-
ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
Read More: ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ…
-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਗਣਤੰਤਰ ਦਿਵਸ 2026:ਭਾਰਤ 26 ਜਨਵਰੀ 2026 ਨੂੰ ਆਪਣਾ 77ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਜੋ ਸੰਵਿਧਾਨ ਦੇ ਗ੍ਰਹਿਣ ਕਰਨ ਨੂੰ ਸਨਮਾਨਿਤ ਕਰਦਾ ਹੈ।
Read More: ਗਣਤੰਤਰ ਦਿਵਸ 2026:ਭਾਰਤ 26 ਜਨਵਰੀ 2026 ਨੂੰ ਆਪਣਾ 77ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ, ਜੋ ਸੰਵਿਧਾਨ ਦੇ ਗ੍ਰਹਿਣ ਕਰਨ ਨੂੰ ਸਨਮਾਨਿਤ ਕਰਦਾ ਹੈ।ਪ੍ਰਦੀਪ ਚਿੱਜੜ ਆਕਲੈਂਡ: 26 ਜਨਵਰੀ 2026ਗਣਤੰਤਰ ਦਿਵਸ ਦਾ ਇਤਿਹਾਸਭਾਰਤ ਦਾ ਸੰਵਿਧਾਨ ਦੇਸ਼ ਦਾ ਸਭ ਤੋਂ ਉੱਚਾ ਅਤੇ ਲਿਖਤ ਕਾਨੂੰਨ ਹੈ, ਜੋ 26 ਨਵੰਬਰ 1949 ਨੂੰ…
-
ਬੇਗਮਪੁਰਾ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 25 ਜਨਵਰੀ ਤੋਂ 22 ਫ਼ਰਵਰੀ 2026 ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ।
Read More: ਬੇਗਮਪੁਰਾ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 25 ਜਨਵਰੀ ਤੋਂ 22 ਫ਼ਰਵਰੀ 2026 ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ।ਪ੍ਰਦੀਪ ਚਿੱਜੜ ਆਕਲੈਂਡ:- 24 ਜਨਵਰੀ 2026 ਬੇਗਮਪੁਰਾ ਗੁਰਦੁਆਰਾ ਸਾਹਿਬ ਪਾਪਾਕੁਰਾ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ 25 ਜਨਵਰੀ ਤੋਂ 22 ਫ਼ਰਵਰੀ…
-
ਬਸੰਤ ਪੰਚਮੀ 2026
Read More: ਬਸੰਤ ਪੰਚਮੀ 2026ਪ੍ਰਦੀਪ ਚਿੱਜੜ ਆਕਲੈਂਡ:23 ਜਨਵਰੀ 2026 ਪਵਿੱਤਰ ਤਿਉਹਾਰ ਬਸੰਤ ਪੰਚਮੀ ਦੇ ਦਿਨ ਲੋਕ ਖੁਸ਼ੀਆ ਸਾਝੀਆਂ ਕਰਦੇ । ਇਸ ਵਿਸ਼ੇਸ਼ ਦਿਨ ਲਈ ਵੱਖਰੀਆਂ ਤਿਆਰੀਆਂ ਕਰਦੇ ਹਨ। ਬਸੰਤ…
-
ਅਸਫਲ ਸੰਪਤੀ ਸੌਦੇ ਲਈ ਲਗਭਗ 1 ਮਿਲੀਅਨ ਡਾਲਰ ਦਾ ਜ਼ੁਰਮਾਨਾ।
Read More: ਅਸਫਲ ਸੰਪਤੀ ਸੌਦੇ ਲਈ ਲਗਭਗ 1 ਮਿਲੀਅਨ ਡਾਲਰ ਦਾ ਜ਼ੁਰਮਾਨਾ।ਪ੍ਰਦੀਪ ਚਿੱਜੜ ਆਕਲੈਂਡ:- 23 ਜਨਵਰੀ 2026 ਰਾਬਰਟ ਅਤੇ ਮਾਰਗਰੇਟ ਸਮਾਲਰਿਜ਼ ਨੇ ਨਵੰਬਰ 2021 ਵਿੱਚ ਘਰਾਂ ਦੀਆ ਕੀਮਤਾਂ ਉਚ ਚਰਮ ਦੇ ਸਮੇਂ, ਆਪਣੇ Avondale ਵਾਲੇ ਘਰ…
-
ਕੁਦਰਤ ਦਾ ਕਹਿਰ, ਨਿਊਜ਼ੀਲੈਂਡ ਦਾ ਜਨ ਜੀਵਨ ਹੋਇਆ ਪ੍ਰਭਾਵਿਤ
Read More: ਕੁਦਰਤ ਦਾ ਕਹਿਰ, ਨਿਊਜ਼ੀਲੈਂਡ ਦਾ ਜਨ ਜੀਵਨ ਹੋਇਆ ਪ੍ਰਭਾਵਿਤਪ੍ਰਦੀਪ ਚਿੱਜ਼ੜ ਆਕਲੈਂਡ:- 22 ਜਨਵਰੀ 2026ਪਿਛਲੇ ਕੁੱਝ ਦਿਨਾ ਨਿਊਜ਼ੀਲੈਂਡ ਦੇ ਬਹੁਤ ਸਾਰੇ ਇਲਾਕਿਆਂ ਮੌਸਮ ਅਨੁਕੂਲ ਨਹੀ ਹੈ ਹੜਾਂ ਕਾਰਨ ਭਾਰੀ ਨੁਕਸਾਨ ਹੋਇਆ।ਮਾਊਂਟ ਮਾਉਂਗਾਨੂਈ ਵਿੱਚ ਪਹਾੜਾ…
-
NZ ਚੋਣ ਮਿਤੀ ਦਾ ਐਲਾਨ
Read More: NZ ਚੋਣ ਮਿਤੀ ਦਾ ਐਲਾਨਪ੍ਰਦੀਪ ਚਿੱਜੜ ਆਕਲੈਂਡ:- 21 ਜਨਵਰੀ 2026 New Zealand ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਚੋਣ ਮਿਤੀ ਦਾ ਕੀਤਾ ਐਲਾਨ । 7 ਨਵੰਬਰ ਮੁਕੱਰਰ ਕੀਤਾ ਚੋਣਾ…













