
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਦੱਖਣੀ ਆਕਲੈਂਡ ਦੇ ਇਲਾਕੇ ਵਾਟਲ ਡਾਊਨਜ਼ ਵਿੱਚ ਕੱਲ ਦੁਪਹਿਰ ਵੇਲੇ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਡਬਲ ਹੋਮਿਸਾਈਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਜਾਂ ਮੁਲਜ਼ਮਾਂ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਏਆਈ ( AI ) ਨਾਲ ਚੱਲਣਗੀਆਂ ਟ੍ਰੈਫਿਕ ਲਾਈਟਾਂ! ਕੀ ਸੜਕਾਂ ਤੋਂ ਹਟੇਗਾ ਜਾਮ?
ਹੋਰ ਪੜ੍ਹੋ: ਏਆਈ ( AI ) ਨਾਲ ਚੱਲਣਗੀਆਂ ਟ੍ਰੈਫਿਕ ਲਾਈਟਾਂ! ਕੀ ਸੜਕਾਂ ਤੋਂ ਹਟੇਗਾ ਜਾਮ?ਪ੍ਰਦੀਪ ਚਿੱਜੜਆਕਲੈਂਡ:- 22 ਅਗਸਤ 2026ਆਸਟ੍ਰੇਲੀਆ ਵਿੱਚ ਟ੍ਰੈਫਿਕ ਪ੍ਰਬੰਧਨ ਲਈ ਨਵੀਂ ਕ੍ਰਾਂਤੀ ਦੀ ਸ਼ੁਰੂਆਤ, ਕੁਈਨਜ਼ਲੈਂਡ ਵਿੱਚ ਹੋਵੇਗਾ ਟ੍ਰਾਇਲ। $170,000 ਖਰਚ ਆਵੇਗਾ ਅਤੇ ਟ੍ਰਾਇਲ ਇਸ ਸਾਲ ਦੇ…
-
ਭਾਰਤ ਵਿੱਚ ਵੰਦੇ ਮਾਤਰਮ ਨੂੰ ਲੈ ਕੇ ਹੋ ਰਹੀ ਸਿਆਸਤ ਦੇਸ਼ ਹਿੱਤ ਵਿੱਚ ਨਹੀਂ । ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਦਾ ਬਿਆਨ।
ਹੋਰ ਪੜ੍ਹੋ: ਭਾਰਤ ਵਿੱਚ ਵੰਦੇ ਮਾਤਰਮ ਨੂੰ ਲੈ ਕੇ ਹੋ ਰਹੀ ਸਿਆਸਤ ਦੇਸ਼ ਹਿੱਤ ਵਿੱਚ ਨਹੀਂ । ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਦਾ ਬਿਆਨ।ਪ੍ਰਦੀਪ ਚਿੱਜੜ ਆਕਲੈਂਡ:- 22 ਅਗਸਤ 2026 ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਅਤੇ ਸਾਬਕਾ ਉੱਤਰ ਪ੍ਰਦੇਸ਼ ਮੁੱਖ ਮੰਤਰੀ ਮਾਇਆਵਤੀ ਨੇ ‘ਵੰਦੇ ਮਾਤਰਮ’ ਦੇ ਪੂਰੇ ਗੀਤ…
-
Trade Me ਦੇ ਨਵੇਂ CEO ਕੁਲ ਸਿੰਘ ਕਾਰਗਿਲ — ਨਿਊਜ਼ੀਲੈਂਡ ਵਾਪਸੀ ’ਤੇ ਸੰਭਾਲਣਗੇ ਅਹਿਮ ਜ਼ਿੰਮੇਵਾਰੀ।
ਹੋਰ ਪੜ੍ਹੋ: Trade Me ਦੇ ਨਵੇਂ CEO ਕੁਲ ਸਿੰਘ ਕਾਰਗਿਲ — ਨਿਊਜ਼ੀਲੈਂਡ ਵਾਪਸੀ ’ਤੇ ਸੰਭਾਲਣਗੇ ਅਹਿਮ ਜ਼ਿੰਮੇਵਾਰੀ।ਪ੍ਰਦੀਪ ਚਿੱਜੜਆਕਲੈਂਡ:-21 ਅਗਸਤ 2026 ਨਿਊਜ਼ੀਲੈਂਡ ਦੀ ਮਸ਼ਹੂਰ ਆਨਲਾਈਨ ਮਾਰਕੀਟਪਲੇਸ ਕੰਪਨੀ Trade Me ਨੂੰ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (CEO) ਮਿਲਣ ਜਾ ਰਿਹਾ ਹੈ। ਮੌਜੂਦਾ CEO Anders…
-
“” ਕਮਿਊਨਿਟੀ ਸ਼ੋਕ ਸਮਾਚਾਰ “”
ਹੋਰ ਪੜ੍ਹੋ: “” ਕਮਿਊਨਿਟੀ ਸ਼ੋਕ ਸਮਾਚਾਰ “”ਪ੍ਰਦੀਪ ਚਿੱਜੜਆਕਲੈਂਡ:- 20 ਅਗਸਤ 2026ਪੰਜਾਬੀ ਭਾਈਚਾਰੇ ਲਈ ਸ਼ੋਕ ਸਮਾਚਾਰ ਹੈ ਕਿ ਟਾਕਾਨਿਨੀ ਨਿਵਾਸੀ ਸ਼੍ਰੀ ਗਿਆਨ ਚੰਦ ਸਿੱਧੂ ਸਾਬਕਾ ਮਾਸਟਰ, ਉਮਰ ਛਿਆਸੀ ( 86 )ਸਾਲ ਬੀਤੇ…


















