
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਹੋਇਆ ਸੀ।… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਸਰਕਾਰ ਦਾ ਕਹਿਣਾ , ਤੇਲ ਦੀ ਸਪਲਾਈ ਤਿੰਨ ਦਿਨ ਘੱਟੀ, ਪਰ ਹਾਲਾਤ ‘ਸਥਿਰ ਹਨ।
ਹੋਰ ਪੜ੍ਹੋ: ਨਿਊਜ਼ੀਲੈਂਡ ਸਰਕਾਰ ਦਾ ਕਹਿਣਾ , ਤੇਲ ਦੀ ਸਪਲਾਈ ਤਿੰਨ ਦਿਨ ਘੱਟੀ, ਪਰ ਹਾਲਾਤ ‘ਸਥਿਰ ਹਨ।ਪ੍ਰਦੀਪ ਚਿੱਜੜ ਆਕਲੈਂਡ:- 15 ਅਪ੍ਰੈਲ 2026 ਦੇਸ਼ ਅੰਦਰ ਡੀਜ਼ਲ ਅਤੇ ਪੈਟਰੋਲ ਦੇ ਸਟਾਕ ਹਾਲੇ ਵੀ ਸਥਿਰ ਹਨ, ਪਰ ਨਿਊਜ਼ੀਲੈਂਡ ਵੱਲ ਆ ਰਹੇ ਤੇਲ ਵਿੱਚ ਥੋੜ੍ਹੀ…
-
ਆਕਲੈਂਡ ਵਿੱਚ ਰੀਸਾਈਕਲਿੰਗ ਵਾਲੀਆਂ ਚੀਜਾਂ , ਕੂੜਾ ਅਤੇ ਫੂਡ ਨੂੰ ਸਹੀ ਬਿਨ ਵਿੱਚ ਨਹੀ ਪਾਇਆ ਜਾ ਰਿਹਾ।
ਹੋਰ ਪੜ੍ਹੋ: ਆਕਲੈਂਡ ਵਿੱਚ ਰੀਸਾਈਕਲਿੰਗ ਵਾਲੀਆਂ ਚੀਜਾਂ , ਕੂੜਾ ਅਤੇ ਫੂਡ ਨੂੰ ਸਹੀ ਬਿਨ ਵਿੱਚ ਨਹੀ ਪਾਇਆ ਜਾ ਰਿਹਾ।ਪ੍ਰਦੀਪ ਚਿੱਜੜ ਆਕਲੈਂਡ:- 14 ਅਪ੍ਰੈਲ 2026 ਆਕਲੈਂਡ ਦੇ ਓਨਹੂੰਗਾ ਵਿੱਚ ਮਟੀਰੀਅਲ ਰਿਕਵਰੀ ਫੈਸਿਲਿਟੀ ਦੇ ਪ੍ਰੀ-ਸੋਰਟ ਵਿਭਾਗ ਵਿੱਚ ਸਟਾਫ਼ ਕੰਮ ਕਰਦਾ ਹੈ, ਜਿੱਥੇ ਉਹ ਚੀਜ਼ਾਂ ਜੋ…
-
ਨਿਊਜ਼ੀਲੈਂਡ ਦੇ ਸ਼ਹਿਰ ਟੌਰਾਂਗਾ ਦੀ ਪੋਰਟ ਉੱਪਰ ਕੋਕੇਨ ਦਾ ਮਾਮਲਾ ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਟੌਰਾਂਗਾ ਦੀ ਪੋਰਟ ਉੱਪਰ ਕੋਕੇਨ ਦਾ ਮਾਮਲਾ ।ਪ੍ਰਦੀਪ ਚਿੱਜੜ ਆਕਲੈਂਡ:- 14 ਅਪ੍ਰੈਲ 2026 ਟੌਰਾਂਗਾ ਦੀ ਪੋਰਟ ਕਸਟਮਜ਼ ਵੱਲੋਂ ਕੰਟੇਨਰ ਦੀ ਛੱਤ ਵਿੱਚੋਂ 48 ਕਿਲੋ ਕੋਕੇਨ ਜ਼ਬਤ ਕੀਤੀ। ਕਸਟਮਜ਼ NZ ਦੇ ਮੁਤਾਬਕ ਇਹ…
-
ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਦੀਆਂ ਵਧਾਈਆਂ
ਹੋਰ ਪੜ੍ਹੋ: ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਦੀਆਂ ਵਧਾਈਆਂਪੜ੍ਹੇ-ਲਿਖੇ ਬਣੋ , ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ…



















