ਪ੍ਰਦੀਪ ਚਿੱਜੜ
ਆਕਲੈਂਡ:- 31 ਜਨਵਰੀ 2026
ਗੁਰਦੂਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਆਕਲੈਂਡ ( ਨਿਊਜ਼ੀਲੈਂਡ)ਦੀ ਸਮੂਹ ਸੰਗਤ ਵਲੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਵੇੰ ਪ੍ਰਕਾਸ਼ ਪੁਰਬ ਦੀਆ
ਖੁਸ਼ੀਆ ਅੰਦਰ ਸ਼ਾਮ ਦੇ ਦੀਵਾਨ ਸਜਾਏ ਗਏ। ਸੰਗਤਾ ਨੇ ਗੁਰੂਘਰ ਦੀ ਹਦੂਦ ਅੰਦਰ ਗੁਰੂ ਰਵਿਦਾਸ ਮਹਾਰਾਜ ਜੀ ਮਹਿਮਾਂ ਗਾਇਨ ਕੀਤੀ।












