-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
ਨਿਊਜ਼ੀਲੈਂਡ ਦੀਆਂ ਛੋਟੀਆਂ ਰਾਜਨੀਤਿਕ ਪਾਰਟੀਆ ਦੀ ਲੋਕ ਪ੍ਰੀਅਤਾ ਵਧੀ।
Read More: ਨਿਊਜ਼ੀਲੈਂਡ ਦੀਆਂ ਛੋਟੀਆਂ ਰਾਜਨੀਤਿਕ ਪਾਰਟੀਆ ਦੀ ਲੋਕ ਪ੍ਰੀਅਤਾ ਵਧੀ।ਪ੍ਰਦੀਪ ਚਿੱਜੜਆਕਲੈਂਡ:- 24 ਜੂਨ 20261News-Verian ਸਰਵੇਖਣ: ਤਾਜ਼ਾ ਨਤੀਜਿਆਂ ਵਿੱਚ ਲੇਬਰ ਗਠਜੋੜ ਅੱਗੇ, ਓਪੋਰਚੂਨਿਟੀ ਪਾਰਟੀ 5% ਦੀ ਹੱਦ ਦੇ ਨੇੜੇਜੇ ਅੱਜ ਚੋਣਾਂ ਹੋਣ ਤਾਂ ਮੌਜੂਦਾ ਗਠਜੋੜ…
-
ਨਿਊਜ਼ੀਲੈਂਡ ਵਿੱਚ Elections ਨੇੜੇ ਤੇ ਨਿਤ ਨਵੇ ਮੁੱਦੇ ਉਠਦੇ, ਹੁਣ ਤਾਜਾ ਮੁੱਦਾ ਸੁਪਰਐਨੂਏਸ਼ਨ ਦਾ ।
Read More: ਨਿਊਜ਼ੀਲੈਂਡ ਵਿੱਚ Elections ਨੇੜੇ ਤੇ ਨਿਤ ਨਵੇ ਮੁੱਦੇ ਉਠਦੇ, ਹੁਣ ਤਾਜਾ ਮੁੱਦਾ ਸੁਪਰਐਨੂਏਸ਼ਨ ਦਾ ।ਪ੍ਰਦੀਪ ਚਿੱਜੜ ਆਕਲੈਂਡ:- 23 ਜੂਨ 2026 ਲੇਬਰ ਪਾਰਟੀ ਦੇ ਲੀਡਰ ਕ੍ਰਿਸ ਹਿਪਕਿਨਜ਼ ਜੇ ਨੈਸ਼ਨਲ ਪਾਰਟੀ ਦੀ ਲੰਬੇ ਸਮੇਂ ਦੀ ਯੋਜਨਾ ਕੀਵੀਸੇਵਰ ਨੂੰ ਲਾਜ਼ਮੀ ਬਣਾਉਣ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ ਸੰਗਤਾਂ ਦਾ ਭਾਰੀ ਇੱਕਠ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਵਿਖੇ ਸੰਗਤਾਂ ਦਾ ਭਾਰੀ ਇੱਕਠ।ਪ੍ਰਦੀਪ ਚਿੱਜੜ ਆਕਲੈਂਡ:- 21 ਜੂਨ 2026 ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 498 ਜੋਤੀ ਜੋਤ ਦਿਵਸ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਆਕਲੈਂਡ ਵਿਖੇ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ AGM ਹੋਈ। ਸਰਬਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ AGM ਹੋਈ। ਸਰਬਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ।ਪ੍ਰਦੀਪ ਚਿੱਜੜ ਆਕਲੈਂਡ:- 21 ਜੂਨ 2026 ਅੱਜ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਕਲੱਬ ਦੇ ਕੁੱਝ ਮੈਂਬਰਾਂ…
-
ਨਿਊਜ਼ੀਲੈਂਡ , ਡੈਸਟਿਨੀ ਚਰਚ ਦੇ ਆਗੂ Brian Tamaki ਵੱਲੋਂ ਇਕ ਹੋਰ ਨਸਲੀ ਅਤੇ ਭੜਕਾਊ ਬਿਆਨ ਦਿੱਤਾ ਗਿਆ।
Read More: ਨਿਊਜ਼ੀਲੈਂਡ , ਡੈਸਟਿਨੀ ਚਰਚ ਦੇ ਆਗੂ Brian Tamaki ਵੱਲੋਂ ਇਕ ਹੋਰ ਨਸਲੀ ਅਤੇ ਭੜਕਾਊ ਬਿਆਨ ਦਿੱਤਾ ਗਿਆ।ਪ੍ਰਦੀਪ ਚਿੱਜੜ ਆਕਲੈਂਡ:- 19 ਜੂਨ 2026 Brian Tamaki ਨੇ ਭਾਰਤ ਦੇ ਪ੍ਰਧਾਨ ਮੰਤਰੀ Narendra Modi ਦੀ ਨਿਊਜ਼ੀਲੈਂਡ ਯਾਤਰਾ ਤੋਂ ਪਹਿਲਾਂ ਬਹੁਤ ਹੀ ਭੜਕਾਊ ਬਿਆਨ ਜਾਰੀ…
-
ਮਿਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਨੇ ਆਕਲੈਂਡ ਦੇ ਫੂਡ ਬੈਂਕਾਂ ਨੂੰ 8.3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ।
Read More: ਮਿਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਨੇ ਆਕਲੈਂਡ ਦੇ ਫੂਡ ਬੈਂਕਾਂ ਨੂੰ 8.3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ।ਪ੍ਰਦੀਪ ਚਿੱਜੜ ਆਕਲੈਂਡ ( ਨਿਊਜ਼ੀਲੈਂਡ )19 ਜੂਨ 2026 ਆਕਲੈਂਡ ਦੇ ਹਜ਼ਾਰਾਂ ਲੋਕ ਫੂਡ ਬੈਂਕਾਂ ਦਾ ਸਹਾਰਾ ਲੈਣ ਲਈ ਮਜਬੂਰਨੌਕਰੀਆਂ ਦੇ ਵਧ ਰਹੇ ਨੁਕਸਾਨ ਕਾਰਨ ਪਰਿਵਾਰਾਂ…













