-
ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
Read More: ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026 ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੜ੍ਹੀ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।ਪ੍ਰਦੀਪ ਚਿੱਜੜ ਆਕਲੈਂਡ:- 31 ਅਗਸਤ 2026 ਆਕਲੈਂਡ ਵਿੱਚ ਪੁਲਿਸ ਨੇ ਇੱਕ ਨੇਲ ਸੈਲੂਨ ’ਤੇ ਛਾਪਾ ਮਾਰਿਆ ਹੈ। ਇਹ ਕਾਰਵਾਈ ਇੱਕ ਲੰਬੀ ਅਤੇ ਗੁਪਤ ਜਾਂਚ ਦਾ…
-
ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
Read More: ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ…
-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
Heinz Watties restructure ਦਾ ਦੇਸ਼ ਭਰ ‘ਚ ਅਸਰ ਪੈ ਸਕਦਾ ਹੈ
Read More: Heinz Watties restructure ਦਾ ਦੇਸ਼ ਭਰ ‘ਚ ਅਸਰ ਪੈ ਸਕਦਾ ਹੈਪ੍ਰਦੀਪ ਚਿੱਜੜ ਆਕਲੈਂਡ :- 12 ਮਾਰਚ 2026 ਐਮਪਲਾਇਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਕਹਿਣਾ ਹਾਈਂਜ਼ ਵਾਟੀਜ਼ ਵਲੋਂ ਵੱਡੇ ਪੱਧਰ ‘ਤੇ ਨੌਕਰੀਆਂ ਵਿੱਚ ਤਬਦੀਲੀਆਂ ਕਰਨ ਦੀ ਪੇਸ਼ਕਸ਼…
-
ਆਪਣੇ ਸਾਰੇ ਭਾਈਚਾਰੇ ਨੂੰ ਇਕ ਅਪੀਲ ਅਵਿਨਾਸ਼ ਕੌਰ ਧਾਲੀਵਾਲ ਵਲੋ
Read More: ਆਪਣੇ ਸਾਰੇ ਭਾਈਚਾਰੇ ਨੂੰ ਇਕ ਅਪੀਲ ਅਵਿਨਾਸ਼ ਕੌਰ ਧਾਲੀਵਾਲ ਵਲੋਪ੍ਰਦੀਪ ਚਿੱਜੜ ਆਕਲੈਂਡ :- 11 ਮਾਰਚ 2026 Papatoetoe ਸਿਰਫ ਉਹ ਥਾਂ ਨਹੀਂ ਜਿੱਥੇ ਮੈਂ ਰਹਿੰਦੀ ਹਾਂ, ਇਹ ਉਹ ਕਮਿਊਨਟੀ ਹੈ ਜਿਸਦੀ ਮੈਂ ਸਰਗਰਮੀ ਨਾਲ ਸੇਵਾ…
-
FIFA ਵਰਲਡ ਕੱਪ 2026
Read More: FIFA ਵਰਲਡ ਕੱਪ 2026ਪ੍ਰਦੀਪ ਚਿੱਜੜ ਆਕਲੈਂਡ :- 11 ਮਾਰਚ 2026 FIFA ਵਰਲਡ ਕੱਪ 2026 ਦੀਆਂ ਤਿਆਰੀਆਂ ਲੱਗਭਗ ਮੁਕੰਮਲ। 2026 ਦੇ FIFA ਵਰਲਡ ਕੱਪ ਲਈ ਮੈਚਾਂ, ਸਮਿਆਂ ਅਤੇ ਥਾਂਵਾਂ…
-
ਨਿਊਜ਼ੀਲੈਂਡ ਸਰਕਾਰ ਇਰਾਨ ਦੀਆਂ ਮਹਿਲਾ ਫੁਟਬਾਲ ਖਿਡਾਰਣਾਂ ਨੂੰ ਸ਼ਰਨ ਦੇ ਸਕਦੀ ਹੈ
Read More: ਨਿਊਜ਼ੀਲੈਂਡ ਸਰਕਾਰ ਇਰਾਨ ਦੀਆਂ ਮਹਿਲਾ ਫੁਟਬਾਲ ਖਿਡਾਰਣਾਂ ਨੂੰ ਸ਼ਰਨ ਦੇ ਸਕਦੀ ਹੈਪ੍ਰਦੀਪ ਚਿੱਜੜ ਆਕਲੈਂਡ:- 10 ਮਾਰਚ 2026 ਨਿਊਜ਼ੀਲੈਂਡ ਦੀ ਸਰਕਾਰ ਆਸਟ੍ਰੇਲੀਆ ਵਿੱਚ ਮੌਜੂਦ ਇਰਾਨ ਦੀਆਂ ਮਹਿਲਾ ਫੁਟਬਾਲ ਖਿਡਾਰਣਾਂ ਨੂੰ ਅਸਾਇਲਮ ਦੇਣ ਬਾਰੇ ਸੋਚ ਸਕਦੀ ਹੈ, ਕਿਉਂਕਿ…
-
ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ 11 ਭਾਰਤੀ ਲੋਕਾਂ ਦੀ ਭਾਲ ਵਿੱਚ। pukekohe ਹੋਲੀ ਦੇ ਮੋਕੇ ਸਟੇਜ ਪ੍ਰੋਗਰਾਮ ਕਰਨ ਆਏ ਪਰ ਹੋ ਗਏ ਫਰਾਰ।
Read More: ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ 11 ਭਾਰਤੀ ਲੋਕਾਂ ਦੀ ਭਾਲ ਵਿੱਚ। pukekohe ਹੋਲੀ ਦੇ ਮੋਕੇ ਸਟੇਜ ਪ੍ਰੋਗਰਾਮ ਕਰਨ ਆਏ ਪਰ ਹੋ ਗਏ ਫਰਾਰ।ਪ੍ਰਦੀਪ ਚਿੱਜੜ ਆਕਲੈਂਡ :- 09 ਮਾਰਚ 2026 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇੱਕ ਤਿਉਹਾਰ ਵਿੱਚ ਕੁੱਝ ਲੋਕ ਭਾਰਤ ਤੋ ਸਟੇਜ ਪ੍ਰਦਰਸ਼ਨ ਕਰਨ ਆਏ ਸਨ ।…
-
NZ INDIAN CULTURAL & WELFARE ASSOCIATION INC. MEHFIL MEDIA PRODUCTION AND KULTURE KOLLECTIVE NZ
Read More: NZ INDIAN CULTURAL & WELFARE ASSOCIATION INC. MEHFIL MEDIA PRODUCTION AND KULTURE KOLLECTIVE NZਵਲੋ ਹੋਣ ਜਾ ਰਿਹਾ ਹੰਗਾਮਾ। ਪ੍ਰਦੀਪ ਚਿੱਜੜ ਆਕਲੈਂਡ :- 08 ਮਾਰਚ 2026 ਤਿਆਰ ਹੋ ਜਾਓ ਨਿਊਜ਼ੀਲੈਂਡ ਵਾਲਿਓ! “ਗੁੱਥੀ” ਤੇ “ਡਾਕਟਰ ਮਸ਼ਹੂਰ ਗੁਲਾਟੀ” ਆ ਰਹੇ ਨੇ…















