
ਲਿਟਲ ਇੰਡੀਆ ਵੱਲੋਂ 18 ਅਕਤੂਬਰ 2025 ਨੂੰ ਪਾਪਾਟੋਏਟੋਏ ਦੇ ਚਾਰਲਸ ਸਟਰੀਟ ਕਾਰ ਪਾਰਕ ਵਿਖੇ ਦਿਵਾਲੀ ਮੇਲਾ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਚੱਲੇਗਾ। ਇਸ ਮੌਕੇ ਭੰਗੜਾ, ਗਿੱਧਾ, ਬਾਲੀਵੁੱਡ ਡਾਂਸ ਅਤੇ ਪੈਸੀਫਿਕਾ ਗਰੁੱਪਾਂ ਵੱਲੋਂ ਰਵਾਇਤੀ ਪ੍ਰਦਰਸ਼ਨ ਪੇਸ਼ ਕੀਤੇ ਜਾਣਗੇ।
ਇਹ ਮੇਲਾ ਖੁਸ਼ੀਆਂ, ਰੰਗਾਂ ਅਤੇ ਸਭਿਆਚਾਰਕ ਰੌਣਕ ਨਾਲ ਭਰਪੂਰ ਰਹੇਗਾ। Entry ਮੁਫ਼ਤ ਹੈ।
ਪੰਜਾਬੀ ਦਰਪਣ ਇਸ ਸਮਾਗਮ ਦਾ ਮੀਡੀਆ ਪਾਰਟਨਰ ਹੈ।



