-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
ਇੱਕ ਘੰਟੇ ਲਈ ਹੜਤਾਲ
Read More: ਇੱਕ ਘੰਟੇ ਲਈ ਹੜਤਾਲਪ੍ਰਦੀਪ ਚਿੱਜੜ ਆਕਲੈਂਡ:- 21 ਨਵੰਬਰ 2025 ਅੱਗ ਬੁਝਾਉਣ ਵਾਲੇ ਕਰਮਚਾਰੀ ਦੁਪਹਿਰ ਨੂੰ ਹੜਤਾਲ ਕਰਨਗੇ ।ਅੱਗ ਬੁਝਾਉਣ ਵਾਲੇ ਕਰਮਚਾਰੀ ਦੁਪਹਿਰ ਨੂੰ ਇੱਕ ਘੰਟੇ ਲਈ ਕੰਮ ਛੱਡਣਗੇ…
-
Black Caps ਨੇ ਦੂਜੇ ODI ਮੈਚ ਵਿੱਚ West Indies ਨੂੰ ਪੰਜ ਵਿਕਟਾਂ ਨਾਲ ਹਰਾਇਆ ਪਰ ਖੇਡ ਰੋਚਕ ਸੀ
Read More: Black Caps ਨੇ ਦੂਜੇ ODI ਮੈਚ ਵਿੱਚ West Indies ਨੂੰ ਪੰਜ ਵਿਕਟਾਂ ਨਾਲ ਹਰਾਇਆ ਪਰ ਖੇਡ ਰੋਚਕ ਸੀਪ੍ਰਦੀਪ ਚਿੱਜੜ ਆਕਲੈਂਡ:- 20 ਨਵੰਬਰ 2025 ਡੈਵਨ ਕਾਨਵੇ ਅਤੇ ਰਾਚਿਨ ਰਵਿੰਦਰਾ ਦੀ ਸੌ ਦੋੜਾ ਦੀ ਸਾਂਝ ਕਰਕੇ ਨਿਊਜ਼ੀਲੈਂਡ ਦੀ ਪੰਜ ਵਿਕਟਾਂ ਨਾਲ ਜਿੱਤ ਹੋਈ। ਇਹ…
-
ਸ਼ਹੀਦੀ ਦਿਹਾੜੇ ਮੋਕੇ ਤੇ ਵਿਸ਼ੇਸ਼ ਦੀਵਾਨ
Read More: ਸ਼ਹੀਦੀ ਦਿਹਾੜੇ ਮੋਕੇ ਤੇ ਵਿਸ਼ੇਸ਼ ਦੀਵਾਨਪ੍ਰਦੀਪ ਚਿੱਜੜ ਆਕਲੈਂਡ:- 19 ਨਵੰਬਰ 2025 ਗੁਰੂਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ NEW LYNN ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਮੋਕੇ ਤੇ ਵਿਸ਼ੇਸ਼ ਦੀਵਾਨ ਸਜਣਗੇ 25…
-
PAPATOETOE ਚੋਣ ਦੀ ਜਾਂਚ ਵਾਲਾ ਮਾਮਲਾ ਉਲਝਦਾ ਦਿਖ ਰਿਹਾ।
Read More: PAPATOETOE ਚੋਣ ਦੀ ਜਾਂਚ ਵਾਲਾ ਮਾਮਲਾ ਉਲਝਦਾ ਦਿਖ ਰਿਹਾ।ਪ੍ਰਦੀਪ ਚਿੱਜੜ ਆਕਲੈਂਡ: 16 ਨਵੰਬਰ 2025 ਲੋਕਲ ਬੋਰਡ ਦੀ ਉਮੀਦਵਾਰੀ ਕਰਨ ਵਾਲਿਆ ਵਿੱਚੋ ਕੁੱਝ ਨੇ papatoetoe ਦੀ ਸਥਾਨਕ ਚੋਣ ਦੀ ਜਾਂਚ ਲਈ ਅਦਾਲਤੀ ਅਰਜ਼ੀ ਦਾਇਰ…
-
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਸਰਦਾਰ ਬੂਟਾ ਸਿੰਘ ਜੀ ਲਈ ਵਰਤੀ ਗਈ ਮਾੜੀ ਸ਼ਬਦਾਵਲੀ ।
Read More: ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋ ਸਰਦਾਰ ਬੂਟਾ ਸਿੰਘ ਜੀ ਲਈ ਵਰਤੀ ਗਈ ਮਾੜੀ ਸ਼ਬਦਾਵਲੀ ।ਪ੍ਰਦੀਪ ਚਿੱਜੜ ਆਕਲੈਂਡ:- 15 ਨਵੰਬਰ 2025 ਅੱਤ ਨਿੰਦਣ ਯੋਗ ਗੱਲ ਹੈ ਕਿ 21ਵੀਂ ਸਦੀ ਵਿੱਚ ਵੀ 600 ਸਾਲ ਪੁਰਾਣੀਆਂ ਟਿੱਪਣੀਆਂ ਹੋ ਰਹੀਆਂ ਹਨ । ਸਭ…
-
ਨਿਊਜ਼ੀਲੈਂਡ VS ਵੈਸਟ ਇੰਡੀਜ਼ ਨਿਊਜ਼ੀਲੈਂਡ ਨੇ 5ਵਾਂ T20 ਮੈਚ ਕੀਤਾ ਆਪਣੇ ਨਾਮ
Read More: ਨਿਊਜ਼ੀਲੈਂਡ VS ਵੈਸਟ ਇੰਡੀਜ਼ ਨਿਊਜ਼ੀਲੈਂਡ ਨੇ 5ਵਾਂ T20 ਮੈਚ ਕੀਤਾ ਆਪਣੇ ਨਾਮਪ੍ਰਦੀਪ ਚਿੱਜੜ ਆਕਲੈਂਡ:- 13 ਨਵੰਬਰ 2025 West Indies 140 all out New Zealand 141/2 ਬਲੈਕ ਕੈਪਸ ਨੇ ਗੇਦ ਬਾਜੀ ਦਾ ਵਧੀਆ ਪ੍ਰਦਰਸ਼ਨ ਕੀਤਾ ਤੇ ਆਖ਼ਰੀ ਮੈਚ ਆਪਣੇ…













