-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।ਪ੍ਰਦੀਪ ਚਿੱਜੜ ਆਕਲੈਂਡ:- 31 ਅਗਸਤ 2026 ਆਕਲੈਂਡ ਵਿੱਚ ਪੁਲਿਸ ਨੇ ਇੱਕ ਨੇਲ ਸੈਲੂਨ ’ਤੇ ਛਾਪਾ ਮਾਰਿਆ ਹੈ। ਇਹ ਕਾਰਵਾਈ ਇੱਕ ਲੰਬੀ ਅਤੇ ਗੁਪਤ ਜਾਂਚ ਦਾ…
-
ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
Read More: ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ…
-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਕ੍ਰਿਕਟ ਅੰਡਰ-19 ਵਿਸ਼ਵ ਕੱਪ
Read More: ਕ੍ਰਿਕਟ ਅੰਡਰ-19 ਵਿਸ਼ਵ ਕੱਪਪ੍ਰਦੀਪ ਚਿੱਜੜ ਆਕਲੈਂਡ :- 07 ਫਰਵਰੀ 2026 ਭਾਰਤੀ ਕ੍ਰਿਕਟ ਟੀਮ ਦੇ Vaibhav Suryavanshi ਨੇ ਇੰਗਲੈਂਡ ਵਿਰੁੱਧ ਅੰਡਰ-19 ਵਿਸ਼ਵ ਕਪ ਫਾਈਨਲ ਵਿੱਚ 175 ਰਨ ਜੜੇ…
-
ਆਕਲੈਂਡ ਦੇ ਹੈਰਲਡ ਆਈਲੈਂਡ ‘ਤੇ E. coli ਮਿਲਣ ਤੋਂ ਬਾਅਦ ਉਬਾਲਿਆ ਪਾਣੀ ਪੀਣ ਦੀ ਚੇਤਾਵਨੀ ਜਾਰੀ
Read More: ਆਕਲੈਂਡ ਦੇ ਹੈਰਲਡ ਆਈਲੈਂਡ ‘ਤੇ E. coli ਮਿਲਣ ਤੋਂ ਬਾਅਦ ਉਬਾਲਿਆ ਪਾਣੀ ਪੀਣ ਦੀ ਚੇਤਾਵਨੀ ਜਾਰੀਪ੍ਰਦੀਪ ਚਿੱਜੜ ਆਕਲੈਂਡ:- 06 ਫਰਵਰੀ 2026 E.coli ਦਾ ਪੂਰਾ ਨਾਮ Escherichia coli ਹੈ। ਇਹ ਇੱਕ ਕਿਸਮ ਦਾ ਬੈਕਟੀਰੀਆ (ਜੀਵਾਣੂ) ਹੈ ।ਵਾਟਰਕੇਅਰ (Watercare) ਨੇ ਆਕਲੈਂਡ…
-
ਵੈਟਾਂਗੀ ਦਿਵਸ (Waitangi Day)
Read More: ਵੈਟਾਂਗੀ ਦਿਵਸ (Waitangi Day)ਪ੍ਰਦੀਪ ਚਿੱਜੜ ਆਕਲੈਂਡ :- 06 ਫਰਵਰੀ 2026 6 ਫ਼ਰਵਰੀ 1840 ਨੂੰ ਹਸਤਾਖਰ ਕੀਤੇ ਗਏ ਟ੍ਰੀਟੀ ਆਫ਼ ਵੈਟਾਂਗੀ (Te Tiriti o Waitangi) ਕਰਕੇ ਵੈਟਾਂਗੀ ਦਿਵਸ ਮਨਾਇਆ…
-
ਏਅਰ ਨਿਊਜ਼ੀਲੈਂਡ ਦਾ cabin crew ਕਰਨ ਜਾ ਰਿਹਾ ਹੜਤਾਲ।
Read More: ਏਅਰ ਨਿਊਜ਼ੀਲੈਂਡ ਦਾ cabin crew ਕਰਨ ਜਾ ਰਿਹਾ ਹੜਤਾਲ।ਪ੍ਰਦੀਪ ਚਿੱਜੜ ਆਕਲੈਂਡ :- 05 ਫਰਵਰੀ 2026 ਏਅਰ ਨਿਊਜ਼ੀਲੈਂਡ ਦੇ cabin crew ਵੱਲੋਂ ਹੜਤਾਲ ਕਾਰਨ ਦਾ ਫੈਸਲਾ ਲਿਆ। ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਦੀ ਚੇਤਾਵਨੀ।ਏਅਰ ਨਿਊਜ਼ੀਲੈਂਡ…
-
ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਕੁੱਝ ਇਲਾਕਿਆਂ ਵਿੱਚ insurance ਕੰਪਨੀਆ ਨੇ ਨਵੇ ਘਰਾਂ ਦੀ insurance ਕਰਨ ਤੇ ਰੋਕ ਲਾਈ।
Read More: ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਕੁੱਝ ਇਲਾਕਿਆਂ ਵਿੱਚ insurance ਕੰਪਨੀਆ ਨੇ ਨਵੇ ਘਰਾਂ ਦੀ insurance ਕਰਨ ਤੇ ਰੋਕ ਲਾਈ।ਪ੍ਰਦੀਪ ਚਿੱਜੜ ਆਕਲੈਂਡ:- 05 ਫਰਵਰੀ 2026 ਕੁੱਝ ਵੱਡੀਆ ਬੀਮਾ ਕੰਪਨੀ ਨੇ ਦੱਖਣੀ ਟਾਪੂ ਦੇ ਇਲਾਕੇ Blenheim ਵਿੱਚ ਨਵੀਆਂ ਘਰ ਬੀਮਾ ਨੀਤੀਆਂ ਜਾਰੀ ਕਰਨ ਤੋਂ…
-
ਨਿਊਜ਼ੀਲੈਂਡ ਦੇ Full ਡਰਾਈਵਿੰਗ ਲਾਇਸੈਂਸ ਦੇ ਪ੍ਰੈਕਟੀਕਲ ਟੈਸਟ ਨੂੰ ਰੱਦ ਕੀਤਾ ਜਾਵੇਗਾ ।
Read More: ਨਿਊਜ਼ੀਲੈਂਡ ਦੇ Full ਡਰਾਈਵਿੰਗ ਲਾਇਸੈਂਸ ਦੇ ਪ੍ਰੈਕਟੀਕਲ ਟੈਸਟ ਨੂੰ ਰੱਦ ਕੀਤਾ ਜਾਵੇਗਾ ।ਪ੍ਰਦੀਪ ਚਿੱਜੜ ਆਕਲੈਂਡ :- 04 ਫਰਵਰੀ 2026 ਨਿਊਜ਼ੀਲੈਂਡ ਦੇ ਡਰਾਈਵਿੰਗ ਲਾਈਸੈਂਸ ਨੂੰ ਲੈਣ ਦੇ ਕਾਨੂੰਨ ਬਦਲਾਵਾਂ ਤਹਿਤ Full ਲਾਈਸੈਂਸ ਦੇ ਪ੍ਰੈਕਟੀਕਲ ਟੇਸਟ ਨੂੰ ਰੱਦ ਕੀਤਾ…














