-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
Read More: ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ…
-
ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।
Read More: ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਵਿੱਚ ਦੋ ਵਿਅਕਤੀਆਂ ਦਾ ਕਤਲ: ਮੁਲਜ਼ਮ ਫਰਾਰ, ਪੁਲਿਸ ਵੱਲੋਂ ਵੱਡੀ ਭਾਲ ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਦੱਖਣੀ ਆਕਲੈਂਡ ਦੇ ਇਲਾਕੇ ਵਾਟਲ ਡਾਊਨਜ਼ ਵਿੱਚ ਕੱਲ ਦੁਪਹਿਰ ਵੇਲੇ ਦੋ ਵਿਅਕਤੀਆਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਡਬਲ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
2028 ਤੱਕ ਡਾਟਾ ਸੈਂਟਰਾਂ ਦੀ ਅੱਧੀ ਤੋਂ ਵੱਧ ਬਿਜਲੀ AI ਖਾ ਸਕਦੀ ਹੈ
Read More: 2028 ਤੱਕ ਡਾਟਾ ਸੈਂਟਰਾਂ ਦੀ ਅੱਧੀ ਤੋਂ ਵੱਧ ਬਿਜਲੀ AI ਖਾ ਸਕਦੀ ਹੈਪ੍ਰਦੀਪ ਚਿੱਜੜਆਕਲੈਂਡ:- 19 ਅਗਸਤ 2026 ਦੁਨੀਆ ਭਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਤੇਜ਼ੀ ਨਾਲ ਵਧ ਰਹੀ ਵਰਤੋਂ ਨੇ ਬਿਜਲੀ ਦੀ ਖਪਤ ਨੂੰ ਲੈ ਕੇ ਨਵੀਆਂ…
-
ਨਿਊਜ਼ੀਲੈਂਡ ਵਿੱਚ ਫ਼ਸਲਾਂ ਨੂੰ ਬਚਾਉਣ ਲਈ ਲਿਆਂਦੇ 40 ਚਿੜੀਆਂ ਦੇ ਘਰ ਅਤੇ ਚਿੜੀਆਂ । 15 ਸਾਲਾਂ ਬਾਅਦ ਬਣ ਗਏ ਸੀ ਕਿਸਾਨਾਂ ਲਈ ਮੁਸੀਬਤ।
Read More: ਨਿਊਜ਼ੀਲੈਂਡ ਵਿੱਚ ਫ਼ਸਲਾਂ ਨੂੰ ਬਚਾਉਣ ਲਈ ਲਿਆਂਦੇ 40 ਚਿੜੀਆਂ ਦੇ ਘਰ ਅਤੇ ਚਿੜੀਆਂ । 15 ਸਾਲਾਂ ਬਾਅਦ ਬਣ ਗਏ ਸੀ ਕਿਸਾਨਾਂ ਲਈ ਮੁਸੀਬਤ।ਕੈਂਟਰਬਰੀ ਵਿੱਚ 1867 ਦੌਰਾਨ ਕੀਤੀ ਗਈ ਇੱਕ ਕੋਸ਼ਿਸ਼ ਨੇ ਬਦਲ ਦਿੱਤੀ ਪੰਛੀਆਂ ਨਾਲ ਜੁੜੀ ਖੇਤੀ ਦੀ ਕਹਾਣੀ। ਪ੍ਰਦੀਪ ਚਿੱਜੜਆਕਲੈਂਡ:-19 ਅਗਸਤ 2026 ਨਿਊਜ਼ੀਲੈਂਡ ਵਿੱਚ ਖੇਤੀਬਾੜੀ ਦੀਆਂ…
-
ਲੰਬੇ ਸਮੇ ਤੋ ਬਾਅਦ ਨਿਊਜ਼ੀਲੈਂਡ ਦੀ ਧਰਤੀ ’ਤੇ ਮੁੜ ਗੂੰਜੇਗਾ ਪੰਜਾਬੀ ਵਿਰਸਾ।
Read More: ਲੰਬੇ ਸਮੇ ਤੋ ਬਾਅਦ ਨਿਊਜ਼ੀਲੈਂਡ ਦੀ ਧਰਤੀ ’ਤੇ ਮੁੜ ਗੂੰਜੇਗਾ ਪੰਜਾਬੀ ਵਿਰਸਾ।ਪ੍ਰਦੀਪ ਚਿੱਜੜਆਕਲੈਂਡ:- 18 ਅਗਸਤ 2026 ਨਿਊਜ਼ੀਲੈਂਡ ਵਿੱਚ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੇ ਚਾਹਵਾਨਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ‘ਪੰਜਾਬੀ ਵਿਰਸਾ 2026’ ਲਗਭਗ 10 ਸਾਲਾਂ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਦੂਜੇ ਹਾਰਬਰ ਕ੍ਰਾਸਿੰਗ ਲਈ ਸਰਕਾਰ ਵੱਲੋਂ ਵੱਡਾ ਕਦਮ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਦੂਜੇ ਹਾਰਬਰ ਕ੍ਰਾਸਿੰਗ ਲਈ ਸਰਕਾਰ ਵੱਲੋਂ ਵੱਡਾ ਕਦਮ।ਪ੍ਰਦੀਪ ਚਿੱਜੜਆਕਲੈਂਡ:- 18 ਅਗਸਤ 2026 ਆਕਲੈਂਡ ਦੇ ਵੈਟਮਾਟਾ ਹਾਰਬਰ ’ਤੇ ਦੂਜੇ ਕ੍ਰਾਸਿੰਗ ਦੀ ਯੋਜਨਾ ਨੂੰ ਲੈ ਕੇ ਨਿਊਜ਼ੀਲੈਂਡ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ। ਸਰਕਾਰ…
-
ਨਿਊਜ਼ੀਲੈਂਡ ਦੇ ਕ੍ਰਾਈਮਜ਼ ਐਕਟ ਵਿੱਚ ਸੋਧ , ਮਿਲੀ ਕਾਨੂੰਨੀ ਮਨਜ਼ੂਰੀ।
Read More: ਨਿਊਜ਼ੀਲੈਂਡ ਦੇ ਕ੍ਰਾਈਮਜ਼ ਐਕਟ ਵਿੱਚ ਸੋਧ , ਮਿਲੀ ਕਾਨੂੰਨੀ ਮਨਜ਼ੂਰੀ।ਪ੍ਰਦੀਪ ਚਿੱਜੜਆਕਲੈਂਡ:- 17 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਲਿਆਂਦਾ ਗਿਆ ਕ੍ਰਾਈਮਜ਼ ਅਮੈਂਡਮੈਂਟ ਬਿੱਲ 7 ਅਗਸਤ 2026 ਨੂੰ…
-
ਨਿਊਜ਼ੀਲੈਂਡ ਦੇ ਸ਼ਹਿਰ ਦੀ queen ਸਟ੍ਰੀਟ ’ਤੇ ਕਾਰਾਂ ਦੀ ਟ੍ਰਾਇਲ ਨੇ ਛੇੜੀ ਬਹਿਸ , City Rail Link ਖੁੱਲ੍ਹਣ ਦੇ ਨਾਲ ਸ਼ੁਰੂ ਹੋਏ ਵੱਡੇ ਸਵਾਲ।
Read More: ਨਿਊਜ਼ੀਲੈਂਡ ਦੇ ਸ਼ਹਿਰ ਦੀ queen ਸਟ੍ਰੀਟ ’ਤੇ ਕਾਰਾਂ ਦੀ ਟ੍ਰਾਇਲ ਨੇ ਛੇੜੀ ਬਹਿਸ , City Rail Link ਖੁੱਲ੍ਹਣ ਦੇ ਨਾਲ ਸ਼ੁਰੂ ਹੋਏ ਵੱਡੇ ਸਵਾਲ।ਪ੍ਰਦੀਪ ਚਿੱਜੜਆਕਲੈਂਡ:- 17 ਅਗਸਤ 2026 ਆਕਲੈਂਡ ਦੇ $5.5 ਬਿਲੀਅਨ ਦੇ City Rail Link (CRL) ਦੇ 13 ਸਤੰਬਰ ਨੂੰ ਲੋਕਾਂ ਲਈ ਖੁੱਲ੍ਹਣ ਤੋਂ ਪਹਿਲਾਂ ਕੁਈਨ ਸਟ੍ਰੀਟ…













