
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਹੋਇਆ ਸੀ।… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਪਾਪਾਟੋਇਟੋਇ ਚੋਣ ਮੁੜ ਸ਼ੁਰੂ, ਸਖਤ ਸੁਰੱਖਿਆ ਪ੍ਰਬੰਧਾ ਨਾਲ ਵੋਟਿੰਗ ਪ੍ਰਕਿਰਿਆ ਹੋਵੇਗੀPostal voting opens from Monday 9 March to Thursday 9 April 2026.
ਹੋਰ ਪੜ੍ਹੋ: ਪਾਪਾਟੋਇਟੋਇ ਚੋਣ ਮੁੜ ਸ਼ੁਰੂ, ਸਖਤ ਸੁਰੱਖਿਆ ਪ੍ਰਬੰਧਾ ਨਾਲ ਵੋਟਿੰਗ ਪ੍ਰਕਿਰਿਆ ਹੋਵੇਗੀPostal voting opens from Monday 9 March to Thursday 9 April 2026.ਪ੍ਰਦੀਪ ਚਿੱਜੜ ਆਕਲੈਂਡ : – 11 ਫਰਵਰੀ 2026 ਮਾਰਚ (2026) ਮਹੀਨੇ papatoetoe ਲੋਕਲ ਬੋਰਡ ਚੋਣਾਂ ਲਈ ਵੋਟਿੰਗ ਮੁੜ ਖੁਲ੍ਹੇਗੀ, ਕਿਉਂਕਿ ਜ਼ਿਲ੍ਹਾ ਅਦਾਲਤ ਨੇ ਪਿਛਲੇ ਸਾਲ…
-
ਨਿਊਜ਼ੀਲੈਂਡ ਵਿਰੁੱਧ ਅਫ਼ਗਾਨਿਸਤਾਨ ਟੀ20 ਵਰਲਡ ਕੱਪ 2026 ਦਾ ਪਹਿਲਾ ਮੁਕਾਬਲਾ
ਹੋਰ ਪੜ੍ਹੋ: ਨਿਊਜ਼ੀਲੈਂਡ ਵਿਰੁੱਧ ਅਫ਼ਗਾਨਿਸਤਾਨ ਟੀ20 ਵਰਲਡ ਕੱਪ 2026 ਦਾ ਪਹਿਲਾ ਮੁਕਾਬਲਾਪ੍ਰਦੀਪ ਚਿੱਜੜ ਆਕਲੈਂਡ :- 09 ਫਰਵਰੀ 2026 ਨਿਊਜ਼ੀਲੈਂਡ ਨੇ T20 ਕ੍ਰਿਕਟ ਵਰਲਡ ਕੱਪ ਦੇ ਪਹਿਲੇ ਮੈਚ ਨੂੰ ਆਪਣੀ ਝੋਲੀ ਪਾਇਆ।ਅਫ਼ਗਾਨਿਸਤਾਨ ਨੇ ਦਿਨ ਦੀ ਖੇਡ ਵਿੱਚ…
-
Taupo-nui-a-Tia College / school ‘ਚ ਅੱਗ ਲੱਗਣ ਕਰਕੇ ਕੁੱਝ ਦਿਨਾ ਲਈ ਬੰਦ ਰਹੇਗਾ ।
ਹੋਰ ਪੜ੍ਹੋ: Taupo-nui-a-Tia College / school ‘ਚ ਅੱਗ ਲੱਗਣ ਕਰਕੇ ਕੁੱਝ ਦਿਨਾ ਲਈ ਬੰਦ ਰਹੇਗਾ ।ਪ੍ਰਦੀਪ ਚਿੱਜੜ ਆਕਲੈਂਡ :- 09 ਫਰਵਰੀ 2026 Taupo-nui-a-Tia College, school ਕਾਲਜ ਵਿੱਚ ਲੱਗੀ ਅੱਗ ਦੇ ਮਾਮਲੇ ਵਿੱਚ ਦੋ ਨੌਜਵਾਨਾਂ ‘ਤੇ ਅੱਗ ਲਗਾਉਣ ਦੇ ਦੋਸ਼…
-
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵੇੰ ਪ੍ਰਕਾਸ਼ ਪੁਰਬ
ਹੋਰ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵੇੰ ਪ੍ਰਕਾਸ਼ ਪੁਰਬਪ੍ਰਦੀਪ ਚਿੱਜੜ ਆਕਲੈਂਡ:- 08 ਫਰਵਰੀ 2026 ਗੁਰਦੂਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਆਕਲੈਂਡ ( ਨਿਊਜ਼ੀਲੈਂਡ)ਦੀ ਸਮੂਹ ਸੰਗਤ ਵਲੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ…



















