
ਗੁਰਨਾਮ ਭੁੱਲਰ
ਪ੍ਰਦੀਪ ਚਿੱਜੜ
ਆਕਲੈਂਡ:- 31ਜੁਲਾਈ 2026
ਪੰਜਾਬੀ ਕਲਾਕਾਰ ਅਤੇ ਫਿਲਮੀ ਅਦਾਕਾਰ ਗੁਰਨਾਮ ਭੁੱਲਰ ਦਾ ਲਾਈਵ ਸ਼ੋਅ ਆਕਲੈਂਡ ਵਿੱਚ ਸ਼ਨੀਵਾਰ, 8 ਅਗਸਤ 2026 ਨੂੰ
📍 ਡਿਊ ਡਰਾਪ ਇਵੈਂਟ ਸੈਂਟਰ, ਮੈਨੂਕਾਉ, ਆਕਲੈਂਡ ਵਿੱਚ ਹੋ ਜਾ ਰਿਹਾ। ਇਕ ਸ਼ਾਨਦਾਰ ਸੰਗੀਤਕ ਸ਼ਾਮ ਦਾ ਹੋਵੇਗੀ।
Dreams Entertainment
Boom Riders
JK Star Productions
Simran Productions ਦਾ ਉਪਰਾਲਾ।
🎟️ ਟਿਕਟਾਂ ਹੁਣ ਉਪਲਬਧ ਹਨ: Eventfinda ਉੱਪਰ ਤੇ ਵਧੇਰੇ ਜਾਣਕਾਰੀ ਅਤੇ ਟਿਕਟਾਂ ਲਈ ਸੰਪਰਕ ਕਰੋ:
ਕਰਮ ਹੁੰਦਲ: 027 514 6477
ਜੱਗ ਬਰਾੜ: 027 723 0003
ਈ. ਐਸ.: 021 766 099



