
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026 ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਨੇ 26 ਅਗਸਤ ਦੀ ਸ਼ਾਮ ਨੂੰ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਆਕਲੈਂਡ ਦੇ ਹੈਰਲਡ ਆਈਲੈਂਡ ‘ਤੇ E. coli ਮਿਲਣ ਤੋਂ ਬਾਅਦ ਉਬਾਲਿਆ ਪਾਣੀ ਪੀਣ ਦੀ ਚੇਤਾਵਨੀ ਜਾਰੀ
ਹੋਰ ਪੜ੍ਹੋ: ਆਕਲੈਂਡ ਦੇ ਹੈਰਲਡ ਆਈਲੈਂਡ ‘ਤੇ E. coli ਮਿਲਣ ਤੋਂ ਬਾਅਦ ਉਬਾਲਿਆ ਪਾਣੀ ਪੀਣ ਦੀ ਚੇਤਾਵਨੀ ਜਾਰੀਪ੍ਰਦੀਪ ਚਿੱਜੜ ਆਕਲੈਂਡ:- 06 ਫਰਵਰੀ 2026 E.coli ਦਾ ਪੂਰਾ ਨਾਮ Escherichia coli ਹੈ। ਇਹ ਇੱਕ ਕਿਸਮ ਦਾ ਬੈਕਟੀਰੀਆ (ਜੀਵਾਣੂ) ਹੈ ।ਵਾਟਰਕੇਅਰ (Watercare) ਨੇ ਆਕਲੈਂਡ…
-
ਵੈਟਾਂਗੀ ਦਿਵਸ (Waitangi Day)
ਹੋਰ ਪੜ੍ਹੋ: ਵੈਟਾਂਗੀ ਦਿਵਸ (Waitangi Day)ਪ੍ਰਦੀਪ ਚਿੱਜੜ ਆਕਲੈਂਡ :- 06 ਫਰਵਰੀ 2026 6 ਫ਼ਰਵਰੀ 1840 ਨੂੰ ਹਸਤਾਖਰ ਕੀਤੇ ਗਏ ਟ੍ਰੀਟੀ ਆਫ਼ ਵੈਟਾਂਗੀ (Te Tiriti o Waitangi) ਕਰਕੇ ਵੈਟਾਂਗੀ ਦਿਵਸ ਮਨਾਇਆ…
-
ਏਅਰ ਨਿਊਜ਼ੀਲੈਂਡ ਦਾ cabin crew ਕਰਨ ਜਾ ਰਿਹਾ ਹੜਤਾਲ।
ਹੋਰ ਪੜ੍ਹੋ: ਏਅਰ ਨਿਊਜ਼ੀਲੈਂਡ ਦਾ cabin crew ਕਰਨ ਜਾ ਰਿਹਾ ਹੜਤਾਲ।ਪ੍ਰਦੀਪ ਚਿੱਜੜ ਆਕਲੈਂਡ :- 05 ਫਰਵਰੀ 2026 ਏਅਰ ਨਿਊਜ਼ੀਲੈਂਡ ਦੇ cabin crew ਵੱਲੋਂ ਹੜਤਾਲ ਕਾਰਨ ਦਾ ਫੈਸਲਾ ਲਿਆ। ਅੰਤਰਰਾਸ਼ਟਰੀ ਉਡਾਣਾਂ ਰੱਦ ਹੋਣ ਦੀ ਚੇਤਾਵਨੀ।ਏਅਰ ਨਿਊਜ਼ੀਲੈਂਡ…
-
ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਕੁੱਝ ਇਲਾਕਿਆਂ ਵਿੱਚ insurance ਕੰਪਨੀਆ ਨੇ ਨਵੇ ਘਰਾਂ ਦੀ insurance ਕਰਨ ਤੇ ਰੋਕ ਲਾਈ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਕੁੱਝ ਇਲਾਕਿਆਂ ਵਿੱਚ insurance ਕੰਪਨੀਆ ਨੇ ਨਵੇ ਘਰਾਂ ਦੀ insurance ਕਰਨ ਤੇ ਰੋਕ ਲਾਈ।ਪ੍ਰਦੀਪ ਚਿੱਜੜ ਆਕਲੈਂਡ:- 05 ਫਰਵਰੀ 2026 ਕੁੱਝ ਵੱਡੀਆ ਬੀਮਾ ਕੰਪਨੀ ਨੇ ਦੱਖਣੀ ਟਾਪੂ ਦੇ ਇਲਾਕੇ Blenheim ਵਿੱਚ ਨਵੀਆਂ ਘਰ ਬੀਮਾ ਨੀਤੀਆਂ ਜਾਰੀ ਕਰਨ ਤੋਂ…


















