ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵੇੰ ਪ੍ਰਕਾਸ਼ ਪੁਰਬ

ਪ੍ਰਦੀਪ ਚਿੱਜੜ

ਆਕਲੈਂਡ:- 08 ਫਰਵਰੀ 2026

ਗੁਰਦੂਆਰਾ  ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਆਕਲੈਂਡ ( ਨਿਊਜ਼ੀਲੈਂਡ)ਦੀ ਸਮੂਹ ਸੰਗਤ  ਵਲੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇੰ ਪ੍ਰਕਾਸ਼ ਪੁਰਬ ਦੇ ਮੋਕੇ 30 ਜਨਵਰੀ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਸੀ ।  01ਫਰਵਰੀ 2026 ਨੂੰ ਭੋਗ ਪਾਏ ਗਏ ਸਨ।   ਅੱਜ ਇਸ ਲੜੀ ਦੇ ਅਖੀਰਲੇ ਸਮਾਗਮ ਦੀ ਸੰਪੂਰਨਤਾ ਹੋਈ। ਅੱਜ ਦੇ ਸਮਾਗਮ ਦੀ ਸੇਵਾ  ਅੰਬੇਦਕਰ ਸਪੋਰਟਸ ਐਂਡ ਕਲਚਰਲ ਕਲੱਬ  ਦੀ ਪ੍ਰਬੰਧਕ ਕਮੇਟੀ ਵਲੋ ਕਰਵਾਈ ਗਈ।