
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ ਅਤੇ ਗੰਦੇ ਪਾਣੀ ਦੀਆਂ ਸੇਵਾਵਾਂ ਸੰਭਾਲ ਰਹੀ Tiaki Wai ਨੂੰ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਸ਼ਹਿਰ ਟੌਰਾਂਗਾ ਦੀ ਪੋਰਟ ਉੱਪਰ ਕੋਕੇਨ ਦਾ ਮਾਮਲਾ ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਟੌਰਾਂਗਾ ਦੀ ਪੋਰਟ ਉੱਪਰ ਕੋਕੇਨ ਦਾ ਮਾਮਲਾ ।ਪ੍ਰਦੀਪ ਚਿੱਜੜ ਆਕਲੈਂਡ:- 14 ਅਪ੍ਰੈਲ 2026 ਟੌਰਾਂਗਾ ਦੀ ਪੋਰਟ ਕਸਟਮਜ਼ ਵੱਲੋਂ ਕੰਟੇਨਰ ਦੀ ਛੱਤ ਵਿੱਚੋਂ 48 ਕਿਲੋ ਕੋਕੇਨ ਜ਼ਬਤ ਕੀਤੀ। ਕਸਟਮਜ਼ NZ ਦੇ ਮੁਤਾਬਕ ਇਹ…
-
ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਦੀਆਂ ਵਧਾਈਆਂ
ਹੋਰ ਪੜ੍ਹੋ: ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ ਦੀਆਂ ਵਧਾਈਆਂਪੜ੍ਹੇ-ਲਿਖੇ ਬਣੋ , ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ 135 ਵੇ ਜਨਮ ਦਿਵਸ…
-
Ashalata Ganpat Bhosale (ਆਸ਼ਾ ਭੋਸਲੇ ) ਜੀ ਸਦੀਵੀ ਵਿਛੋੜਾ ਦੇ ਗਏ।
ਹੋਰ ਪੜ੍ਹੋ: Ashalata Ganpat Bhosale (ਆਸ਼ਾ ਭੋਸਲੇ ) ਜੀ ਸਦੀਵੀ ਵਿਛੋੜਾ ਦੇ ਗਏ।ਪ੍ਰਦੀਪ ਚਿੱਜੜ ਆਕਲੈਂਡ:- 13 ਅਪ੍ਰੈਲ 2026 ਆਸ਼ਾਲਤਾ ਗਣਪਤ ਭੋਸਲੇ ਜੀ ਦਾ ਜਨਮ 8 ਸਤੰਬਰ 1933, ਗੋਆਰ, ਸਾਂਗਲੀ ਰਿਆਸਤ, ਬ੍ਰਿਟਿਸ਼ ਭਾਰਤ (ਮੌਜੂਦਾ ਮਹਾਰਾਸ਼ਟਰ, ਭਾਰਤ) ਵਿੱਚ ਹੋਇਆ।…
-
ਸੁਨੀਲ ਗਰੋਵਰ ਦੇ show ਨੂੰ ਨਿਊਜ਼ੀਲੈਂਡ ਵਿੱਚ ਮਿਲਿਆ ਭਰਵਾਂ ਹੁਗਾਰਾ।
ਹੋਰ ਪੜ੍ਹੋ: ਸੁਨੀਲ ਗਰੋਵਰ ਦੇ show ਨੂੰ ਨਿਊਜ਼ੀਲੈਂਡ ਵਿੱਚ ਮਿਲਿਆ ਭਰਵਾਂ ਹੁਗਾਰਾ।ਪ੍ਰਦੀਪ ਚਿੱਜੜ ਆਕਲੈਂਡ:-13 ਅਪ੍ਰੈਲ 2026ਪਿਛਲੇ ਕਾਫੀ ਮਹੀਨਿਆਂ ਤੋਂ ਸੁਨੀਲ ਗਰੋਵਰ ਦੇ ਸ਼ੋ ਦੀਆਂ ਗੱਲਾਂ ਹੋ ਰਹੀਆਂ ਸਨ। KULTURE KOLLECTIVE ਅਤੇ NZ INDIAN CULTURAL & WELFARE…



















