
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
Pakistan Independence Day ।
ਹੋਰ ਪੜ੍ਹੋ: Pakistan Independence Day ।ਪਾਕਿਸਤਾਨੀ ਭਾਈਚਾਰੇ ਨੂੰ ਮੁਬਾਰਕਬਾਦ ਪ੍ਰਦੀਪ ਚਿੱਜੜਆਕਲੈਂਡ:- (ਨਿਊਜ਼ੀਲੈਂਡ ) 14 ਅਗਸਤ 2026 ਪਾਕਿਸਤਾਨ ਅੱਜ 14 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਹ ਦਿਨ 14…
-
ਆਕਲੈਂਡ ( ਨਿਊਜ਼ੀਲੈਂਡ) ਦੇ Sylvia Park Shopping Centre ਨੇੜੇ ਗੋਲੀ ਬਾਰੀ ਦੀ ਘਟਨਾਂ ਦੇ ਹੋਰ ਤੱਥ ਸਾਹਮਣੇ ਆਏ।
ਹੋਰ ਪੜ੍ਹੋ: ਆਕਲੈਂਡ ( ਨਿਊਜ਼ੀਲੈਂਡ) ਦੇ Sylvia Park Shopping Centre ਨੇੜੇ ਗੋਲੀ ਬਾਰੀ ਦੀ ਘਟਨਾਂ ਦੇ ਹੋਰ ਤੱਥ ਸਾਹਮਣੇ ਆਏ।ਪ੍ਰਦੀਪ ਚਿੱਜੜਆਕਲੈਂਡ:- 14 ਅਗਸਤ 2026 ਆਕਲੈਂਡ ਦੇ ਮਸ਼ਹੂਰ Sylvia Park Shopping Centre ਨੇੜੇ ਕੱਲ ( ਵੀਰਵਾਰ ) ਨੂੰ ਪੁਲਿਸ ਪਿੱਛੇ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ…
-
ਡੈਨਿਊਬ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਰੋਮਾਨੀਆ ਦੇ ਪ੍ਰਮਾਣੂ ਬਿਜਲੀ ਘਰ ਦਾ ਦੂਜਾ ਰਿਐਕਟਰ ਵੀ ਬੰਦ।
ਹੋਰ ਪੜ੍ਹੋ: ਡੈਨਿਊਬ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਰੋਮਾਨੀਆ ਦੇ ਪ੍ਰਮਾਣੂ ਬਿਜਲੀ ਘਰ ਦਾ ਦੂਜਾ ਰਿਐਕਟਰ ਵੀ ਬੰਦ।ਯੂਰਪ ਵਿੱਚ ਪਈ ਭਿਆਨਕ ਗਰਮੀ ਦਾ ਨਤੀਜਾ ਪ੍ਰਦੀਪ ਚਿੱਜੜਆਕਲੈਂਡ:- 14 ਅਗਸਤ 2026 ਰੋਮਾਨੀਆ , ਯੂਰਪ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਲੰਬੇ ਸਮੇਂ ਤੋਂ ਚੱਲ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਸਿਲਵੀਆ ਪਾਰਕ Mall ਵਿੱਚ ਗੋਲੀਆਂ ਦੀ ਆਵਾਜ਼ ਨਾਲ ਦਹਿਸ਼ਤ, ਪੁਲਿਸ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੀ ਮੌਤ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਸਿਲਵੀਆ ਪਾਰਕ Mall ਵਿੱਚ ਗੋਲੀਆਂ ਦੀ ਆਵਾਜ਼ ਨਾਲ ਦਹਿਸ਼ਤ, ਪੁਲਿਸ ਦੀ ਕਾਰਵਾਈ ਦੌਰਾਨ ਇੱਕ ਵਿਅਕਤੀ ਦੀ ਮੌਤ।ਪ੍ਰਦੀਪ ਚਿੱਜੜਆਕਲੈਂਡ:- 13 ਅਗਸਤ 2026 ਆਕਲੈਂਡ ਦੇ ਸਿਲਵੀਆ ਪਾਰਕ ਮਾਲ ਵਿੱਚ ਅੱਜ (ਵੀਰਵਾਰ ) ਦੁਪਹਿਰ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਤੋਂ ਬਾਅਦ ਹੜਕੰਪ ਮਚ ਗਿਆ। ਸੁਰੱਖਿਆ…



















