-
ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
Read More: ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026 ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੜ੍ਹੀ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।ਪ੍ਰਦੀਪ ਚਿੱਜੜ ਆਕਲੈਂਡ:- 31 ਅਗਸਤ 2026 ਆਕਲੈਂਡ ਵਿੱਚ ਪੁਲਿਸ ਨੇ ਇੱਕ ਨੇਲ ਸੈਲੂਨ ’ਤੇ ਛਾਪਾ ਮਾਰਿਆ ਹੈ। ਇਹ ਕਾਰਵਾਈ ਇੱਕ ਲੰਬੀ ਅਤੇ ਗੁਪਤ ਜਾਂਚ ਦਾ…
-
ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
Read More: ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ…
-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਖਾਲਸਾ ਪੰਥ ਦੀ ਸਥਾਪਨਾ ਅਤੇ ਵਿਸਾਖੀ ਦੀਆ ਵਧਾਈਆਂ
Read More: ਖਾਲਸਾ ਪੰਥ ਦੀ ਸਥਾਪਨਾ ਅਤੇ ਵਿਸਾਖੀ ਦੀਆ ਵਧਾਈਆਂਪ੍ਰਦੀਪ ਚਿੱਜੜ ਆਕਲੈਂਡ:- 13 ਅਪ੍ਰੈਲ 2026 ਵਿਸਾਖੀ ਸਿੱਖ ਧਰਮ ਦਾ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ, ਜੋ ਹਰ ਸਾਲ 13 ਜਾਂ 14 ਅਪ੍ਰੈਲ ਨੂੰ…
-
ਨਿਊਜ਼ੀਲੈਂਡ ਵਿੱਚ “ਸਾਈਕਲੋਨ ਵਾਈਆਨੂ” ਖਤਰਨਾਕ’ ਮੌਸਮ ਹੋਣ ਦੀ ਚੇਤਾਵਨੀ।
Read More: ਨਿਊਜ਼ੀਲੈਂਡ ਵਿੱਚ “ਸਾਈਕਲੋਨ ਵਾਈਆਨੂ” ਖਤਰਨਾਕ’ ਮੌਸਮ ਹੋਣ ਦੀ ਚੇਤਾਵਨੀ।ਪ੍ਰਦੀਪ ਚਿੱਜੜ ਆਕਲੈਂਡ:- 11 ਅਪ੍ਰੈਲ 2026 ਨਿਊਜ਼ੀਲੈਂਡ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਖਤਰਨਾਕ’ ਮੌਸਮੀ ਘਟਨਾ ਨਾਲ ਭਾਰੀ ਮੀਂਹ, 140 ਕਿਮੀ/ਘੰਟਾ ਦੀਆਂ ਹਵਾਵਾਂ, 8 ਮੀਟਰ ਉੱਚੀਆਂ…
-
ਗੁਰਿੰਦਰ ਕੌਰ ਕੈੰਥ ( ਮਿਸ ਪੂਜਾ ) ਦੇ show ਦਾ ਪੋਸਟਰ ਰਿਲੀਜ਼।
Read More: ਗੁਰਿੰਦਰ ਕੌਰ ਕੈੰਥ ( ਮਿਸ ਪੂਜਾ ) ਦੇ show ਦਾ ਪੋਸਟਰ ਰਿਲੀਜ਼।ਪ੍ਰਦੀਪ ਚਿੱਜੜ ਆਕਲੈਂਡ:- 11 ਅਪ੍ਰੈਲ 2026 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚNZ INDIAN CULTURAL & WELFARE ASSOCIATION INC. MEHFIL MEDIA PRODUCTIONਵਲੋ ਬੀਤੇ ਕੱਲ ਮਿਸ ਪੂਜਾ ਦੇ …
-
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਮੇਅਰ ਵੇਨ ਬਰਾਊਨ ਨੇ ‘ਆਕਲੈਂਡ ਸਿਟੀ ਡੀਲ’ ‘ਤੇ ਦਸਤਖਤ ਕੀਤੇ
Read More: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਤੇ ਮੇਅਰ ਵੇਨ ਬਰਾਊਨ ਨੇ ‘ਆਕਲੈਂਡ ਸਿਟੀ ਡੀਲ’ ‘ਤੇ ਦਸਤਖਤ ਕੀਤੇਪ੍ਰਦੀਪ ਚਿੱਜੜ ਆਕਲੈਂਡ:- 10 ਅਪ੍ਰੈਲ 2026 ਆਕਲੈਂਡ ਕੌਂਸਲ ਨੇ ਕੇਦਰ ਸਰਕਾਰ ਨਾਲ ਆਪਣੀ ਸਿਟੀ ਡੀਲ ਅੰਤਿਮ ਕਰਕੇ ਸਾਈਨ ਕਰ ਲਿਆ ਹੈ, ਜਿਸ ਵਿੱਚ ਬੈੱਡ ਟੈਕਸ…
-
ਆਕਲੈਂਡ ਦੇ ਇਲਾਕੇ ਪਾਪਾਟੋਏਟੋਏ ਦੀਆ ਚੋਣਾ ਦੇ ਸ਼ੁਰੂਆਤੀ ਨਤੀਜੇ ਹੋਏ ਜਾਰੀ।
Read More: ਆਕਲੈਂਡ ਦੇ ਇਲਾਕੇ ਪਾਪਾਟੋਏਟੋਏ ਦੀਆ ਚੋਣਾ ਦੇ ਸ਼ੁਰੂਆਤੀ ਨਤੀਜੇ ਹੋਏ ਜਾਰੀ।ਪ੍ਰਦੀਪ ਚਿੱਜੜ ਆਕਲੈਂਡ:- 09 ਅਪ੍ਰੈਲ 2026 2026 ਦੀ ਪਾਪਾਟੋਏਟੋਏ ਸਬਡਿਵਿਜ਼ਨ ਲੋਕਲ ਬੋਰਡ ਚੋਣ ਲਈ ਸ਼ੁਰੂਆਤੀ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਸਾਰੇ 20…
-
ਨਿਊਜ਼ੀਲੈਂਡ ਵੱਲ ਵਧ ਰਿਹੇ Cyclone Vaianu ਦੀ ਮੌਸਮ ਵਿਭਾਗ ਕਰ ਰਿਹਾ ਹੈ ਟ੍ਰੈਕਿੰਗ।
Read More: ਨਿਊਜ਼ੀਲੈਂਡ ਵੱਲ ਵਧ ਰਿਹੇ Cyclone Vaianu ਦੀ ਮੌਸਮ ਵਿਭਾਗ ਕਰ ਰਿਹਾ ਹੈ ਟ੍ਰੈਕਿੰਗ।ਪ੍ਰਦੀਪ ਚਿੱਜੜ ਆਕਲੈਂਡ:- 09 ਅਪ੍ਰੈਲ 2026 ਤੂਫ਼ਾਨ ਆਕਲੈਂਡ ਅਤੇ ਕੋਰੋਮੈਂਡਲ ਦੇ ਵਿਚਕਾਰ ਲੈਂਡਫਾਲ ਕਰਨ ਦੀ ਸੰਭਾਵਨਾ, ਤਟੀਆਂ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ । ਮੌਜੂਦਾ ਟ੍ਰੈਕਿੰਗ…















