
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support) ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਇਹ ਬਿੱਲ ਸ਼ੁੱਕਰਵਾਰ ਰਾਤ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਬ੍ਰੈਂਡਨ ਮੈਕਕੱਲਮ ਨੂੰ ਇੰਗਲੈਂਡ ਦੀ ਟੈਸਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ,
ਹੋਰ ਪੜ੍ਹੋ: ਬ੍ਰੈਂਡਨ ਮੈਕਕੱਲਮ ਨੂੰ ਇੰਗਲੈਂਡ ਦੀ ਟੈਸਟ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ,ਪ੍ਰਦੀਪ ਚਿੱਜੜ ਆਕਲੈਂਡ:-13 ਜੁਲਾਈ 2026ਇੰਗਲੈਂਡ ਦੀ ਟੀਮ ਦੇ ਲਗਾਤਾਰ ਬਿਖਰਾਅ ਵਿੱਚ ਇੱਕ ਹੋਰ ਹੈਰਾਨੀਜਨਕ ਮੋੜ ਆਇਆ।ਬੈਨ ਸਟੋਕਸ ਵੱਲੋਂ ਕਪਤਾਨੀ ਛੱਡਣ ਅਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ…
-
-
ਨਿਊਜ਼ੀਲੈਂਡ ਦੀ ਸਰਕਾਰ ਵੀ ਸੋਸ਼ਲ ਮੀਡੀਆ ਦੀ ਵਰਤੋ ਕਰਨ ਵਾਲਿਆ ਦੀ ਉਮਰ ਨਿਰਧਾਰਤ ਕਰਨਾ ਚਾਹੁੰਦੀ ਹੈ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ਸਰਕਾਰ ਵੀ ਸੋਸ਼ਲ ਮੀਡੀਆ ਦੀ ਵਰਤੋ ਕਰਨ ਵਾਲਿਆ ਦੀ ਉਮਰ ਨਿਰਧਾਰਤ ਕਰਨਾ ਚਾਹੁੰਦੀ ਹੈ।ਪ੍ਰਦੀਪ ਚਿੱਜੜ ਆਕਲੈਂਡ:- 11 ਜੁਲਾਈ 2026 ਸੋਸ਼ਲ ਮੀਡੀਆ ‘ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੰਭਾਵਿਤ ਪਾਬੰਦੀ ਲਾਗੂ ਕਰਨ ਵਾਸਤੇ ਨੈਸ਼ਨਲ ਪਾਰਟੀ ਹੁਣ…
-
“ਗੀਤਾਂ ਵਾਲਾ ਭਾਊ” ਸੱਤਾ ਵੈਰੋਵਾਲੀਆ
ਹੋਰ ਪੜ੍ਹੋ: “ਗੀਤਾਂ ਵਾਲਾ ਭਾਊ” ਸੱਤਾ ਵੈਰੋਵਾਲੀਆਪ੍ਰਦੀਪ ਚਿੱਜੜ ਆਕਲੈਂਡ:- 11 ਜੁਲਾਈ 2026 ਸੱਤਾ ਵੈਰੋਵਾਲੀਆ ਨੇ ਆਕਲੈਂਡ ਵਿੱਚ ਲਗਾਈਆਂ ਰੋਣਕਾਂ। ਉਸ ਦਾ ਇਹ ਇਕੱਲੇ ਦਾ ਪਹਿਲਾ show ਸੀ ਤੇ ਉਸ ਨੂੰ ਪੰਜਾਬੀ …


















