ਸ਼ਹੀਦੀ ਦਿਹਾੜੇ ਮੋਕੇ ਤੇ ਵਿਸ਼ੇਸ਼ ਦੀਵਾਨ

ਪ੍ਰਦੀਪ ਚਿੱਜੜ

ਆਕਲੈਂਡ:- 19 ਨਵੰਬਰ  2025

ਗੁਰੂਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ NEW LYNN ਵਿਖੇ 350 ਸਾਲਾ ਸ਼ਹੀਦੀ ਦਿਹਾੜੇ ਮੋਕੇ ਤੇ ਵਿਸ਼ੇਸ਼ ਦੀਵਾਨ ਸਜਣਗੇ 25 ਨਵੰਬਰ ਨੂੰ ਸ਼ਾਮ 4:30 ਤੋਂ 8:30 ਤੱਕ ਹੋਣਗੇ।ਗੁਰੂਦੁਆਰਾ ਪ੍ਰਬੰਧਕ ਕਮੇਟੀ ਸਾਰੀ ਸਾਧ ਸੰਗਤ ਨੂੰ ਪਹੁੰਚਣ ਦੀ ਬੇਨਤੀ ਕਰਦੀ ਹੈ