ਸਾਡੇ ਬਹੁਤ ਹੀ ਸਤਿਕਾਰ ਯੋਗ ਸਾਥੀ ਸ੍ਰੀ ਪ੍ਰਦੀਪ ਚਿੱਜੜ ਜੀ ਵਲੋ ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਵਿਖੇ ਆਪਣੀ ਨਵੀਂ ਨਿਊਜ਼ ਵੈਬਸਾਈਟ ਜਿਸ ਦਾ ਨਾਮ ਪੰਜਾਬੀ ਦਰਪਣ
ਨੂੰ ਲੌਂਚ ਕੀਤਾ ਗਿਆ ।
ਅੰਬੇਡਕਰ ਮਿਸ਼ਨ ਸੋਸਾਇਟੀ NZ ਦੇ ਪ੍ਰਧਾਨ ਸ਼੍ਰੀ ਮਹਿੰਦਰਪਾਲ ਡੱਲੀ, ਸੈਕਟਰੀ ਰੇਸ਼ਮ ਕਰੀਮਪੁਰੀ ਅਤੇ ਸਮੁੱਚੀ ਟੀਮ ਸ਼੍ਰੀ ਪ੍ਰਦੀਪ ਚਿੱਜੜ ਜੀ ਦੇ ਇਸ ਸ਼ਲਾਗਾਯੋਗ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਇਹ ਵੈਬਸਾਈਟ ਸਾਡੀ ਕਮਿਊਨਟੀ ਨੂੰ ਮਜੂਦਾ ਹਾਲਾਤ ਅਤੇ ਦੇਸ਼ ਵਿਦੇਸ਼ ਦਿਆਂ ਖ਼ਬਰਾਂ ਬਾਰੇ ਜਾਣਕਾਰੀ ਅਪਡੇਟ ਕਰਦੀ ਰਹੇਗੀ ।
ਵਧਾਈ ਸੰਦੇਸ਼
ਸਰਦਾਰ ਜੋਗਿੰਦਰ ਸਿੰਘ ਪਠਾਨਕੋਟ ,ਪ੍ਰਿਥੀਪਾਲ ਸਿੰਘ ,ਤੀਰਥ ਸਿੰਘ ਅਟਵਾਲ ਚੇਅਰਮੈਨ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਅੰਬੇਡਕਰ ਮਿਸ਼ਨ ਸੁਸਾਇਟੀ NZ, ਪ੍ਰਧਾਨ ਸਪੋਰਟਸ ਐਂਡ ਕਲਚਰਲ ਕਲੱਬ NZ, ਰਾਜ ਪਰਦੀਪ ਸਿੰਘ , ਖੜਕ ਸਿੰਘ, ਮਨਮੋਹਨ ਸਿੰਘ ਬਾਠ, ਕਮਲਜੀਤ ਸਿੰਘ ਬਖਸ਼ੀ EX. MP NZ. ਪ੍ਰਧਾਨ ਦਸ਼ਮੇਸ਼ ਗੁਰਦੁਆਰਾ ਪਾਪਾਟੋਏਟੋੲਏ, ਸਤੀਸ਼ ਕੁਮਾਰ ਸ਼ਾਮ 84.




