
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ ਅਤੇ ਗੰਦੇ ਪਾਣੀ ਦੀਆਂ ਸੇਵਾਵਾਂ ਸੰਭਾਲ ਰਹੀ Tiaki Wai ਨੂੰ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਵਿੱਚ ਡੇਲਾਈਟ ਸੇਵਿੰਗ ਅੱਜ ਰਾਤ ਨੂੰ ਖਤਮ ਹੋ ਰਹੀ ਹੈ
ਹੋਰ ਪੜ੍ਹੋ: ਨਿਊਜ਼ੀਲੈਂਡ ਵਿੱਚ ਡੇਲਾਈਟ ਸੇਵਿੰਗ ਅੱਜ ਰਾਤ ਨੂੰ ਖਤਮ ਹੋ ਰਹੀ ਹੈਪ੍ਰਦੀਪ ਚਿੱਜੜ ਆਕਲੈਂਡ:- 04 ਅਪ੍ਰੈਲ 2026 ਅੱਜ ਰਾਤ ਘੜੀਆਂ ਇੱਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਇੱਕ ਵਾਧੂ ਘੰਟੇ ਦੀ ਨੀਂਦ ਮਿਲੇਗੀ…
-
ਈਸਟਰ ( ਇਤਿਹਾਸਕ ਦਿਨ )
ਹੋਰ ਪੜ੍ਹੋ: ਈਸਟਰ ( ਇਤਿਹਾਸਕ ਦਿਨ )ਪ੍ਰਦੀਪ ਚਿੱਜੜ ਆਕਲੈਂਡ:- 3 ਅਪ੍ਰੈਲ 2026 ਦੁਨੀਆ ਭਰ ਵਿੱਚ Jesus ਨੂੰ ਮੰਨਣ ਵਾਲੇ ਲੋਕ ਵਸਦੇ ਅਤੇ Jesus Christ ਦੀ ਮੌਤ ਅਤੇ ਪੁਨਰਜਨਮ ਨੂੰ ਯਾਦ ਕਰਦੇ…
-
ਨਿਊਜ਼ੀਲੈਂਡ ਦੀਆ ਕੁੜੀਆਂ ਦੀ ਕ੍ਰਿਕਟ ਟੀਮ (ਵਾਈਟ ਫਰਨਜ਼) ਨੇ ਅੱਜ ODI ਮੈਚ ਵਿੱਚ ਰਚਿਆ ਇਤਿਹਾਸ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀਆ ਕੁੜੀਆਂ ਦੀ ਕ੍ਰਿਕਟ ਟੀਮ (ਵਾਈਟ ਫਰਨਜ਼) ਨੇ ਅੱਜ ODI ਮੈਚ ਵਿੱਚ ਰਚਿਆ ਇਤਿਹਾਸ।ਪ੍ਰਦੀਪ ਚਿੱਜੜ ਆਕਲੈਂਡ:- 1 ਅਪ੍ਰੈਲ 2026ਬੇਸਿਨ ਰਿਜ਼ਰਵ ਵਿੱਚ ਅੱਜ ਕੁੜੀਆਂ ਦਾ ਦੂਸਰਾ ODI ਮੈਚ ਖੇਡਿਆ ਗਿਆ । ਨਿਊਜ਼ੀਲੈਂਡ ਦੀ ਟੀਮ (ਵਾਈਟ ਫਰਨਜ਼) ਦੀ ਕਪਤਾਨ ਮੇਲੀ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਇਕ ਸੂਪਰਮਾਰਕੀਟ ਲਿਕਵੀਡੇਸ਼ਨ ਵਿੱਚ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਇਕ ਸੂਪਰਮਾਰਕੀਟ ਲਿਕਵੀਡੇਸ਼ਨ ਵਿੱਚ।ਪ੍ਰਦੀਪ ਚਿੱਜੜ ਆਕਲੈਂਡ:- 01 ਅਪ੍ਰੈਲ 2026 Food4Less New Lynn ਦੇ ਸਟੋਰ ਉੱਪਰ 90 ਤੋਂ ਵੱਧ ਕਰਜ਼ਦਾਰਾਂ ਦਾ ਲਗਭਗ $2.9 ਮਿਲੀਅਨ ਬਕਾਇਆਆਕਲੈਂਡ ਦਾ ਸੂਪਰਮਾਰਕੀਟ Food4Less New…



















