
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਦੱਖਣੀ ਟਾਪੂ ਵਿੱਚ ਮੁੜ ਬਰਫ਼ਬਾਰੀ ਦੀ ਉਮੀਦ, ਡਰਾਈਵਰਾਂ ਨੂੰ ਸੁਰੱਖਿਅਤ ਸਫ਼ਰ ਕਰਨ ਦੀ ਅਪੀਲ ।
ਹੋਰ ਪੜ੍ਹੋ: ਦੱਖਣੀ ਟਾਪੂ ਵਿੱਚ ਮੁੜ ਬਰਫ਼ਬਾਰੀ ਦੀ ਉਮੀਦ, ਡਰਾਈਵਰਾਂ ਨੂੰ ਸੁਰੱਖਿਅਤ ਸਫ਼ਰ ਕਰਨ ਦੀ ਅਪੀਲ ।ਪ੍ਰਦੀਪ ਚਿੱਜੜ ਆਕਲੈਂਡ:- 04 ਅਗਸਤ 2026 ਨਿਊਜ਼ੀਲੈਂਡ ਦੇ ਦੱਖਣੀ ਟਾਪੂ (South Island) ਵਿੱਚ ਬਰਫ਼ ਪ੍ਰੇਮੀਆਂ ਨੂੰ ਇੱਕ ਹੋਰ ਮੱਧ-ਸਰਦੀਆਂ ਦੇ ਠੰਢੇ ਮੌਸਮ ਅਤੇ ਤਾਜ਼ਾ ਬਰਫ਼ਬਾਰੀ…
-
YOUNG PUNJABI SPORTS & CULTURAL CLUB WARIS-E-PUNJAB CULTURAL & SPORTS INCORPORATED PRESENTS.
ਹੋਰ ਪੜ੍ਹੋ: YOUNG PUNJABI SPORTS & CULTURAL CLUB WARIS-E-PUNJAB CULTURAL & SPORTS INCORPORATED PRESENTS.ਹੈਮਿਲਟਨ ਵਿੱਚ ਗੂੰਜੇਗਾ ਗੁਰਨਾਮ ਭੁੱਲਰ ਦੇ ਸੁਰਾਂ ਭਰਿਆ ਜਾਦੂ । ਪ੍ਰਦੀਪ ਚਿੱਜੜਆਕਲੈਂਡ:- 04 ਅਗਸਤ 2026 ਹੈਮਿਲਟਨ ਸ਼ਹਿਰ ਪੰਜਾਬੀ ਸੰਗੀਤ ਦੀ ਇੱਕ ਹੋਰ ਯਾਦਗਾਰ ਸ਼ਾਮ ਦਾ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ NZ First ਦੇ ਲੀਡਰ ਵਿੰਸਟਨ ਪੀਟਰਜ਼ ਦੇ ਪੁਤਲੇ ਦਾ ਪ੍ਰਤੀਕਾਤਮਕ ਸਿਰ ਕਲਮ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ NZ First ਦੇ ਲੀਡਰ ਵਿੰਸਟਨ ਪੀਟਰਜ਼ ਦੇ ਪੁਤਲੇ ਦਾ ਪ੍ਰਤੀਕਾਤਮਕ ਸਿਰ ਕਲਮ।ਪ੍ਰਦੀਪ ਚਿੱਜੜ ਆਕਲੈਂਡ:- 03 ਅਗਸਤ 2026 ਆਕਲੈਂਡ, 2 ਅਗਸਤ: ਆਕਲੈਂਡ ਦੇ ਸੈਂਟਰਲ ਇਲਾਕੇ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼…
-
ਦੱਖਣੀ ਆਕਲੈਂਡ ਦੇ Drury ਅਤੇ Paerātā ਵਿੱਚ ਨਵੇ ਰੇਲਵੇ ਸਟੇਸ਼ਨ ਅਧਿਕਾਰਕ ਤੌਰ ‘ਤੇ ਖੁੱਲ੍ਹੇ।
ਹੋਰ ਪੜ੍ਹੋ: ਦੱਖਣੀ ਆਕਲੈਂਡ ਦੇ Drury ਅਤੇ Paerātā ਵਿੱਚ ਨਵੇ ਰੇਲਵੇ ਸਟੇਸ਼ਨ ਅਧਿਕਾਰਕ ਤੌਰ ‘ਤੇ ਖੁੱਲ੍ਹੇ।ਪ੍ਰਦੀਪ ਚਿੱਜੜ ਆਕਲੈਂਡ:- (ਨਿਊਜ਼ੀਲੈਂਡ ) 03 ਅਗੱਸਤ 2026 ਦੱਖਣੀ ਆਕਲੈਂਡ ਦੇ ਸਭ ਤੋਂ ਨਵੇਂ ਡਰੂਰੀ (Drury) ਅਤੇ ਪੇਰਾਟਾ (Paerātā) ਰੇਲਵੇ ਸਟੇਸ਼ਨ ਅਧਿਕਾਰਕ ਤੌਰ ‘ਤੇ ਖੁੱਲ੍ਹ…



















