-
ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।
Read More: ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਨਵੀਂ ਵਾਟਰ ਕੰਪਨੀ ’ਤੇ 10 ਸਾਲਾਂ ਲਈ ਸਖ਼ਤ ਨਿਗਰਾਨੀ ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਵੈਲਿੰਗਟਨ ਦੇ ਨਵੇਂ ਪਾਣੀ ਪ੍ਰਦਾਤਾ ’ਤੇ 10 ਸਾਲ ਲਈ ਸਖ਼ਤ ਨਿਗਰਾਨੀ, $25 ਬਿਲੀਅਨ ਦੇ ਨਿਵੇਸ਼ ਦੀ ਤਿਆਰੀਵੈਲਿੰਗਟਨ: ਵੈਲਿੰਗਟਨ ਵਿੱਚ ਪਾਣੀ…
-
✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।
Read More: ✈️ ਏਅਰ ਨਿਊਜ਼ੀਲੈਂਡ ਨੂੰ $336 ਮਿਲੀਅਨ ਦਾ ਘਾਟਾ, ਹਵਾਈ ਟਿਕਟਾਂ ਸਸਤੀਆਂ ਹੋਣ ਦੀ ਕੋਈ ਉਮੀਦ ਨਹੀ।ਪ੍ਰਦੀਪ ਚਿੱਜੜਆਕਲੈਂਡ:- 29 ਅਗਸਤ 2026 ਏਅਰ ਨਿਊਜ਼ੀਲੈਂਡ ਨੂੰ ਇਸ ਸਾਲ ਵੱਡਾ ਵਿੱਤੀ ਝਟਕਾ ਲੱਗਿਆ ਹੈ। ਰਾਸ਼ਟਰੀ ਏਅਰਲਾਈਨ ਨੇ ਸਾਲਾਨਾ ਨਤੀਜਿਆਂ ਵਿੱਚ $336 ਮਿਲੀਅਨ ਦਾ ਪ੍ਰੀ-ਟੈਕਸ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਦੀਵਾਲੀਆ ਨੋਟਿਸ, $101,857 ਦਾ ਕਰਜ਼ਾ ਅਦਾ ਕਰਨ ਲਈ 30 ਕੰਮਕਾਜੀ ਦਿਨਾਂ ਦੀ ਮਿਆਦ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨਿਊਜ਼ੀਲੈਂਡ ਵਿੱਚ Queen’s Service Medal (QSM) ਨਾਲ ਸਨਮਾਨਿਤ ਆਕਲੈਂਡ ਦੇ ਕਾਰੋਬਾਰੀ ਦਵਿੰਦਰ ਸਿੰਘ ਰਾਹਲ ਖ਼ਿਲਾਫ਼ ਹਾਈ ਕੋਰਟ ਵੱਲੋਂ ਦੀਵਾਲੀਆ ਨੋਟਿਸ…
-
ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।
Read More: ਨੇਪਾਲ ਹੜ੍ਹ ਤ੍ਰਾਸਦੀ: ਪੰਜ ਨਿਊਜ਼ੀਲੈਂਡ ਵਾਸੀ ਲਾਪਤਾ।ਪ੍ਰਦੀਪ ਚਿੱਜੜਆਕਲੈਂਡ:- 28 ਅਗਸਤ 2026 ਨੇਪਾਲ-ਚੀਨ ਸਰਹੱਦ ’ਤੇ ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਘਟਨਾ ਵਿੱਚ ਘੱਟੋ-ਘੱਟ 270 ਲੋਕਾਂ ਦੀ ਮੌਤ ਤੋਂ ਬਾਅਦ ਪੰਜ ਨਿਊਜ਼ੀਲੈਂਡ…
-
ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।
Read More: ਆਕਲੈਂਡ ਵਾਸੀਆਂ ਨੂੰ ਕੰਜੈਸ਼ਨ ਚਾਰਜ ਦਾ ਝਟਕਾ, ਇੱਕ ਸਫ਼ਰ ਲਈ $7 ਤੱਕ ਦੇਣੇ ਪੈ ਸਕਦੇ ਹਨ।ਪ੍ਰਦੀਪ ਚਿੱਜੜਆਕਲੈਂਡ:- 25 ਅਗਸਤ 2026 ਆਕਲੈਂਡ: ਟ੍ਰੈਫਿਕ ਜਾਮ ਘਟਾਉਣ ਲਈ ਆਕਲੈਂਡ ਵਿੱਚ ਕੰਜੈਸ਼ਨ ਚਾਰਜ ਲਾਗੂ ਕਰਨ ਦੇ ਤਿੰਨ ਸੰਭਾਵਿਤ ਵਿਕਲਪ ਸਾਹਮਣੇ ਆਏ ਹਨ। ਪ੍ਰਸਤਾਵਿਤ ਯੋਜਨਾਵਾਂ…
-
ਏਅਰ ਇੰਡੀਆ ਦੀ ਫਲਾਈਟ ਨੂੰ ਹਵਾ ਵਿੱਚ 36,000 feet ਦੀ ਉਚਾਈ ਤੇ ਲੱਗਿਆ ਭਿਆਨਕ ਝਟਕਾ, 300–400 ਫੁੱਟ ਅਚਾਨਕ ਹੇਠਾਂ ਆਈ; 17 ਜ਼ਖ਼ਮੀ।
Read More: ਏਅਰ ਇੰਡੀਆ ਦੀ ਫਲਾਈਟ ਨੂੰ ਹਵਾ ਵਿੱਚ 36,000 feet ਦੀ ਉਚਾਈ ਤੇ ਲੱਗਿਆ ਭਿਆਨਕ ਝਟਕਾ, 300–400 ਫੁੱਟ ਅਚਾਨਕ ਹੇਠਾਂ ਆਈ; 17 ਜ਼ਖ਼ਮੀ।ਪ੍ਰਦੀਪ ਚਿੱਜੜਆਕਲੈਂਡ:- 5 ਅਗਸਤ 2026 ਨਵੀਂ ਦਿੱਲੀ/ਫੂਕੇਟ: ਥਾਈਲੈਂਡ ਦੇ ਫੂਕੇਟ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI2379 ਮੰਗਲਵਾਰ, 4 ਅਗਸਤ 2026 ਨੂੰ…
-
ਪੰਜਾਬ ਦੇ ਪਿੰਡ ਕਰਨਾਣਾਂ ਵਿੱਚ ਹੋਇਆ ਤੀਆਂ ਦਾ ਤਿਉਹਾਰ ।
Read More: ਪੰਜਾਬ ਦੇ ਪਿੰਡ ਕਰਨਾਣਾਂ ਵਿੱਚ ਹੋਇਆ ਤੀਆਂ ਦਾ ਤਿਉਹਾਰ ।ਮੁੱਖ ਮਹਿਮਾਨ Dr. Sukhwinder Kumar Sukhi ਨੇ ਰੀਬਨ ਕੱਟ ਕੇ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ। ਵਿਸ਼ੇਸ਼ ਮਹਿਮਾਨ ਕੁਲਜੀਤਸਿੰਘ ਸਰਹਾਲ ਨੇ “ਤੀਆਂ ਦੇ ਮੇਲੇ” ਦੀਆਂ ਦਿੱਤੀਆਂ ਵਧਾਈਆਂ।…
-
ਗੁਰਨਾਮ ਭੁੱਲਰ ਦਾ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਪਹੁੰਚਣ ‘ਤੇ ਨਿੱਘਾ ਸਵਾਗਤ, ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ
Read More: ਗੁਰਨਾਮ ਭੁੱਲਰ ਦਾ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਪਹੁੰਚਣ ‘ਤੇ ਨਿੱਘਾ ਸਵਾਗਤ, ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹਪ੍ਰਦੀਪ ਚਿੱਜੜ ਆਕਲੈਂਡ, 4 ਅਗਸਤ 2026 ਪੰਜਾਬੀ ਗਾਇਕੀ ਦੇ ਮਸ਼ਹੂਰ ਸਿਤਾਰੇ ਗੁਰਨਾਮ ਭੁੱਲਰ ਅੱਜ ਸ਼ਾਮ ਆਕਲੈਂਡ ਪਹੁੰਚੇ, ਜਿੱਥੇ ਉਨ੍ਹਾਂ ਦਾ ਪ੍ਰਬੰਧਕ ਟੀਮ, ਮੀਡੀਆ ਨੁਮਾਇੰਦਿਆਂ ਅਤੇ…
-
ਦੱਖਣੀ ਟਾਪੂ ਵਿੱਚ ਮੁੜ ਬਰਫ਼ਬਾਰੀ ਦੀ ਉਮੀਦ, ਡਰਾਈਵਰਾਂ ਨੂੰ ਸੁਰੱਖਿਅਤ ਸਫ਼ਰ ਕਰਨ ਦੀ ਅਪੀਲ ।
Read More: ਦੱਖਣੀ ਟਾਪੂ ਵਿੱਚ ਮੁੜ ਬਰਫ਼ਬਾਰੀ ਦੀ ਉਮੀਦ, ਡਰਾਈਵਰਾਂ ਨੂੰ ਸੁਰੱਖਿਅਤ ਸਫ਼ਰ ਕਰਨ ਦੀ ਅਪੀਲ ।ਪ੍ਰਦੀਪ ਚਿੱਜੜ ਆਕਲੈਂਡ:- 04 ਅਗਸਤ 2026 ਨਿਊਜ਼ੀਲੈਂਡ ਦੇ ਦੱਖਣੀ ਟਾਪੂ (South Island) ਵਿੱਚ ਬਰਫ਼ ਪ੍ਰੇਮੀਆਂ ਨੂੰ ਇੱਕ ਹੋਰ ਮੱਧ-ਸਰਦੀਆਂ ਦੇ ਠੰਢੇ ਮੌਸਮ ਅਤੇ ਤਾਜ਼ਾ ਬਰਫ਼ਬਾਰੀ…
-
YOUNG PUNJABI SPORTS & CULTURAL CLUB WARIS-E-PUNJAB CULTURAL & SPORTS INCORPORATED PRESENTS.
Read More: YOUNG PUNJABI SPORTS & CULTURAL CLUB WARIS-E-PUNJAB CULTURAL & SPORTS INCORPORATED PRESENTS.ਹੈਮਿਲਟਨ ਵਿੱਚ ਗੂੰਜੇਗਾ ਗੁਰਨਾਮ ਭੁੱਲਰ ਦੇ ਸੁਰਾਂ ਭਰਿਆ ਜਾਦੂ । ਪ੍ਰਦੀਪ ਚਿੱਜੜਆਕਲੈਂਡ:- 04 ਅਗਸਤ 2026 ਹੈਮਿਲਟਨ ਸ਼ਹਿਰ ਪੰਜਾਬੀ ਸੰਗੀਤ ਦੀ ਇੱਕ ਹੋਰ ਯਾਦਗਾਰ ਸ਼ਾਮ ਦਾ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ NZ First ਦੇ ਲੀਡਰ ਵਿੰਸਟਨ ਪੀਟਰਜ਼ ਦੇ ਪੁਤਲੇ ਦਾ ਪ੍ਰਤੀਕਾਤਮਕ ਸਿਰ ਕਲਮ।
Read More: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ NZ First ਦੇ ਲੀਡਰ ਵਿੰਸਟਨ ਪੀਟਰਜ਼ ਦੇ ਪੁਤਲੇ ਦਾ ਪ੍ਰਤੀਕਾਤਮਕ ਸਿਰ ਕਲਮ।ਪ੍ਰਦੀਪ ਚਿੱਜੜ ਆਕਲੈਂਡ:- 03 ਅਗਸਤ 2026 ਆਕਲੈਂਡ, 2 ਅਗਸਤ: ਆਕਲੈਂਡ ਦੇ ਸੈਂਟਰਲ ਇਲਾਕੇ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼…













