
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026 ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਨੇ 26 ਅਗਸਤ ਦੀ ਸ਼ਾਮ ਨੂੰ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ ਮਨਾਇਆ ਗਿਆ।
ਹੋਰ ਪੜ੍ਹੋ: ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਵਸ ਮਨਾਇਆ ਗਿਆ।ਪ੍ਰਦੀਪ ਚਿੱਜੜ ਆਕਲੈਂਡ:- 21 ਮਾਰਚ 2026 ਅੱਜ ਨਿਊਜ਼ੀਲੈਂਡ ਸ਼ਹਿਰ ਆਕਲੈਂਡ ਵਿੱਚ BSP ( ਬਹੁਜਨ ਸਮਾਜ ਪਾਰਟੀ ) ਦੇ ਪਿਤਾਮਾ ਮਾਨਿਆਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ…
-
ਨਿਊਜ਼ੀਲੈਂਡ ਦੀਆਂ ਸਾਰੀਆਂ Incorporated Societies ਨੂੰ Act 2022 ਦੇ ਅਧੀਨ ਦੁਬਾਰਾ ਰਜਿਸਟਰ ਕਰਨ ਲਈ ਸਮਾਂ ਸੀਮਤ ਰਹਿ ਗਿਆ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀਆਂ ਸਾਰੀਆਂ Incorporated Societies ਨੂੰ Act 2022 ਦੇ ਅਧੀਨ ਦੁਬਾਰਾ ਰਜਿਸਟਰ ਕਰਨ ਲਈ ਸਮਾਂ ਸੀਮਤ ਰਹਿ ਗਿਆ।ਪ੍ਰਦੀਪ ਚਿੱਜੜ ਆਕਲੈਂਡ:- 20 ਮਾਰਚ 2026 ਨਿਊਜ਼ੀਲੈਂਡ ਸਰਕਾਰ ਦੇ ਨਵੇ ਕਾਨੂੰਨ ਅਨੁਸਾਰ 5 ਅਪ੍ਰੈਲ 2026 (ਈਸਟਰ ਐਤਵਾਰ) ਤੋਂ ਪਹਿਲਾਂ Incorporated Societies Act 2022 ਦੇ ਅਧੀਨ…
-
ਇਰਾਨ ਦੀ ਜੰਗ ਨੇ ਕੀਵੀ ( NEW ZEALAND)ਲੋਕਾਂ ਦੇ ਖਰਚੇ ਵਧਾ ਦਿੱਤੇ
ਹੋਰ ਪੜ੍ਹੋ: ਇਰਾਨ ਦੀ ਜੰਗ ਨੇ ਕੀਵੀ ( NEW ZEALAND)ਲੋਕਾਂ ਦੇ ਖਰਚੇ ਵਧਾ ਦਿੱਤੇਪ੍ਰਦੀਪ ਚਿੱਜੜ ਆਕਲੈਂਡ :- 20 ਮਾਰਚ 2026 Covid ਦੇ ਸਮੇ ਦੀ ਹੋਈ ਬਰਬਾਦੀ ਤੋ ਬਾਅਦ ਲੋਕ ਸੋਚ ਰਹੇ ਸੀ ਕਿ ਹੁਣ ਅਸੀਂ ਮੁੜ ਸੰਭਲਣ ਵਾਲੇ…


















