ਪ੍ਰਦੀਪ ਚਿੱਜੜ ਆਕਲੈਂਡ:- 11 ਜੁਲਾਈ 2026 ਸੱਤਾ ਵੈਰੋਵਾਲੀਆ ਨੇ ਆਕਲੈਂਡ ਵਿੱਚ ਲਗਾਈਆਂ ਰੋਣਕਾਂ। ਉਸ ਦਾ ਇਹ ਇਕੱਲੇ ਦਾ ਪਹਿਲਾ show ਸੀ ਤੇ ਉਸ ਨੂੰ ਪੰਜਾਬੀ ਭਾਈਚਾਰੇ ਵਲੋ ਭਰਮਾਂ ਹੁਗਾਰਾ ਮਿਲਿਆ।