਦਾ ਐਲਾਨ ਕੀਤਾ।
ਹੋਰ ਪੜ੍ਹੋ: ਨਿਊਜ਼ੀਲੈਂਡ ਸਰਕਾਰ ਨੇ ਨਵੇਂ ਚਾਰ ਫਿਊਲ ਫੇਜ਼ਾਂ ਦਾ ਐਲਾਨ ਕੀਤਾ।ਪ੍ਰਦੀਪ ਚਿੱਜੜ ਆਕਲੈਂਡ:- 27 ਮਾਰਚ 2026 ਨਿਊਜ਼ੀਲੈਂਡ ਸਰਕਾਰ ਨੇ ਫਿਊਲ ਸੁਰੱਖਿਆ ਨਾਲ ਜੁੜੇ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਊਜ਼ੀਲੈਂਡ ਦੀ ਪ੍ਰਤੀਕਿਰਿਆ ਨੂੰ ਦਰਸਾਉਣ ਲਈ…
-
ਵਾਈ ਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ
ਹੋਰ ਪੜ੍ਹੋ: ਵਾਈ ਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆਪ੍ਰਦੀਪ ਚਿੱਜੜ ਆਕਲੈਂਡ: 27 ਮਾਰਚ 2026 ਬੀਤੇ ਕੱਲ ਵਾਈ ਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰ ਟਰਸਟ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਜੀ ਰਾਹੋ…
-
ਟੌਰਾਂਗਾ ਵਿੱਚ ਭਾਰੀ ਮੀਂਹ, ਜਮੀਨ ਧਸਣ ਕਾਰਨ ਕੁੱਝ ਰਸਤੇ ਬੰਦ।
ਹੋਰ ਪੜ੍ਹੋ: ਟੌਰਾਂਗਾ ਵਿੱਚ ਭਾਰੀ ਮੀਂਹ, ਜਮੀਨ ਧਸਣ ਕਾਰਨ ਕੁੱਝ ਰਸਤੇ ਬੰਦ।ਪ੍ਰਦੀਪ ਚਿੱਜੜ ਆਕਲੈਂਡ:- 27 ਮਾਰਚ 2026 ਵੈਸਟਰਨ ਬੇ ਆਫ ਪਲੇਂਟੀ ਵਿੱਚ ਇੱਕ ਇਮਾਰਤ ‘ਤੇ ਮਿੱਟੀ ਦੀ ਧਸਣ (ਸਲਿਪ) ਖਬਰ ਮਿਲੀ। ਕ੍ਰਾਫਰਡ ਰੋਡ ਪੁਲਿਸ ਬੰਦ ਕਰ…



















