
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਹੋਇਆ ਸੀ।… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਇਰਾਨ ਦੀ ਜੰਗ ਨੇ ਕੀਵੀ ( NEW ZEALAND)ਲੋਕਾਂ ਦੇ ਖਰਚੇ ਵਧਾ ਦਿੱਤੇ
ਹੋਰ ਪੜ੍ਹੋ: ਇਰਾਨ ਦੀ ਜੰਗ ਨੇ ਕੀਵੀ ( NEW ZEALAND)ਲੋਕਾਂ ਦੇ ਖਰਚੇ ਵਧਾ ਦਿੱਤੇਪ੍ਰਦੀਪ ਚਿੱਜੜ ਆਕਲੈਂਡ :- 20 ਮਾਰਚ 2026 Covid ਦੇ ਸਮੇ ਦੀ ਹੋਈ ਬਰਬਾਦੀ ਤੋ ਬਾਅਦ ਲੋਕ ਸੋਚ ਰਹੇ ਸੀ ਕਿ ਹੁਣ ਅਸੀਂ ਮੁੜ ਸੰਭਲਣ ਵਾਲੇ…
-
ਬਲੈਕ ਕੈਪਸ ਨੇ ਹੈਮਿਲਟਨ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ20 ਸੀਰੀਜ਼ ਬਰਾਬਰ ਕੀਤੀ
ਹੋਰ ਪੜ੍ਹੋ: ਬਲੈਕ ਕੈਪਸ ਨੇ ਹੈਮਿਲਟਨ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ20 ਸੀਰੀਜ਼ ਬਰਾਬਰ ਕੀਤੀਪ੍ਰਦੀਪ ਚਿੱਜੜ ਆਕਲੈਂਡ :- 18 ਮਾਰਚ 2026 ਨਿਊਜ਼ੀਲੈਂਡ: 175/6 (20 ਓਵਰ)ਦੱਖਣੀ ਅਫਰੀਕਾ: 107 (15.3 ਓਵਰ) ਬਲੈਕ ਕੈਪਸ ਨੇ ਮੰਗਲਵਾਰ ਨੂੰ ਹੈਮਿਲਟਨ ਵਿੱਚ ਹੋਏ ਦੂਜੇ ਮੈਚ…
-
ਨਿਊਜ਼ੀਲੈਂਡ ਦੀ ASB ਬੈਂਕ ਅਪਣੇ ਗਾਹਕਾਂ ਦੇ ਖਾਤਿਆਂ ਵਿੱਚ ਕੁੱਝ ਰਕਮ ਜਮਾਂ ਕਰਵਾਉਣ ਰਿਹਾ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ASB ਬੈਂਕ ਅਪਣੇ ਗਾਹਕਾਂ ਦੇ ਖਾਤਿਆਂ ਵਿੱਚ ਕੁੱਝ ਰਕਮ ਜਮਾਂ ਕਰਵਾਉਣ ਰਿਹਾ।ਪ੍ਰਦੀਪ ਚਿੱਜੜ ਆਕਲੈਂਡ :- 18 ਮਾਰਚ 2026 ਜੇ ਤੁਹਾਡਾ ਵੀ ASB ਬੈਂਕ ਨਾਲ Home loan ਹੈ ਤਾਂ ਤੁਹਾਡੇ ਵੀ ਖਾਤੇ ਵਿੱਚ ਕੁੱਝ ਰਕਮ ਜਮਾਂ ਹੋਈ…
-
ਨਿਊਜ਼ੀਲੈਂਡ ਦੇ ਲੋਕ ਮਾਸ ਅਤੇ ਸਬਜ਼ੀਆਂ ਦੀ ਵਧੀ ਕੀਮਤ ਤੋ ਪਰੇਸ਼ਾਨ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਲੋਕ ਮਾਸ ਅਤੇ ਸਬਜ਼ੀਆਂ ਦੀ ਵਧੀ ਕੀਮਤ ਤੋ ਪਰੇਸ਼ਾਨ।ਪ੍ਰਦੀਪ ਚਿੱਜੜ ਆਕਲੈਂਡ :- 18 ਮਾਰਚ 2026 American ਵਲੋ ਛੇੜੀ ਲੜਾਈ ਦਾ ਮਾੜਾ ਅਸਰ ਦੁਨੀਆ ਭਰ ਵਿੱਚ ਲੋਕ ਮਹਿਸੂਸ ਕਰ ਰਿਹੇ ਹਨ। ਨਿਊਜ਼ੀਲੈਂਡ ਵਿੱਚ…



















