
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support) ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਇਹ ਬਿੱਲ ਸ਼ੁੱਕਰਵਾਰ ਰਾਤ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ First ਦੇ Deputy Leader Shane Jones ਦਾ ਵਿਵਾਦਿਤ ਅਤੇ ਨਸਲੀ ਭੇਦਭਾਵ ਵਾਲਾ ਬਿਆਨ।
ਹੋਰ ਪੜ੍ਹੋ: ਨਿਊਜ਼ੀਲੈਂਡ First ਦੇ Deputy Leader Shane Jones ਦਾ ਵਿਵਾਦਿਤ ਅਤੇ ਨਸਲੀ ਭੇਦਭਾਵ ਵਾਲਾ ਬਿਆਨ।ਪ੍ਰਦੀਪ ਚਿੱਜੜ ਆਕਲੈਂਡ:- 21 ਅਪ੍ਰੈਲ 2026 ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ Shane Jones ਵੱਲੋਂ ਦਿੱਤੇ ਗਏ ਉਹ ਬਿਆਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਭਾਰਤ ਨਾਲ…
-
ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਕਾਰ ਫ੍ਰੀ ਟਰੇਡ ਅਗਰੀਮੈਂਟ ਦੀ ਪੁਸ਼ਟੀ
ਹੋਰ ਪੜ੍ਹੋ: ਨਿਊਜ਼ੀਲੈਂਡ ਅਤੇ ਭਾਰਤ ਦੇ ਵਿਚਕਾਰ ਫ੍ਰੀ ਟਰੇਡ ਅਗਰੀਮੈਂਟ ਦੀ ਪੁਸ਼ਟੀਪ੍ਰਦੀਪ ਚਿੱਜੜ ਆਕਲੈਂਡ:- 20 ਅਪ੍ਰੈਲ 2026 ਨਿਊਜ਼ੀਲੈਂਡ ਦਾ ਭਾਰਤ ਨਾਲ ਫ੍ਰੀ ਟਰੇਡ ਅਗਰੀਮੈਂਟ ਅਗਲੇ ਹਫ਼ਤੇ ਸਾਈਨ ਕੀਤਾ ਜਾਵੇਗਾ, ਜੋ ਦੋਨਾਂ ਦੇਸ਼ਾਂ ਦੇ ਵਪਾਰਕ ਸੰਬੰਧਾਂ ਵਿੱਚ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਮਿਸ਼ਨ ਸੋਸਾਇਟੀ ਦੀ ਅਹਿਮ ਮੀਟਿੰਗ ਹੋਈ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਮਿਸ਼ਨ ਸੋਸਾਇਟੀ ਦੀ ਅਹਿਮ ਮੀਟਿੰਗ ਹੋਈ।ਪ੍ਰਦੀਪ ਚਿੱਜੜ ਆਕਲੈਂਡ:- 19 ਅਪ੍ਰੈਲ 2026 ਅੱਜ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਦੀ ਮੀਟਿੰਗ ਹੋਈ । ਮੀਟਿੰਗ ਦਾ ਮੁੱਖ ਏਜੰਡਾ ਬਾਬਾ ਸਾਹਿਬ ਅੰਬੇਡਕਰ ਜੀ ਦੇ 135…
-
ਇਟਲੀ ਦੇ ਇਕ ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸੇਵਾਦਾਰਾਂ ਦੀ ਹੋਈ ਮੌਤ।
ਹੋਰ ਪੜ੍ਹੋ: ਇਟਲੀ ਦੇ ਇਕ ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸੇਵਾਦਾਰਾਂ ਦੀ ਹੋਈ ਮੌਤ।ਪ੍ਰਦੀਪ ਚਿੱਜੜ ਆਕਲੈਂਡ:- 19 ਅਪ੍ਰੈਲ 2026 ਇਟਲੀ ਵਿੱਚ ਖਾਲਸਾ ਪੰਥ ਦੇ ਸਥਾਨਾਂ ਦਿਵਸ ਨੂੰ ਸਮਰਪਿਤ, ਨਗਰ ਕੀਰਤਨ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸਾਹ…



















