YOUNG PUNJABI SPORTS & CULTURAL CLUB WARIS-E-PUNJAB CULTURAL & SPORTS INCORPORATED PRESENTS.

ਹੈਮਿਲਟਨ ਵਿੱਚ ਗੂੰਜੇਗਾ ਗੁਰਨਾਮ ਭੁੱਲਰ ਦੇ ਸੁਰਾਂ ਭਰਿਆ ਜਾਦੂ ।

ਪ੍ਰਦੀਪ ਚਿੱਜੜ
ਆਕਲੈਂਡ:- 04 ਅਗਸਤ 2026

ਹੈਮਿਲਟਨ ਸ਼ਹਿਰ ਪੰਜਾਬੀ ਸੰਗੀਤ ਦੀ ਇੱਕ ਹੋਰ ਯਾਦਗਾਰ ਸ਼ਾਮ ਦਾ ਗਵਾਹ ਬਣਨ ਜਾ ਰਿਹਾ ਹੈ। ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਗੁਰਨਾਮ ਭੁੱਲਰ ਆਪਣੀ ਲਾਈਵ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ  ਲਾਈਵ ਸ਼ੋਅ 9 ਅਗਸਤ 2026 ਨੂੰ ਹੈਮਿਲਟਨ ਦੇ BNZ Theatre ਵਿੱਚ ਹੋਵੇਗਾ, ਜਿੱਥੇ ਬਹੁਤਾਤ ਵਿੱਚ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਪਹੁੰਚਣ ਦੀ ਉਮੀਦ ਹੈ।
ਸ਼ੋਅ ਦੌਰਾਨ ਗੁਰਨਾਮ ਭੁੱਲਰ ਆਪਣੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰਨਗੇ। ਇਸ ਮੌਕੇ ‘ਤੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸਪਾਂਸਰਾਂ, ਸਹਿਯੋਗੀਆਂ ਅਤੇ ਮੀਡੀਆ ਹਾਊਸਾਂ ਦਾ ਵਿਸ਼ੇਸ਼  ਧੰਨਵਾਦ ਵੀ ਕੀਤਾ ਜਾਵੇਗਾ। ਆਯੋਜਕਾਂ ਨੇ ਕਿਹਾ ਕਿ ਮੀਡੀਆ ਅਤੇ ਸਪਾਂਸਰਾਂ ਦੇ ਸਹਿਯੋਗ ਤੋਂ ਬਿਨਾਂ ਅਜਿਹੇ ਵੱਡੇ ਸੱਭਿਆਚਾਰਕ ਸਮਾਗਮ ਸੰਭਵ ਨਹੀਂ ਹੁੰਦੇ।
ਹੈਮਿਲਟਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਸ ਸ਼ੋਅ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਹ ਇੱਕ  ਪਰਿਵਾਰਿਕ ਸ਼ੋਅ ਹੋਵੇਗਾ।

DATE & VENUE👇
SUNDAY 9 AUGUST 2026
BNZ THEATRE 198 VICTORIA STREET,
HAMILTON CENTRAL, HAMILTON, NEW ZEALAND

Contact number 👇
LADDY SINGH PATIALA 022340 2674
RAJDEEP SINGH 027 397 0279
DILWAR SINGH 0277777746
SUKH SOHAL 022 176 2831