
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਸ਼ਹਿਰ pukekohe ਵਿੱਚ ਫ੍ਰੈਂਕਲਿਨ ਇੰਡੀਅਨ ਕਲਚਰਲ ਕਲੱਬ (FICC) ਵਲੋ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ pukekohe ਵਿੱਚ ਫ੍ਰੈਂਕਲਿਨ ਇੰਡੀਅਨ ਕਲਚਰਲ ਕਲੱਬ (FICC) ਵਲੋ ਸੰਗੀਤਕ ਪ੍ਰੋਗਰਾਮ ਕਰਵਾਇਆ ਜਾ ਰਿਹਾ।ਪ੍ਰਦੀਪ ਚਿੱਜੜ ਆਕਲੈਂਡ:- 15 ਜੁਲਾਈ 2026 💃✨ ਤਾਲ ‘ਤੇ ਝੂਮੋ! FICC ਨਾਲ ਨੱਚੋ! ✨💃🎉 ਆਓ ਨੱਚੀਏ, ਝੂਮੀਏ ਅਤੇ ਇਕੱਠੇ ਮਿਲ ਕੇ ਖੁਸ਼ੀਆਂ ਮਨਾਈਏ! 🎉ਫ੍ਰੈਂਕਲਿਨ ਇੰਡੀਅਨ…
-
ਫਰਾਂਸ VS ਸਪੇਨ FIFA ⚽️ ਵਿਸ਼ਵ ਕੱਪ ਸੈਮੀਫਾਈਨਲ।
ਹੋਰ ਪੜ੍ਹੋ: ਫਰਾਂਸ VS ਸਪੇਨ FIFA ⚽️ ਵਿਸ਼ਵ ਕੱਪ ਸੈਮੀਫਾਈਨਲ।ਪ੍ਰਦੀਪ ਚਿੱਜੜਆਕਲੈਂਡ :- 15 ਜੁਲਾਈ 2026 FIFA WORLD CUP ਦੀ ਫੇਵਰਿਟ ਮੰਨੀ ਜਾ ਰਹੀ ਫਰਾਂਸ ਦੀ ਟੀਮ ਨੂੰ ਸਪੇਨ ਨੇ ਸ਼ਾਨਦਾਰ ਢੰਗ ਨਾਲ ਹਰਾਕੇ ਵਿਸ਼ਵ…
-
ਨਿਊਜ਼ੀਲੈਂਡ ਵਿੱਚ ਟੈਲੀਵਿਜ਼ਨ ਅਤੇ ਰੇਡੀਓ ਦੇ ਪੈਸ਼ਕਾਰ ਪੌਲ ਹੈਨਰੀ ਨੇ ਹੁਣ ਰਾਜਨੀਤੀ ਵਿੱਚ ਪੈਰ ਧਰਿਆ।
ਹੋਰ ਪੜ੍ਹੋ: ਨਿਊਜ਼ੀਲੈਂਡ ਵਿੱਚ ਟੈਲੀਵਿਜ਼ਨ ਅਤੇ ਰੇਡੀਓ ਦੇ ਪੈਸ਼ਕਾਰ ਪੌਲ ਹੈਨਰੀ ਨੇ ਹੁਣ ਰਾਜਨੀਤੀ ਵਿੱਚ ਪੈਰ ਧਰਿਆ।ਪ੍ਰਦੀਪ ਚਿੱਜੜ ਆਕਲੈਂਡ:-14 ਜੁਲਾਈ 2026 ਇਸ ਸਾਲ ਦੀ ਚੋਣ ਵਿੱਚ ACT ਪਾਰਟੀ ਵੱਲੋਂ ਚੋਣ ਲੜਣਗੇ ਪੌਲ ਹੈਨਰੀਨਿਊਜ਼ੀਲੈਂਡ ਦੇ ਮਸ਼ਹੂਰ ਟੈਲੀਵਿਜ਼ਨ ਅਤੇ ਰੇਡੀਓ ਪ੍ਰਸਾਰਕ ਇਸ ਸਾਲ…
-
ਨਿਊਜ਼ੀਲੈਂਡ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੁੱਝ ਤਬਦੀਲੀਆਂ।
ਹੋਰ ਪੜ੍ਹੋ: ਨਿਊਜ਼ੀਲੈਂਡ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੁੱਝ ਤਬਦੀਲੀਆਂ।ਪ੍ਰਦੀਪ ਚਿੱਜੜ ਆਕਲੈਂਡ:- 13 ਜੁਲਾਈ 2026 ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਤਾਜ਼ਾ ਘੋਸ਼ਣਾਵਾਂ ਅਨੁਸਾਰ 24 ਅਗਸਤ 2026 ਤੋਂ ਸਕਿਲਡ ਮਾਈਗ੍ਰੈਂਟ ਕੈਟੇਗਰੀ (SMC) ਅਧੀਨ ਦੋ ਨਵੇਂ ਰਿਹਾਇਸ਼ੀ ਮਾਰਗ…

















