
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support) ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਇਹ ਬਿੱਲ ਸ਼ੁੱਕਰਵਾਰ ਰਾਤ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
2028 ICC ਪੁਰਸ਼ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਹੋਇਆ ਐਲਾਨ।
ਹੋਰ ਪੜ੍ਹੋ: 2028 ICC ਪੁਰਸ਼ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਹੋਇਆ ਐਲਾਨ।ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲਈ ਵੱਡੀ ਖੁਸ਼ਖ਼ਬਰੀ ਪ੍ਰਦੀਪ ਚਿੱਜੜ ਆਕਲੈਂਡ:-17 ਜੁਲਾਈ 2026 ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਮਿਲ ਕੇ ਕਰਨਗੇ 2028 ICC ਪੁਰਸ਼ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ2028…
-
ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ Te Anau.ਦੇ ਨੇੜੇ ਭੂਚਾਲ ਨਾਲ ਘਰਾਂ ਦਾ ਹੋਇਆ ਨੁਕਸਾਨ ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ Te Anau.ਦੇ ਨੇੜੇ ਭੂਚਾਲ ਨਾਲ ਘਰਾਂ ਦਾ ਹੋਇਆ ਨੁਕਸਾਨ ।ਪ੍ਰਦੀਪ ਚਿੱਜੜ ਆਕਲੈਂਡ:- 17 ਜੁਲਾਈ 2026 ਤੇ ਅਨਾਉ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦਾ ਇੱਕ ਸੁੰਦਰ ਕਸਬਾ ਹੈ, ਜੋ ਫਿਓਰਡਲੈਂਡ ਨੈਸ਼ਨਲ ਪਾਰਕ ਅਤੇ ਮਸ਼ਹੂਰ ਮਿਲਫੋਰਡ ਸਾਊਂਡ…
-
FIFA Men’s World Cup, Semi-final
ਹੋਰ ਪੜ੍ਹੋ: FIFA Men’s World Cup, Semi-finalਪ੍ਰਦੀਪ ਚਿੱਜੜ ਆਕਲੈਂਡ:- 16 ਜੁਲਾਈ 2026 ਅੱਜ ਸਵੇਰੇ ਹੋਏ ਮੈਚ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੇ ਫੀਫਾ ਵਿਸ਼ਵ ਕੱਪ ਫਾਈਨਲ…
-
ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਬਹੁਤ ਹੀ ਛੂਤਕਾਰੀ ਬਰਡ ਫਲੂ (H5N1) ਦੀ ਹੋਈ ਪੁਸ਼ਟੀ।
ਹੋਰ ਪੜ੍ਹੋ: ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਬਹੁਤ ਹੀ ਛੂਤਕਾਰੀ ਬਰਡ ਫਲੂ (H5N1) ਦੀ ਹੋਈ ਪੁਸ਼ਟੀ।ਪ੍ਰਦੀਪ ਚਿੱਜੜਆਕਲੈਂਡ:- 16 ਜੁਲਾਈ 2026 ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਬਹੁਤ ਹੀ ਛੂਤਕਾਰੀ ਐਚ-5 ਐਨ-1 (H5N1) ਬਰਡ ਫਲੂ ਦੇ ਮਾਮਲੇ ਦੀ ਪੁਸ਼ਟੀ ਹੋਈ ਹੈ। ਇਹ ਵਾਇਰਸ…

















