-
🚨 ਨੇਪਾਲ ਹੜ੍ਹ ਤ੍ਰਾਸਦੀ: ਲਾਪਤਾ ਨਿਊਜ਼ੀਲੈਂਡ ਵਾਸੀ ਦੀ ਭਾਲ ਲਈ ਪਰਿਵਾਰ ਕਾਠਮੰਡੂ ਪਹੁੰਚਿਆ।
Read More: 🚨 ਨੇਪਾਲ ਹੜ੍ਹ ਤ੍ਰਾਸਦੀ: ਲਾਪਤਾ ਨਿਊਜ਼ੀਲੈਂਡ ਵਾਸੀ ਦੀ ਭਾਲ ਲਈ ਪਰਿਵਾਰ ਕਾਠਮੰਡੂ ਪਹੁੰਚਿਆ।🇳🇿 ਪੰਜ ਨਿਊਜ਼ੀਲੈਂਡ ਵਾਸੀ ਅਜੇ ਵੀ ਲਾਪਤਾ ਪ੍ਰਦੀਪ ਚਿੱਜੜਆਕਲੈਂਡ :- 01 ਸਤੰਬਰ 2026 ਨੇਪਾਲ-ਚੀਨ ਸਰਹੱਦ ’ਤੇ ਆਈ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਤਬਾਹੀ ਤੋਂ…
-
ਨਿਊਜ਼ੀਲੈਂਡ ਵਿੱਚ ਨਰਸਾਂ ਨੂੰ ਨੌਕਰੀ ਦੀ ਗਾਰੰਟੀ ਤੋਂ ਲੈ ਕੇ ਪਰਵਾਸੀਆਂ ਦੀ ਰਿਹਾਇਸ਼ ਤੱਕ—ਚੋਣਾਂ ਤੋਂ ਪਹਿਲਾਂ ਲੇਬਰ ਤੇ ACT ਦੇ ਵੱਡੇ ਐਲਾਨ।
Read More: ਨਿਊਜ਼ੀਲੈਂਡ ਵਿੱਚ ਨਰਸਾਂ ਨੂੰ ਨੌਕਰੀ ਦੀ ਗਾਰੰਟੀ ਤੋਂ ਲੈ ਕੇ ਪਰਵਾਸੀਆਂ ਦੀ ਰਿਹਾਇਸ਼ ਤੱਕ—ਚੋਣਾਂ ਤੋਂ ਪਹਿਲਾਂ ਲੇਬਰ ਤੇ ACT ਦੇ ਵੱਡੇ ਐਲਾਨ।ਪ੍ਰਦੀਪ ਚਿੱਜੜ ਆਕਲੈਂਡ:- 01 ਸਤੰਬਰ 2026 ਨਿਊਜ਼ੀਲੈਂਡ ਵਿੱਚ ਅਗਾਮੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਨੀਤੀਆਂ ਦੇ ਐਲਾਨ ਕੀਤੇ ਜਾ ਰਹੇ ਹਨ। ਇਸੇ ਕੜੀ…
-
ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।
Read More: ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਵਾਲੇ ਅਹੁਦੇ ਤੋਂ ਦਿੱਤਾ ਅਸਤੀਫ਼ਾ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026 ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੜ੍ਹੀ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਨੇਲ ਸੈਲੂਨ ’ਤੇ ਪੁਲਿਸ ਦਾ ਛਾਪਾ ਅਤੇ ਵੱਡੇ ਕਥਿਤ ਕੈਨਾਬਿਸ ਗਿਰੋਹ ਖ਼ਿਲਾਫ਼ ਕਾਰਵਾਈ ਹੋਈ ਸ਼ੁਰੂ।ਪ੍ਰਦੀਪ ਚਿੱਜੜ ਆਕਲੈਂਡ:- 31 ਅਗਸਤ 2026 ਆਕਲੈਂਡ ਵਿੱਚ ਪੁਲਿਸ ਨੇ ਇੱਕ ਨੇਲ ਸੈਲੂਨ ’ਤੇ ਛਾਪਾ ਮਾਰਿਆ ਹੈ। ਇਹ ਕਾਰਵਾਈ ਇੱਕ ਲੰਬੀ ਅਤੇ ਗੁਪਤ ਜਾਂਚ ਦਾ…
-
ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।
Read More: ਪੰਜਾਬੀ ਸਾਹਿਤ ਦੀ ਮਹਾਨ ਹਸਤੀ ਅੰਮ੍ਰਿਤਾ ਪ੍ਰੀਤਮ ਜੀ ਦਾ ਜਨਮ ਦਿਨ 31 ਅਗਸਤ।ਪ੍ਰਦੀਪ ਚਿੱਜੜਆਕਲੈਂਡ:- 31 ਅਗਸਤ 2026ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਮ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅਤੇ ਨਾਵਲਕਾਰ…
-
ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।
Read More: ਨਿਊਜ਼ੀਲੈਂਡ ਵਿੱਚ welfare law change ਹੋਣ ਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਮਿਲੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਅਗਸਤ 2026 ਨਿਊਜ਼ੀਲੈਂਡ ਸਰਕਾਰ ਵੱਲੋਂ ਵੈਲਫੇਅਰ ਕਾਨੂੰਨ ਵਿੱਚ ਕੀਤੇ ਬਦਲਾਅ ਤੋਂ ਬਾਅਦ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ (Jobseeker Support)…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
“ਮੇਰਾ ਪਿੰਡ”
Read More: “ਮੇਰਾ ਪਿੰਡ”“ਪਿੰਡ” ਸ਼ਬਦ ਸੁਣ ਕੇ ਬਹੁਤ ਸਾਰੀਆਂ ਚੀਜ਼ਾਂ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਬਹੁਤ ਹੀ ਦੇਸੀ ਤੇ ਸਧਾਰਨ ਜ਼ਿੰਦਗੀ ਦਾ ਵੀ ਖ਼ਿਆਲ ਆ ਜਾਂਦਾ…
-
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਦੋਰ ਸ਼ੁਰੂ । ਬੈਲਟ ਪੇਪਰਾਂ ਦੀ ਵਰਤੋਂ ਹੋਵੇਗੀ,ਪਰ ਭਾਜਪਾ ਨੇ EVM ਦੀ ਕੀਤੀ ਮੰਗ ।
Read More: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਦੋਰ ਸ਼ੁਰੂ । ਬੈਲਟ ਪੇਪਰਾਂ ਦੀ ਵਰਤੋਂ ਹੋਵੇਗੀ,ਪਰ ਭਾਜਪਾ ਨੇ EVM ਦੀ ਕੀਤੀ ਮੰਗ ।ਪ੍ਰਦੀਪ ਚਿੱਜੜ ਆਕਲੈਂਡ:- 16 ਮਈ 2026 ਪੰਜਾਬ ਭਾਜਪਾ ਪ੍ਰਧਾਨ Sunil Jakhar ਦੀ ਅਗਵਾਈ ਹੇਠ ਇਕ ਵਫ਼ਦ ਨੇ ਰਾਜ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ…
-
ਪੰਜਾਬ ਵਿੱਚ ਐੱਸਆਈਆਰ ( SIR ) ਦੀ ਪ੍ਰਕਿਰਿਆ 15 ਜੂਨ 2026 ਤੋਂ ਸ਼ੁਰੂ ਹੋਵੇਗੀ।
Read More: ਪੰਜਾਬ ਵਿੱਚ ਐੱਸਆਈਆਰ ( SIR ) ਦੀ ਪ੍ਰਕਿਰਿਆ 15 ਜੂਨ 2026 ਤੋਂ ਸ਼ੁਰੂ ਹੋਵੇਗੀ।ਪ੍ਰਦੀਪ ਚਿੱਜੜ ਆਕਲੈਂਡ:- 14 ਮਈ 2026 ਪੰਜਾਬ ਸਣੇ ਕੁੱਝ ਹੋਰ ਸੂਬਿਆਂ ‘ਚ ਐੱਸਆਈਆਰ(SIR ) ਦੀ ਪ੍ਰਕਿਰਿਆ ਸੁਰੂ ਹੋਣ ਜਾ ਰਹੀ ਹੈ।SIR ਦਾ ਮਤਲਬ ਹੈ Special…
-
ਸਭਰੰਗ ਕਲਾ ਮੰਚ, ਲੁਧਿਆਣਾ ( ਪੰਜਾਬ ) ਵਲੋ ਕਰਵਾਇਆ ਗਿਆ ਵਿਸਾਖੀ ਮੇਲਾ।
Read More: ਸਭਰੰਗ ਕਲਾ ਮੰਚ, ਲੁਧਿਆਣਾ ( ਪੰਜਾਬ ) ਵਲੋ ਕਰਵਾਇਆ ਗਿਆ ਵਿਸਾਖੀ ਮੇਲਾ।ਪ੍ਰਦੀਪ ਚਿੱਜੜ ਆਕਲੈਂਡ:- 02 ਮਈ 2026 ਸਭ ਰੰਗ ਕਲਾ ਮੰਚ ਵੱਲੋਂ ਵਿਸਾਖੀ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਇੱਕ ਸੱਭਿਆਚਾਰਕ ਪ੍ਰੋਗਰਾਮ 30 ਅਪ੍ਰੈਲ 2026 ਨੂੰ ਪੰਜਾਬ…
-
ਨਿਊਜ਼ੀਲੈਂਡ ਵਿੱਚ ਸੰਨ 2021 ਤੋਂ ਬਾਅਦ ਘਰਾਂ ਦੀ ਵਿਕਰੀ ਵਧੀ ਪਰ ਕੀਮਤਾਂ ਸਥਿਰ ਹਨ।
Read More: ਨਿਊਜ਼ੀਲੈਂਡ ਵਿੱਚ ਸੰਨ 2021 ਤੋਂ ਬਾਅਦ ਘਰਾਂ ਦੀ ਵਿਕਰੀ ਵਧੀ ਪਰ ਕੀਮਤਾਂ ਸਥਿਰ ਹਨ।ਪ੍ਰਦੀਪ ਚਿੱਜੜ ਆਕਲੈਂਡ:- 02 ਮਈ 2026 realestate ਨਿਊਜ਼ੀਲੈਂਡ ਨੇ ਜਾਰੀ ਕੀਤੀ ਤਾਜ਼ਾ ਪ੍ਰਾਪਰਟੀ ਰਿਪੋਰਟ ਮੁਤਾਬਕ, 2021 ਤੋਂ ਬਾਅਦ ਸਭ ਤੋਂ ਵੱਧ ਘਰਾਂ ਦੀ ਵਿਕਰੀ ਦਰਜ…
-
ਸਟਾਰਮਵਾਟਰ (ਬਰਸਾਤੀ ਪਾਣੀ ) ਦੇ ਢਾਂਚੇ ਦੇ ਸੁਧਾਰ ਵਿੱਚ ਦੇਰੀ ਹੋ ਸਕਦੀ ਹੈ।
Read More: ਸਟਾਰਮਵਾਟਰ (ਬਰਸਾਤੀ ਪਾਣੀ ) ਦੇ ਢਾਂਚੇ ਦੇ ਸੁਧਾਰ ਵਿੱਚ ਦੇਰੀ ਹੋ ਸਕਦੀ ਹੈ।ਪ੍ਰਦੀਪ ਚਿੱਜੜ ਆਕਲੈਂਡ:- 30 ਅਪ੍ਰੈਲ 2026 ਆਕਲੈਂਡ ਕੌਂਸਲ ਦੇ ਫਲੱਡ ਰਿਸਪਾਂਸ ਮੁਖੀ ਨੇ ਚਿੰਤਾ ਜਤਾਈ ਹੈ ਕਿ “ਥ੍ਰੀ ਵਾਟਰਜ਼” ਸੁਧਾਰਾਂ ਵਿੱਚ ਸਟਾਰਮਵਾਟਰ (ਬਰਸਾਤੀ ਪਾਣੀ) ਦਾ…















