
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤੀ ਨੋਟਿਸ ਮੁਤਾਬਕ ਰਾਹਲ ਦਾ ਮੌਜੂਦਾ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਮਹਿਲਾ ਟੀ20 ਵਿਸ਼ਵ ਕੱਪ 2026.
ਹੋਰ ਪੜ੍ਹੋ: ਮਹਿਲਾ ਟੀ20 ਵਿਸ਼ਵ ਕੱਪ 2026.ਭਾਰਤ ਨੇ ਪਾਕਿਸਤਾਨ ਨੂੰ ਪਹਿਲੇ ਮੁਕਾਬਲੇ ਵਿੱਚ ਮਾਤ ਦਿੱਤੀ। ਪ੍ਰਦੀਪ ਚਿੱਜੜ ਆਕਲੈਂਡ:- 15 ਜੂਨ 2026 IND-W vs PAK-W, ਮਹਿਲਾ ਟੀ20 ਵਿਸ਼ਵ ਕੱਪ 2026 ਵਿੱਚ ਰਿਕਾਰਡ…
-
ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੂੰ ਲੱਗਿਆ ਵੱਡਾ ਝਟਕਾ। ਲੋਕਾਂ ਦਾ ਰੁਝਾਨ ਛੋਟੀਆਂ ਪਾਰਟੀਆਂ ਵੱਲ ਵਧਿਆ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੂੰ ਲੱਗਿਆ ਵੱਡਾ ਝਟਕਾ। ਲੋਕਾਂ ਦਾ ਰੁਝਾਨ ਛੋਟੀਆਂ ਪਾਰਟੀਆਂ ਵੱਲ ਵਧਿਆ।ਪ੍ਰਦੀਪ ਚਿੱਜੜ ਆਕਲੈਂਡ: 15 ਜੂਨ 2026 ਨਿਊਜ਼ੀਲੈਂਡ ਸਰਕਾਰ ਵਲੋ ਪੇਸ਼ ਕੀਤੇ ਗਏ ਨਵੇ ਬਜਟ ਤੋਂ ਬਾਅਦ ਝਟਕਾ ਲੱਗਿਆ। ਤਾਜ਼ਾ ਸਰਵੇਖਣ ਵਿੱਚ ਨੈਸ਼ਨਲ ਪਾਰਟੀ 30% ਤੋਂ…
-
ਭਾਰਤ-ਨਿਊਜ਼ੀਲੈਂਡ ਵਿਚਕਾਰ ਸਿੱਧੀ (ਨਾਨ-ਸਟਾਪ) ਸੰਨ 2028 ਤੱਕ ਹਵਾਈ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ।
ਹੋਰ ਪੜ੍ਹੋ: ਭਾਰਤ-ਨਿਊਜ਼ੀਲੈਂਡ ਵਿਚਕਾਰ ਸਿੱਧੀ (ਨਾਨ-ਸਟਾਪ) ਸੰਨ 2028 ਤੱਕ ਹਵਾਈ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ।ਪ੍ਰਦੀਪ ਚਿੱਜੜ ਆਕਲੈਂਡ:- 15 ਜੂਨ 2026 ਏਅਰ ਨਿਊਜ਼ੀਲੈਂਡ ਭਾਰਤ ਲਈ ਸਿੱਧੀਆਂ ਉਡਾਣਾਂ ਦਾ ਮੁਲਾਂਕਣ ਕਰ ਰਿਹਾ ਹੈ; ਏਅਰ ਨਿਊਜ਼ੀਲੈਂਡ ਦੇ CEO ਦਾ ਕਹਿਣਾ ਹੈ ਕਿ…



















