Pardeep Kumar Chezzar
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ… Read More
-
ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ… Read More
-
ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਦੱਖਣੀ ਆਕਲੈਂਡ ਦੇ ਇਲਾਕੇ ਵਾਟਲ ਡਾਊਨਜ਼ ਵਿੱਚ ਕੱਲ ਦੁਪਹਿਰ… Read More
-
ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਵੱਡੀ ਤਬਾਹੀ, ਸੈਂਕੜੇ ਲੋਕ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 27 ਅਗਸਤ 2026 160 ਤੋਂ ਵੱਧ ਮੌਤਾਂ ਦੀ ਪੁਸ਼ਟੀ, ਲਾਪਤਾ ਲੋਕਾਂ ਵਿੱਚ ਵੱਡੀ… Read More
-
ਨਿਊਜ਼ੀਲੈਂਡ ਵਿੱਚ ਫਲੂ ਨਾਲ ਪੀੜਤ ਬੱਚਿਆਂ ਦੀ ਵਧਦੀ ਗਿਣਤੀ ਕਾਰਨ ਸਟਾਰਸ਼ਿਪ ਹਸਪਤਾਲ ਤੇ ਵਧਾਇਆ ਦਬਾਅ।
ਪ੍ਰਦੀਪ ਚਿੱਜੜਆਕਲੈਂਡ:- 27 ਅਗਸਤ 2026 ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਬੱਚਿਆਂ ਦੇ ਹਸਪਤਾਲ ਸਟਾਰਸ਼ਿਪ ਚਿਲਡਰਨਜ਼… Read More
-
ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਵੱਲੋਂ ਸਰਕਾਰ ਨੂੰ ‘ਰੇਟਸ ਕੈਪ’ ’ਤੇ ਇਮਾਨਦਾਰੀ ਵਰਤਣ ਦੀ ਨਸੀਹਤ।
ਪ੍ਰਦੀਪ ਚਿੱਜੜਆਕਲੈਂਡ:- 26 ਅਗਸਤ 2026 ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਨੇ ਸਰਕਾਰ ਵੱਲੋਂ ਐਲਾਨੀ ਗਈ… Read More
-
🇳🇿🇮🇳 “ਮੇਰੀ ਧੀ ਪੰਜਾਬੀ ਹੈ, ਆਪਣੀ ਭਾਸ਼ਾ ਜਾਣਨਾ ਉਸਦਾ ਜਨਮਸਿੱਧ ਹੱਕ ਹੈ” — ਮਾਓਰੀ ਮੂਲ ਦੀ ਮਾਂ ਦਾ ਕਹਿਣਾ।
ਪ੍ਰਦੀਪ ਚਿੱਜੜਆਕਲੈਂਡ:-26 ਅਗਸਤ 2026 ਨਿਊਜ਼ੀਲੈਂਡ ਵਿੱਚ ਇੱਕ ਨੌਜਵਾਨ ਮਾਓਰੀ ਮਾਂ ਕ੍ਰਿਸਟਲ ਆਪਣੀ ਦੋ ਸਾਲਾ ਧੀ… Read More
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਹੋਇਆ ਆਪ੍ਰੇਸ਼ਨ ਬਲੈਕਆਊਟ।
ਆਕਲੈਂਡ ਵਿੱਚ ਵੱਡੇ ਕੈਨਾਬਿਸ ਤਸਕਰਾਂ ‘ਤੇ ਪੁਲਿਸ ਦੀ ਵੱਡੀ ਕਾਰਵਾਈ। ਪ੍ਰਦੀਪ ਚਿੱਜੜਆਕਲੈਂਡ:- 26 ਅਗਸਤ 2026… Read More
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ… Read More
-
ਨਿਊਜ਼ੀਲੈਂਡ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਪ੍ਰਸਤਾਵ।
ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026ਨਿਊਜ਼ੀਲੈਂਡ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ… Read More












