
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ ਵਾਸੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ।ਨੇਪਾਲ ਵਿੱਚ ਆਈ ਕੁਦਰਤੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
24 ਕਿਲੋ ਅਫ਼ੀਮ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ।
ਹੋਰ ਪੜ੍ਹੋ: 24 ਕਿਲੋ ਅਫ਼ੀਮ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ।ਪ੍ਰਦੀਪ ਚਿੱਜੜ ਆਕਲੈਂਡ:- 06 ਅਗਸਤ 2026 ਨਿਊਜ਼ੀਲੈਂਡ ਕਸਟਮਜ਼ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ 24 ਕਿਲੋ ਅਫ਼ੀਮ ਦੇਸ਼ ਅੰਦਰ ਤਸਕਰੀ ਕਰਕੇ ਲਿਆਉਣ ਦੀ ਕੋਸ਼ਿਸ਼ ਨਾਕਾਮ…
-
ਵਾਈਕਾਟੋ ਭਾਈਚਾਰੇ ਨੂੰ 3 ਸਤੰਬਰ ਨੂੰ 16ਵੇਂ ਖੂਨਦਾਨ ਕੈਂਪ ਦਾ ਸਮਰਥਨ ਕਰਨ ਲਈ ਸੱਦਾ ਦਿੱਤਾ ਗਿਆ ਹੈ।
ਹੋਰ ਪੜ੍ਹੋ: ਵਾਈਕਾਟੋ ਭਾਈਚਾਰੇ ਨੂੰ 3 ਸਤੰਬਰ ਨੂੰ 16ਵੇਂ ਖੂਨਦਾਨ ਕੈਂਪ ਦਾ ਸਮਰਥਨ ਕਰਨ ਲਈ ਸੱਦਾ ਦਿੱਤਾ ਗਿਆ ਹੈ।ਪ੍ਰਦੀਪ ਚਿੱਜੜਆਕਲੈਂਡ:- 06 ਅਗਸਤ 2026 ਵਾਈਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਬੋਰਡ ਨੂੰ ਆਪਣੇ 16ਵੇਂ ਭਾਈਚਾਰਕ ਖੂਨਦਾਨ ਕੈਂਪ ਦਾ ਐਲਾਨ ਕਰਦਿਆਂ ਮਾਣ ਮਹਿਸੂਸ…
-
ਏਅਰ ਇੰਡੀਆ ਦੀ ਫਲਾਈਟ ਨੂੰ ਹਵਾ ਵਿੱਚ 36,000 feet ਦੀ ਉਚਾਈ ਤੇ ਲੱਗਿਆ ਭਿਆਨਕ ਝਟਕਾ, 300–400 ਫੁੱਟ ਅਚਾਨਕ ਹੇਠਾਂ ਆਈ; 17 ਜ਼ਖ਼ਮੀ।
ਹੋਰ ਪੜ੍ਹੋ: ਏਅਰ ਇੰਡੀਆ ਦੀ ਫਲਾਈਟ ਨੂੰ ਹਵਾ ਵਿੱਚ 36,000 feet ਦੀ ਉਚਾਈ ਤੇ ਲੱਗਿਆ ਭਿਆਨਕ ਝਟਕਾ, 300–400 ਫੁੱਟ ਅਚਾਨਕ ਹੇਠਾਂ ਆਈ; 17 ਜ਼ਖ਼ਮੀ।ਪ੍ਰਦੀਪ ਚਿੱਜੜਆਕਲੈਂਡ:- 5 ਅਗਸਤ 2026 ਨਵੀਂ ਦਿੱਲੀ/ਫੂਕੇਟ: ਥਾਈਲੈਂਡ ਦੇ ਫੂਕੇਟ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 ਮੰਗਲਵਾਰ, 4 ਅਗਸਤ 2026 ਨੂੰ…
-
ਪੰਜਾਬ ਦੇ ਪਿੰਡ ਕਰਨਾਣਾਂ ਵਿੱਚ ਹੋਇਆ ਤੀਆਂ ਦਾ ਤਿਉਹਾਰ ।
ਹੋਰ ਪੜ੍ਹੋ: ਪੰਜਾਬ ਦੇ ਪਿੰਡ ਕਰਨਾਣਾਂ ਵਿੱਚ ਹੋਇਆ ਤੀਆਂ ਦਾ ਤਿਉਹਾਰ ।ਮੁੱਖ ਮਹਿਮਾਨ Dr. Sukhwinder Kumar Sukhi ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ। ਵਿਸ਼ੇਸ਼ ਮਹਿਮਾਨ ਕੁਲਜੀਤਸਿੰਘ ਸਰਹਾਲ ਨੇ “ਤੀਆਂ ਦੇ ਮੇਲੇ” ਦੀਆਂ ਦਿੱਤੀਆਂ ਵਧਾਈਆਂ।…


















