-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
Read More: ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ…
-
ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।
Read More: ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਦੱਖਣੀ ਆਕਲੈਂਡ ਦੇ ਇਲਾਕੇ ਵਾਟਲ ਡਾਊਨਜ਼ ਵਿੱਚ ਕੱਲ ਦੁਪਹਿਰ ਵੇਲੇ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਡਬਲ…
-
ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਵੱਡੀ ਤਬਾਹੀ, ਸੈਂਕੜੇ ਲੋਕ ਲਾਪਤਾ।
Read More: ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਵੱਡੀ ਤਬਾਹੀ, ਸੈਂਕੜੇ ਲੋਕ ਲਾਪਤਾ।ਪ੍ਰਦੀਪ ਚਿੱਜੜਆਕਲੈਂਡ:- 27 ਅਗਸਤ 2026 160 ਤੋਂ ਵੱਧ ਮੌਤਾਂ ਦੀ ਪੁਸ਼ਟੀ, ਲਾਪਤਾ ਲੋਕਾਂ ਵਿੱਚ ਵੱਡੀ ਗਿਣਤੀ ਵਿਦੇਸ਼ੀ ਸੈਲਾਨੀਆਂ ਦੀ। ਨਿਊਜ਼ੀਲੈਂਡ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੈਦੇ ਨੌਰਥ ਸ਼ੋਰ ਹਸਪਤਾਲ ਦੀ ਐਮਰਜੈਂਸੀ ਵਿੱਚ ਹਾਲਾਤ ਗੰਭੀਰ ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੈਦੇ ਨੌਰਥ ਸ਼ੋਰ ਹਸਪਤਾਲ ਦੀ ਐਮਰਜੈਂਸੀ ਵਿੱਚ ਹਾਲਾਤ ਗੰਭੀਰ ।ਪ੍ਰਦੀਪ ਚਿੱਜੜਆਕਲੈਂਡ:- 24 ਅਗਸਤ 2026 ਆਕਲੈਂਡ: ਨੌਰਥ ਸ਼ੋਰ ਹਸਪਤਾਲ ਦੇ ਐਮਰਜੈਂਸੀ ਵਿਭਾਗ (ED) ਵਿੱਚ ਵਧਦੀ ਭੀੜ ਅਤੇ ਸਟਾਫ਼ ਦੀ ਕਮੀ ਤੋਂ ਪਰੇਸ਼ਾਨ ਨਰਸਾਂ ਨੇ ਵਿਭਾਗ…
-
ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦਾ ਚੋਣ ਨਾਅਰਾ, ‘ਬਿਹਤਰ ਦੀ ਸ਼ੁਰੂਆਤ ਹੁਣ’
Read More: ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦਾ ਚੋਣ ਨਾਅਰਾ, ‘ਬਿਹਤਰ ਦੀ ਸ਼ੁਰੂਆਤ ਹੁਣ’ਪ੍ਰਦੀਪ ਚਿੱਜੜਆਕਲੈਂਡ: 24 ਅਗਸਤ 3026ਨਿਊਜ਼ੀਲੈਂਡ ਦੀ ਲੇਬਰ ਪਾਰਟੀ ਨੇ 2026 ਦੀਆਂ ਆਮ ਚੋਣਾਂ ਲਈ ਆਪਣਾ ਅਧਿਕਾਰਤ ਚੋਣ ਮੁਹਿੰਮ ਨਾਅਰਾ ‘Better starts now’ (ਬਿਹਤਰ ਦੀ ਸ਼ੁਰੂਆਤ…
-
ਨਿਊਜ਼ੀਲੈਂਡ ਦੀ ACT ਪਾਰਟੀ ਵੱਲੋਂ ‘ਸਭ ਲਈ ਇੱਕ ਕਾਨੂੰਨ’ ਦੀ ਨੀਤੀ ਦਾ ਐਲਾਨ।
Read More: ਨਿਊਜ਼ੀਲੈਂਡ ਦੀ ACT ਪਾਰਟੀ ਵੱਲੋਂ ‘ਸਭ ਲਈ ਇੱਕ ਕਾਨੂੰਨ’ ਦੀ ਨੀਤੀ ਦਾ ਐਲਾਨ।ਪ੍ਰਦੀਪ ਚਿੱਜੜਆਕਲੈਂਡ:- 23 ਅਗਸਤ 2026 ACT ਪਾਰਟੀ ਨੇ ਨਵੀਂ ਨੀਤੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦਾ ਉਦੇਸ਼ ਨਿਊਜ਼ੀਲੈਂਡ ਦੇ ਸੰਵਿਧਾਨਕ ਢਾਂਚੇ ਵਿੱਚ ਬਰਾਬਰ ਅਧਿਕਾਰਾਂ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਮੀਓਲਾ ਰੀਫ਼ ਹਾਰਬਰ ਕਰਾਸਿੰਗ ਲਈ 10 ਲੱਖ ਡਾਲਰ ਦੀ ਸਟੱਡੀ ’ਤੇ ਆਕਲੈਂਡ ਕੌਂਸਲਰਾਂ ਦਾ ਤਿੱਖਾ ਵਿਰੋਧ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਮੀਓਲਾ ਰੀਫ਼ ਹਾਰਬਰ ਕਰਾਸਿੰਗ ਲਈ 10 ਲੱਖ ਡਾਲਰ ਦੀ ਸਟੱਡੀ ’ਤੇ ਆਕਲੈਂਡ ਕੌਂਸਲਰਾਂ ਦਾ ਤਿੱਖਾ ਵਿਰੋਧ।ਪ੍ਰਦੀਪ ਚਿੱਜੜਆਕਲੈਂਡ:- 23 ਅਗਸਤ 2026 ਆਕਲੈਂਡ ਦੇ ਮੇਅਰ ਵੇਨ ਬ੍ਰਾਊਨ ਵੱਲੋਂ ਪਸੰਦ ਕੀਤੇ ਜਾ ਰਹੇ ਮੀਓਲਾ ਰੀਫ਼ ਤੋਂ ਬਿਰਕਨਹੈੱਡ ਤੱਕ ਨਵੇਂ ਹਾਰਬਰ ਕਰਾਸਿੰਗ ਦੇ ਵਿਕਲਪ…
-
ਏਆਈ ( AI ) ਨਾਲ ਚੱਲਣਗੀਆਂ ਟ੍ਰੈਫਿਕ ਲਾਈਟਾਂ! ਕੀ ਸੜਕਾਂ ਤੋਂ ਹਟੇਗਾ ਜਾਮ?
Read More: ਏਆਈ ( AI ) ਨਾਲ ਚੱਲਣਗੀਆਂ ਟ੍ਰੈਫਿਕ ਲਾਈਟਾਂ! ਕੀ ਸੜਕਾਂ ਤੋਂ ਹਟੇਗਾ ਜਾਮ?ਪ੍ਰਦੀਪ ਚਿੱਜੜਆਕਲੈਂਡ:- 22 ਅਗਸਤ 2026ਆਸਟ੍ਰੇਲੀਆ ਵਿੱਚ ਟ੍ਰੈਫਿਕ ਪ੍ਰਬੰਧਨ ਲਈ ਨਵੀਂ ਕ੍ਰਾਂਤੀ ਦੀ ਸ਼ੁਰੂਆਤ, ਕੁਈਨਜ਼ਲੈਂਡ ਵਿੱਚ ਹੋਵੇਗਾ ਟ੍ਰਾਇਲ। $170,000 ਖਰਚ ਆਵੇਗਾ ਅਤੇ ਟ੍ਰਾਇਲ ਇਸ ਸਾਲ ਦੇ…
-
ਭਾਰਤ ਵਿੱਚ ਵੰਦੇ ਮਾਤਰਮ ਨੂੰ ਲੈ ਕੇ ਹੋ ਰਹੀ ਸਿਆਸਤ ਦੇਸ਼ ਹਿੱਤ ਵਿੱਚ ਨਹੀਂ । ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਦਾ ਬਿਆਨ।
Read More: ਭਾਰਤ ਵਿੱਚ ਵੰਦੇ ਮਾਤਰਮ ਨੂੰ ਲੈ ਕੇ ਹੋ ਰਹੀ ਸਿਆਸਤ ਦੇਸ਼ ਹਿੱਤ ਵਿੱਚ ਨਹੀਂ । ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਦਾ ਬਿਆਨ।ਪ੍ਰਦੀਪ ਚਿੱਜੜ ਆਕਲੈਂਡ:- 22 ਅਗਸਤ 2026 ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਅਤੇ ਸਾਬਕਾ ਉੱਤਰ ਪ੍ਰਦੇਸ਼ ਮੁੱਖ ਮੰਤਰੀ ਮਾਇਆਵਤੀ ਨੇ ‘ਵੰਦੇ ਮਾਤਰਮ’ ਦੇ ਪੂਰੇ ਗੀਤ…













