
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
Big Daddy’s liquor boss Hardeep Singh ਵਲੋ ਆਪਣੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਮਲੇ ਦੇ ਨਾਲ-ਨਾਲ ਹੋਰ ਵੀ ਵੱਡੇ ਦੋਸ਼ ਲੱਗ ਰਿਹੇ ਹਨ।
ਹੋਰ ਪੜ੍ਹੋ: Big Daddy’s liquor boss Hardeep Singh ਵਲੋ ਆਪਣੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਵਾਲੇ ਮਾਮਲੇ ਦੇ ਨਾਲ-ਨਾਲ ਹੋਰ ਵੀ ਵੱਡੇ ਦੋਸ਼ ਲੱਗ ਰਿਹੇ ਹਨ।ਪ੍ਰਦੀਪ ਚਿੱਜੜ ਆਕਲੈਂਡ :- 13 ਫਰਵਰੀ 2026 ਬਿਗ ਡੈਡੀਜ਼ ਲਿਕਰ ਦੇ ਮਾਲਕ ਹਰਦੀਪ ਸਿੰਘ ਉੱਤੇ ਮਜ਼ਦੂਰ ਨਿਰੀਖਣ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦੇ…
-
ਓਪਰੇਸ਼ਨ ਇੰਡਿਗੋ , ਛੇ ਚੈਰਿਟੀਆਂ ਅਤੇ ਇਨਕਾਰਪੋਰੇਟਡ ਸੋਸਾਇਟੀਆਂ ਖਿਲਾਫ ਮੁਕੱਦਮਾਂ ਦਾਇਰ
ਹੋਰ ਪੜ੍ਹੋ: ਓਪਰੇਸ਼ਨ ਇੰਡਿਗੋ , ਛੇ ਚੈਰਿਟੀਆਂ ਅਤੇ ਇਨਕਾਰਪੋਰੇਟਡ ਸੋਸਾਇਟੀਆਂ ਖਿਲਾਫ ਮੁਕੱਦਮਾਂ ਦਾਇਰਪ੍ਰਦੀਪ ਚਿੱਜੜ ਆਕਲੈਂਡ :- 12 ਫਰਵਰੀ 2026 ਓਪਰੇਸ਼ਨ ਇੰਡਿਗੋ ਪੋਕੀ ਧੋਖਾਧੜੀ: $3.2 ਮਿਲੀਅਨ ਗ੍ਰਾਂਟ ਠੱਗੀ ਮਾਮਲੇ ‘ਚ 23 ਲੋਕਾਂ ‘ਤੇ ਦੋਸ਼ ਲੱਗੇ।20 ਤੋਂ ਵੱਧ ਲੋਕਾਂ…
-
ਕ੍ਰਿਕਟ ਦੱਖਣੀ ਅਫਰੀਕਾ ਨੇ ਟੀ20 ਵਰਲਡ ਕੱਪ ਵਿੱਚ ਡਰਾਮੇਟਿਕ ਟਾਈਬ੍ਰੇਕਰ ਬਾਅਦ ਅਫਗਾਨਿਸਤਾਨ ਨੂੰ ਹਰਾਇਆ
ਹੋਰ ਪੜ੍ਹੋ: ਕ੍ਰਿਕਟ ਦੱਖਣੀ ਅਫਰੀਕਾ ਨੇ ਟੀ20 ਵਰਲਡ ਕੱਪ ਵਿੱਚ ਡਰਾਮੇਟਿਕ ਟਾਈਬ੍ਰੇਕਰ ਬਾਅਦ ਅਫਗਾਨਿਸਤਾਨ ਨੂੰ ਹਰਾਇਆਪ੍ਰਦੀਪ ਚਿੱਜੜ ਆਕਲੈਂਡ:- 12 ਫਰਵਰੀ 2026ਟੀ20 ਵਰਲਡ ਕੱਪ ਦੇ ਚਰਚੇ ਹਰੇਕ ਪਾਸੇ ਹੋ ਰਿਹੇ । ਪਰ ਜੋ ਮੈਚ ਦੱਖਣੀ ਅਫਰੀਕਾ ਅਤੇ ਅਫ਼ਗਾਨਿਸਤਾਨ ਵਿੱਚ 12/02/2026 ਨੂੰ…
-
ਏਅਰ ਨਿਊਜ਼ੀਲੈਂਡ ਦੇ ਫਲਾਈਟ ਅਟੈਂਡੈਂਟ ( cabin crew) ਦੋ ਦਿਨ ( ਅੱਜ ਅਤੇ ਕੱਲ) ਹੜਤਾਲ ਕਰ ਰਿਹੇ ਹਨ
ਹੋਰ ਪੜ੍ਹੋ: ਏਅਰ ਨਿਊਜ਼ੀਲੈਂਡ ਦੇ ਫਲਾਈਟ ਅਟੈਂਡੈਂਟ ( cabin crew) ਦੋ ਦਿਨ ( ਅੱਜ ਅਤੇ ਕੱਲ) ਹੜਤਾਲ ਕਰ ਰਿਹੇ ਹਨਪ੍ਰਦੀਪ ਚਿੱਜੜ ਆਕਲੈਂਡ :- 12 ਫਰਵਰੀ 2026 ਏਅਰਲਾਈਨ ਦੀਆਂ ਬੋਇੰਗ 777 ਅਤੇ 787 ਲੰਬੀ ਦੂਰੀ ਵਾਲੀਆਂ ਉਡਾਨਾਂ ‘ਤੇ ਕੰਮ ਕਰਨ ਵਾਲੀਆਂ ਫਲਾਈਟ ਅਟੈਂਡੈਂਟਾਂ ਨੇ ਤਨਖ਼ਾਹ…



















