
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

🚨 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪੁਲਿਸ ਨੂੰ ਭਾਰਤੀ ਮੂਲ ਦੇ ਪ੍ਰਫੁੱਲ ਕਸ਼ਯਪ ਦੀ ਭਾਲ — ਗ੍ਰਿਫ਼ਤਾਰੀ ਵਾਰੰਟ ਜਾਰੀ।
ਪ੍ਰਦੀਪ ਚਿੱਜੜ ਆਕਲੈਂਡ:- 02 ਸਤੰਬਰ 2026 ਨਿਊਜ਼ੀਲੈਂਡ ਪੁਲਿਸ ਨੇ ਭਾਰਤੀ ਮੂਲ ਦੇ ਵਿਅਕਤੀ ਪ੍ਰਫੁੱਲ ਕਸ਼ਯਪ (Praful Kashyap) ਨੂੰ ਲੱਭਣ ਲਈ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ ਕਸ਼ਯਪ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਮਹਿਲਾ ਕ੍ਰਿਕਟ ਟੀ-20 ਵਿਸ਼ਵ ਕੱਪ 2026।
ਹੋਰ ਪੜ੍ਹੋ: ਮਹਿਲਾ ਕ੍ਰਿਕਟ ਟੀ-20 ਵਿਸ਼ਵ ਕੱਪ 2026।ਪ੍ਰਦੀਪ ਚਿੱਜੜ ਆਕਲੈਂਡ:- 04 ਜੁਲਾਈ 2026 ਮੁਕਾਬਲਾ ਰੋਮਾਂਚਕ ਹੋਵੇਗਾ ਇੰਗਲੈਂਡ ਮਹਿਲਾ ਟੀਮ ਅਤੇ ਆਸਟ੍ਰੇਲੀਆ ਮਹਿਲਾ ਟੀਮ ਵਿਚਕਾਰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਫਾਈਨਲ…
-
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਪਹੁੰਚ ਰਿਹੇ ਹਨ
ਹੋਰ ਪੜ੍ਹੋ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਪਹੁੰਚ ਰਿਹੇ ਹਨਪ੍ਰਦੀਪ ਚਿੱਜੜ ਆਕਲੈਂਡ:- 04 ਜੁਲਾਈ 2026ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਜੁਲਾਈ 2026 (ਸ਼ੁੱਕਰਵਾਰ) ਨੂੰ ਇਤਿਹਾਸਕ ਸਰਕਾਰੀ ਦੌਰੇ ‘ਤੇ ਨਿਊਜ਼ੀਲੈਂਡ ਪਹੁੰਚਣਗੇ। ਉਹ ਆਕਲੈਂਡ ਵਿੱਚ…
-
ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ।
ਹੋਰ ਪੜ੍ਹੋ: ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਗਿਰਾਵਟ ਦਰਜ ਕੀਤੀ ਗਈ।ਪ੍ਰਦੀਪ ਚਿੱਜੜ ਆਕਲੈਂਡ:-03 ਜੁਲਾਈ 2026 ਆਕਲੈਂਡ ਵਿੱਚ ਇੱਕ ਮਹੀਨੇ ਦੌਰਾਨ 4,800 ਡਾਲਰ ਦੀ ਗਿਰਾਵਟ ਦੇਖੀ ਗਈ। ਘਰਾਂ ਦੀਆਂ ਕੀਮਤਾਂ ਕਦੋਂ ਡਿੱਗਣੀਆਂ ਬੰਦ ਹੋਣਗੀਆਂ ?ਘਰਾਂ ਦੀਆਂ…
-
ਨਿਊਜ਼ੀਲੈਂਡ ਵਿੱਚ ਐਲ ਨੀਨੋ ਦੀ ਅਧਿਕਾਰਕ ਘੋਸ਼ਣਾ ।
ਹੋਰ ਪੜ੍ਹੋ: ਨਿਊਜ਼ੀਲੈਂਡ ਵਿੱਚ ਐਲ ਨੀਨੋ ਦੀ ਅਧਿਕਾਰਕ ਘੋਸ਼ਣਾ ।ਪ੍ਰਦੀਪ ਚਿੱਜੜ ਆਕਲੈਂਡ:- 02 ਜੁਲਾਈ 2026 ਨਿਊਜ਼ੀਲੈਂਡ ਵਿੱਚ ਐਲ ਨੀਨੋ (El Niño) ਦੀ ਅਧਿਕਾਰਕ ਤੌਰ ‘ਤੇ ਘੋਸ਼ਣਾ ਕਰ ਦਿੱਤੀ ਗਈ ਹੈ, ਅਤੇ ਮਾਹਿਰਾਂ ਦਾ ਕਹਿਣਾ…



















